album cover
Sulfi
83
Regional Indian
Sulfi was released on January 15, 2025 by White Hill Music as a part of the album Ignite - EP
album cover
Release DateJanuary 15, 2025
LabelWhite Hill Music
Melodicness
Acousticness
Valence
Danceability
Energy
BPM137

Credits

PERFORMING ARTISTS
Manavgeet Gill
Manavgeet Gill
Performer
COMPOSITION & LYRICS
Manavgeet Gill
Manavgeet Gill
Songwriter
Kanji Porh
Kanji Porh
Songwriter

Lyrics

[Chorus]
ਸੁਲਫੀ ਜਿਹਾ ਹਾਸਾ
ਭਰਮੇ ਜੇ ਅੰਗ ਨੀ
ਮੱਠੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
[Chorus]
ਸੁਲਫੀ ਜਿਹਾ ਹਾਸਾ
ਭਰਮੇ ਜੇ ਅੰਗ ਨੀ
ਮੱਠੀ ਜੀ ਸੰਗ ਤੇਰੀ
ਕਰਦੀ ਏ ਤੰਗ
[Verse 1]
ਤਿੰਨੇ ਅੱਖ ਤੇ ਸੁਰਮਾ ਗਾਨੀ
ਚੌਥੀ ਚੜ੍ਹ ਦੀ ਤੇਰੀ ਜਵਾਨੀ
ਅੰਦਰ ਲੁਕੀ ਫਿਰੇ ਬੇਈਮਾਨੀ
ਲੱਗਦਾ ਕਰੂ ਕਿਸੇ ਦੀ ਹਾਨੀ
[Verse 2]
ਤੁਰਦੀ ਜਾਂਦੀ ਗੁੱਤ ਹਿਲਾ ਕੇ
ਸੱਪਣੀ ਵਾਂਗੂ ਵੱਲ ਜੇ ਪਾ ਕੇ
ਰੱਖੇ ਆਸ਼ਿਕ਼ ਖੂੰਜੇ ਲਾ ਕੇ
ਸਿਫ਼ਤਾਂ ਹੁੰਦੀਆਂ ਤੌਰ ਦੀਆਂ
[Verse 3]
ਨਾਰਾਂ ਚੰਚਲ ਹਾਰੀਆਂ ਕਹਿੰਦੇ
ਭੈਣਾਂ ਬੱਤੀ ਬੋਰ ਦੀਆਂ
ਨਾਰਾਂ ਚੰਚਲ ਹਾਰੀਆਂ ਕਹਿੰਦੇ
ਭੈਣਾਂ ਬੱਤੀ ਬੋਰ ਦੀਆਂ
[Chorus]
ਸੁਲਫੀ ਜਿਹਾ ਹਾਸਾ
ਭਰਮੇ ਜੇ ਅੰਗ ਨੀ
ਮੱਠੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
[Verse 4]
ਹੱਡਾਂ ਨੂੰ ਫੜ੍ਹਦੇ ਸਿਰ ਨੂੰ ਚੜ੍ਹਦੇ
ਜੀਵੇਂ ਡੋਸ ਕੁੜੇ
ਤੇਰੇ ਲਈ ਖੜੇ
ਮੋੜਾਂ ਤੇ ਬੜੇ
ਮਾਰ ਕੇ ਪੋਜ਼ ਕੁੜੇ
[Verse 5]
ਲੰਘੀ ਏ ਕੌਣ ਵਾਂਗੂ ਪੌਣ
ਜਾਂਦੇ ਪੁੱਛੀ ਨੀ
ਪੰਗਾ ਨਾ ਲਾਈਂ
ਨੰਬਰ ਨਾ ਦੇਈਂ
ਮਦੀਰ ਏ ਲੁੱਚੀ ਨੀ
[Verse 6]
ਕਾਲਜ ਵਿੱਚ ਹੀਰ ਕਹਾਵੇਂ
ਤਿੱਤਲੀ ਵਾਂਗੂ ਬਾਗ਼ੀਆਂ ਪਾਵੇਂ
ਤੇਰੇ ਕਰਕੇ ਤਕੂਏ ਖੜਕਣ
ਰਿਵਲ ਚੋਬਰਾਂ ਵਿਚ ਵਧਾਵੈਂ
[Verse 7]
ਮੁੰਡੇ ਦਿਲ ਤੇਰੇ ਤੋਂ ਵਾਰਨ
ਤੈਨੂੰ ਸ਼ੀਸ਼ੀਆਂ ਵਿਚੋ ਤਾੜਨ
੩ਬੀ੨ ਵਿੱਚ ਗੇੜੀ ਮਾਰਨ
ਪਿਆਰ ਤੇਰੇ ਵਿੱਚ ਖੋ ਗਏ ਨੀ
ਪਿਆਰ ਤੇਰੇ ਵਿੱਚ ਖੋ ਗਏ ਨੀ
[Verse 8]
ਤੇਰਾ ਝਾਕਾ ਲੈਣ ਦੇ ਮਾਰੇ
ਸ਼ਿਫਟ ਮੋਹਾਲੀ ਹੋ ਗਏ ਨੀ
ਤੇਰਾ ਝਾਕਾ ਲੈਣ ਦੇ ਮਾਰੇ
ਸ਼ਿਫਟ ਮੋਹਾਲੀ ਹੋ ਗਏ ਨੀ
[Chorus]
ਸੁਲਫੀ ਜਿਹਾ ਹਾਸਾ
ਭਰਮੇ ਜੇ ਅੰਗ ਨੀ
ਮੱਠੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
[Verse 9]
ਨਾ ਪੈਸਾ ਨਾ ਧੇਲਾ
ਨਾ ਜੱਗ ਝਮੇਲਾ
ਨਾ ਰੌਣਕ ਮੇਲਾ
ਚਾਹੀਦੀ ਐਂ ਤੂੰ ਨੀ
ਬਾਲੀ ਹੀ ਜਚੇਂ
ਦਿਲ ਵਿੱਚ ਵਸੇਂ
ਜਾ ਖਿੜ ਖਿੜ ਹੱਸੇ
ਲਗਦੀ ਐਂ ਰੋਣ ਨੀ
[Verse 10]
ਪਾਉਂਦਾ ਸੜਕਾਂ ਦੇ ਵਿੱਚ ਰਿਫਟ ਨੀ
ਜੱਦ ਕਰਦਾ ਪੈਡਲ ਸ਼ਿਫਟ ਨੀ
ਕਰੇ ਗੱਡੀ ਤਾਹਾਂ ਨੂੰ ਲਿਫਟ ਨੀ
ਵੱਜਦੀ ਚੀਕ ਤੇ ਵੱਜੇ ਡਰਿਫਟ ਨੀ
[Verse 11]
ਪੈਂਦੇ ਹੁਸਨਾਂ ਉੱਤੇ ਭਾਰੇ
ਕੰਜੀ ਗਿੱਲ ਤੇ ਸੋਬਿਤ ਨਾਰੇ
ਨੀ ਬਿਨ ਖਾਰੇਓਂ ਹੀ ਪੇਗ ਚਾੜ੍ਹੇ
ਕਿੱਥੇ ਮੰਨ ਦੇ ਭਾਣੇ ਨੀ
[Verse 12]
ਤੇਰੇ ਹੁਸਨ ਦੇ ਉੱਤੇ ਜੱਟੀਏ
ਛਾਪ ਦੇ ਫਿਰਦੇ ਗਾਣੇ ਨੀ
ਤੇਰੇ ਹੁਸਨ ਦੇ ਉੱਤੇ ਜੱਟੀਏ
ਛਾਪ ਦੇ ਫਿਰਦੇ ਗਾਣੇ ਨੀ
[Chorus]
ਸੁਲਫੀ ਜਿਹਾ ਹਾਸਾ
ਭਰਮੇ ਜੇ ਅੰਗ ਨੀ
ਮੱਠੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
Written by: Kanji Porh, Manavgeet Gill
instagramSharePathic_arrow_out􀆄 copy􀐅􀋲

Loading...