album cover
Trucker
album cover
Trucker was released on March 10, 2025 by Juke Dock as a part of the album PRIME
AlbumPRIME
March 10, 2025
LabelJuke Dock
BPM89
Melodicness
Acousticness
Valence
Danceability
Energy

Lyrics

[Intro]
Mxci
[Verse 1]
ਮੁੱਲ ਤਾਂ ਮੋੜ ਰਕਾਨੇ ਨੀ ਮਿਤਰਾਂ ਦੇ ਐਫਰਟ ਦਾ
ਓਹ ਚਲੀ ਨਾਲ ਟਰੱਕ ਤੇ ਗੇੜਾ ਲਈ ਲਿਆ ਸਿਆਟਲ ਦਾ
ਕਿੱਥੇ ਬਾਤਾਂ ਪਾਉਂਦੇ ਜਣਾ ਤੈਨੂੰ ਤਕਦਿਆਂ ਸਫ਼ਰ ਲੰਘ ਜਣਾ
ਦੱਸ ਕਿ ਕਹਿਣੀ ਏ
[Chorus]
ਨੀ ਆਪੇ ਦੇਖ ਲਵੀਂ ਕਿ ਕਰਦਾ
ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਵਰਦਾ
ਨੀ ਡਰਦੀ ਰਹਿਣੀ ਏ
[Verse 2]
ਵੇਖੀ ਵਿੱਚ ਸਨੋ ਦੇ ਕਿ ਕੁਜ ਝੱਲਣਾ ਪੈਂਦਾ ਏ
ਓਹ ਰੱਬ ਰੱਬ ਕਰਕੇ ਫੇਰ ਟਰਾਲਾ ਥੱਲਣਾ ਪੈਂਦਾ ਏ
ਓਹ ਅੱਖਾਂ ਥੱਕੀਆਂ ਨੀ ਸੜਕਾਂ ਪੱਕੀਆਂ
ਖੜੀਆਂ ਅੱਜ ਚੌਥ ਦਿਆ ਪੱਕੀਆਂ
ਕੋਲ ਨਾ ਬਹਿਣੀ ਏ
[Chorus]
ਨੀ ਆਪੇ ਦੇਖ ਲਵੀਂ ਕਿ ਕਰਦਾ
ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਵਰਦਾ
ਨੀ ਡਰਦੀ ਰਹਿਣੀ ਏ
[Verse 3]
ਫ਼ੋਨ ਜਦ ਕਰਕੇ ਪੁੱਛਦੀ ਹਾਲ ਹਾਲ ਫਿਰ ਖਿੜ ਜਾਣਦਾ
ਓਹ ਤੇਰੇ ਬੋਲਣ ਨਾ ਮੁਟਿਆਰੇ ਸਬਰ ਜਰਾ ਮਿਲ ਜਾਂਦਾ
ਇਕ ਸਕੇਲ ਤੇ ਕੱਢਣ ਚੈਕਰ
ਉੱਤੋ ਤੰਗ ਕਰਦਾ ਦਿਸਪਾਚਰ
ਟੈਂਸ਼ਨ ਏਨੀ ਏ
[Chorus]
ਨੀ ਆਪੇ ਦੇਖ ਲਵੀਂ ਕਿ ਕਰਦਾ
ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਵਰਦਾ
ਨੀ ਡਰਦੀ ਰਹਿਣੀ ਏ
[Verse 4]
ਦੂਰੋਂ ਟੱਕ ਕੇ ਦੱਸ ਖਾ ਕਿਨੇ ਬਾਤਾਂ ਬੁੱਝੀਆਂ ਨੇ
ਐਵੇਂ ਲੱਖ ਲੱਖ ਕੌਣ ਕਮਾਉਂਦਾ ਨੀ ਗੱਲਾਂ ਏ ਉੱਡੀਆਂ ਨੇ
ਹੋ ਕਿੱਥੋਂ ਡਿੱਗਣ ਨੋਟਾਂ ਦਿਆ ਗੱਠੀਆਂ
ਓਹ ਨਿਰਵੈਰ ਗੱਲਾਂ ਕਰੇ ਸੱਚੀਆਂ
ਕਯੂ ਟੁੱਟ ਟੁੱਟ ਪੈਣੀ ਏ
[Chorus]
ਨੀ ਆਪੇ ਦੇਖ ਲਵੀਂ ਕਿ ਕਰਦਾ
ਨੀ ਲੜਦੀ ਰਹਿਣੀ ਏ
ਆਖੇ ਛੇ ਦਿਨ ਘਰ ਨੀ ਵਰਦਾ
ਨੀ ਡਰਦੀ ਰਹਿਣੀ ਏ
Written by: Arjan Dhillon
instagramSharePathic_arrow_out􀆄 copy􀐅􀋲

Loading...