album cover
Possessive
album cover
Possessive was released on February 28, 2025 by Saabi Bhinder as a part of the album Possessive - Single
ReleasedFebruary 28, 2025
LabelSaabi Bhinder
BPM101
Melodicness
Acousticness
Valence
Danceability
Energy

Music Video

Music Video

Lyrics

ਮੇਰੀਆਂ
Axslaa
ਮੇਰੀਆਂ
ਤੈਨੂੰ ਬਾਹਾਂ 'ਚ ਲਕੋਕੇ ਰੱਖਾਂ ਮੈਂ
ਤੈਨੂੰ ਗਾਨੀ 'ਚ ਪਰੋ ਕੇ ਰੱਖਾਂ ਮੈਂ
ਤੈਨੂੰ ਮੈਂ ਤੋਂ ਕੋਈ ਖੋਹ ਨਾ ਲਾਵੇ
ਤੈਨੂੰ ਸੌਹਾਂ 'ਚ ਸਮੋਏ ਰੱਖਾਂ ਮੈਂ
ਵੇ, ਤੂੰ ਕਿਸੇ ਵੱਲ ਤੱਕੇਂਗਾ ਨਹੀਂ ਵੇ
ਭਾਵੇਂ ਤੈਨੂੰ ਤੱਕਣ ਬਥੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ
(ਮੇਰੀਆਂ, ਮੇਰੀਆਂ)
(ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ)
(ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ)
ਕਿਸੇ ਕੁੜੀ ਨਾਲ ਕਦੇ ਹੱਥ ਨੀ ਮਿਲਾਏਂਗਾ
ਮਿਲਣੇ ਨੂੰ ਕਹੇ ਜੇ ਕੋਈ ਮਨਾ ਕਰ ਆਏਂਗਾ
ਵਾਅਦਾ ਕਰ ਕਿਸੇ ਨਾਲ ਹੱਸੇਂਗਾ ਨੀ ਮੇਰੇ ਬਿਨਾ
ਏਹ ਵੀ ਵਾਅਦਾ ਕਰ ਕਦੇ ਮੈਨੂੰ ਨਹੀਂ ਰੁਆਏਂਗਾ
ਤੇਰੇ ਯਾਰ ਭਾਵੇਂ ਕਿੰਨਾ ਤੈਨੂੰ ਕਹਿਣ
ਕਿਸੇ ਪਿੱਛੇ ਲਾਵੀਂ ਨਾ ਤੂੰ ਗੇੜੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ
(ਮੇਰੀਆਂ, ਮੇਰੀਆਂ, ਸੌਹਾਂ ਤੈਨੂੰ)
ਹਰ ਵੇਲੇ ਰਹਿੰਦਾ ਮੈਨੂੰ ਤੇਰਾ ਹੀ ਖ਼ਿਆਲ ਵੇ
ਤੇਰੇ ਜਿੰਨੀ ਪਿਆਰੀ ਤੇਰੀ ਕੱਢੀ ਤੇ ਰੂਮਾਲ ਵੇ
ਤੇਰੀ shirt ਪਾ ਕੇ ਜਦੋਂ ਸ਼ੀਸ਼ੇ ਮੂਰੇ ਖੜ੍ਹਦੀ ਆਂ
ਲੱਗਦਾ ਏ ਯੇ ਨਾ ਵੇ ਤੂੰ ਖੜ੍ਹਾ ਮੇਰੇ ਨਾਲ ਵੇ
ਦੇਖੀਂ ਪੂਰੀਆਂ Udaar ਤੂੰ ਕਰੀਂ ਵੇ
ਪਿਆਰ ਦੀਆਂ ਗੱਲਾਂ ਨੇ ਜੋ ਛੇੜੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ, ਮੇਰੀਆਂ
ਵੇ, ਸੌਹਾਂ ਤੈਨੂੰ ਮੇਰੀਆਂ, ਮੇਰੀਆਂ
(ਮੇਰੀਆਂ, ਮੇਰੀਆਂ, ਸੌਹਾਂ ਤੈਨੂੰ)
Written by: Udaar

Loading...