album cover
Noor
album cover
Noor was released on April 25, 2023 by TreeHouse V.H.T as a part of the album Infinity
April 25, 2023
LabelTreeHouse V.H.T
BPM68
Melodicness
Acousticness
Valence
Danceability
Energy

Lyrics

ਵੇਖਿਆ ਚੰਨ ਵਰਗਾ
ਤੇਰਾ ਮੁੱਖੜਾ ਮਿੱਠੀਏ
ਦਿਲ ਆਹ ਕੱਚ ਵਰਗਾ
ਤੈਨੂੰ ਸਾਂਭ ਸਾਂਭ ਰੱਖਣ ਮਿੱਠੀਏ
ਹੁਣ ਤੂੰ ਕੋਲੋ ਲੰਘ ਲੰਘ ਸੰਗ ਦੀਏਂ
ਕਿਓਂ ਕਿਓਂ ਦਿਲ ਸੂਲੀ ਉਥੇ ਤੰਗ ਦੀਏਂ
ਸੋਹਣੀ ਕਿਓਂ ਲੱਗੇ ਸਾਰਿਆਂ ਤੋਂ
ਲੇਕੇ ਲੋਹ ਚੰਨ ਤਾਰਿਆਂ ਤੋਂ
ਰੱਖੇ ਅੱਖਾਂ ਵਿੱਚ ਲੱਲੀ
ਤੇ ਚੇਹਰੇ ਉਤੇ ਨੂਰ
ਆਖਾਂ ਤੈਨੂੰ ਕਿ
ਹੀਰ ਯਾ ਹੂਰ
ਹੈ ਅੱਖਾਂ ਵਿੱਚ ਲੱਲੀ
ਤੇ ਚੇਹਰੇ ਉਤੇ ਨੂਰ
ਹੋ ਜੱਗ ਤੋਂ ਲੁਕਾ ਕੇ
ਲੇ ਜਾ ਕਿੱਥੇ ਦੂਰ
Cause i want
I want this forever and you know
Ain't no rushin we can take it slow bae
Tell me where you want and we can go
ਅਸੀਂ ਜਾ ਸਕਦੇ ਆ
ਹੈ ਨੈਣਾਂ ਦੇ ਕੋਲ ਰਹਿ ਸਾਡਾ ਸਾਜਨਾ
ਲੱਖ ਵਾਰ ਤਕ ਕੇ ਨਾ ਤੈਨੂੰ ਰੁੱਜਣਾ
ਨੈਣਾਂ ਦੇ ਕੋਲ ਰਹਿ ਸਾਡਾ ਸੱਜਣਾ
ਤੂੰ ਹੀ ਬੱਸ ਮੇਰੀ ਬੱਸ ਹੋਰ
ਕੋਈ ਨਾ, ਕੋਈ ਨਾ
ਕਿੱਸੇ ਹੋਰ ਵੱਲ ਮੇਰਾ ਗੌਰ
ਕੋਈ ਨਾ, ਕੋਈ ਨਾ
ਸੋਹਣੇ ਲਗਦੇ ਨੇ ਹੱਸੇ
ਤੂੰ ਲਕੋਈ ਨਾ
ਹੋ ਰੱਖੇ ਅੱਖਾਂ ਵਿੱਚ ਲਾਲੀ
ਤੇ ਚੇਹਰੇ ਉਤੇ ਨੂਰ
ਆਖਾਂ ਤੈਨੂੰ ਕਿ
ਹੀਰ ਯਾ ਹੂਰ
ਹੈ ਅੱਖਾਂ ਵਿੱਚ ਲੱਲੀ
ਤੇ ਚੇਹਰੇ ਉਤੇ ਨੂਰ
ਹੋ ਜੱਗ ਤੋਂ ਲੁਕਾ ਕੇ
ਲੇ ਜਾ ਕਿੱਥੇ ਦੂਰ
Cause i want
I want this forever and you know
Ain't no rushin we can take it slow bae
Tell me where you want and we can go
ਅਸੀਂ ਜਾ ਸਕਦੇ ਆ
Cause i want
I want this forever and you know
Ain't no rushin we can take it slow bae
Tell me where you want and we can go
ਅਸੀਂ ਜਾ ਸਕਦੇ ਆ
ਰੱਖੇ ਅੱਖਾਂ ਵਿੱਚ ਲੱਲੀ
ਤੇ ਚੇਹਰੇ ਉਤੇ ਨੂਰ
ਆਖਾਂ ਤੈਨੂੰ ਕਿ
ਹੀਰ ਯਾ ਹੂਰ
ਹੈ ਅੱਖਾਂ ਵਿੱਚ ਲੱਲੀ
ਤੇ ਚੇਹਰੇ ਉਤੇ ਨੂਰ
ਹੋ ਜੱਗ ਤੋਂ ਲੁਕਾ ਕੇ
ਲੇ ਜਾ ਕਿੱਥੇ ਦੂਰ
Written by: Mickey Singh
instagramSharePathic_arrow_out􀆄 copy􀐅􀋲

Loading...