album cover
Pinnacle
31
Hip-Hop/Rap
Pinnacle was released on March 30, 2025 by 90'S FILM PRODUCTIONS LTD. as a part of the album Pinnacle - Single
album cover
Release DateMarch 30, 2025
Label90'S FILM PRODUCTIONS LTD.
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Arshdeep Maan
Arshdeep Maan
Vocals
COMPOSITION & LYRICS
Arshdeep Singh
Arshdeep Singh
Songwriter
PRODUCTION & ENGINEERING
Marshall
Marshall
Producer

Lyrics

ਘਰ ਦੀ ਕੱਢੀ ਕੁੜੇ ਹੁੰਦੀ ਨਾ ਹੈ ਡਿਗਰੀ
ਜਾਨ ਵਾਰਦੇ ਨੇ ਮੈਥੋਂ ਨਾਲ ਦੇ ਹੈ ਜਿਗਰੀ
ਅੱਖ ਸੱਟ ਮਾਰੇ ਜਿਵੇਂ ਛੱਤੀ ਤੂਤ ਦੀ
ਛੱਤੀ ਤੂਤ ਦੀ
ਛੱਤੀ ਤੂਤ ਦੀ
ਗੱਭਰੂ ਚ ਫਿਰਦੀ ਜਵਾਨੀ ਛੂਕਦੀ
ਜਵਾਨੀ ਛੂਕਦੀ
ਜਵਾਨੀ ਛੂਕਦੀ
ਮੋਡੇ ਤੰਘੀ ਹੁੰਦੀ ਕੁੜੇ ਜਿਵੇਂ ਵੈਲੀ ਨੇ ਦੋਨਾਲੀ ਨੀ
ਮੌਤ ਸਾਡੇ ਨਾਲ ਰਹਿੰਦੀ ਐਵੇਂ ਮੇਰੇ ਸਾਲ਼ੀ ਨੀ
ਮੋਡੇ ਤੰਘੀ ਹੁੰਦੀ ਕੁੜੇ ਜਿਵੇਂ ਵੈਲੀ ਨੇ ਦੋਨਾਲੀ ਨੀ
ਮੌਤ ਸਾਡੇ ਨਾਲ ਰਹਿੰਦੀ ਐਵੇਂ ਮੇਰੇ ਸਾਲ਼ੀ ਨੀ
ਸ਼ਹਿਰ ਦੀ ਮੰਡੀਰ ਕੁੜੇ ਸਾਰੀ ਛੂਤ ਤੀ
ਸਾਰੀ ਛੂਤ ਤੀ
ਸਾਰੀ ਛੂਤ ਤੀ
ਗੱਭਰੂ ਚ ਫਿਰਦੀ ਜਵਾਨੀ ਛੂਕਦੀ
ਜਵਾਨੀ ਛੂਕਦੀ
ਜਵਾਨੀ ਛੂਕਦੀ
ਹੱਡਾਂ ਵਿੱਚ ਜਾਨ ਨਾਲੇ ਦਿਲ 'ਚ ਦਲੇਰੀ ਆ
ਮੁੰਡਾ ਕਾਹਦਾ ਬਿੱਲੋ ਜੇਠ ਹਾੜ੍ਹ ਹਨੇਰੀ ਆ
ਹੱਡਾਂ ਵਿੱਚ ਜਾਨ ਨਾਲੇ ਦਿਲ 'ਚ ਦਲੇਰੀ ਆ
ਮੁੰਡਾ ਕਾਹਦਾ ਬਿੱਲੋ ਜੇਠ ਹਾੜ੍ਹ ਹਨੇਰੀ ਆ
ਖਿੱਚੀਏ ਤਿਆਰੀ ਨਿੱਤ ਨਵੇਂ ਰੂਟ ਦੀ
ਨਵੇਂ ਰੂਟ ਦੀ
ਨਵੇਂ ਰੂਟ ਦੀ
ਗੱਭਰੂ ਚ ਫਿਰਦੀ ਜਵਾਨੀ ਛੂਕਦੀ
ਜਵਾਨੀ ਛੂਕਦੀ
ਜਵਾਨੀ ਛੂਕਦੀ
ਹੋ ਡਾਰ ਹੋਇਆ ਜਿੱਦੇ ਦਾ ਨੇੜੇ ਨਾ ਲੱਗੀਆਂ ਫ਼ਿਕਰਾਂ ਨੀ
ਚੜ੍ਹੀ ਜਵਾਨੀ ਸਮਿਆਂ ਨੂੰ ਹਾਏ ਕਰਦਾ ਫਿਰਦਾ ਤਿੱਚਰਾਂ ਨੀ
ਤੋੜ ਤੇਰੀ ਵੀ ਤਾਂ ਫਿਰਦੀ ਕਲ਼ੇਜੇ ਫੂਕਦੀ
ਕਲ਼ੇਜੇ ਫੂਕਦੀ
ਕਲ਼ੇਜੇ ਫੂਕਦੀ
ਗੱਭਰੂ ਚ ਫਿਰਦੀ ਜਵਾਨੀ ਛੂਕਦੀ
ਜਵਾਨੀ ਛੂਕਦੀ
ਜਵਾਨੀ ਛੂਕਦੀ
ਸ਼ਾਮ ਨਹੀਂ ਵੇਖੀ ਸੈੱਟ ਹੁੰਦੇ ਆ ਦੁਪਹਿਰ ਨੂੰ
ਹਿੱਕ ਵਿੱਚ ਵੱਜੀ ਆ ਕੇ ਕਹਿਣ ਕੁੜੇ ਫੈਰ ਨੂੰ
ਸ਼ਾਮ ਨਹੀਂ ਵੇਖੀ ਸੈੱਟ ਹੁੰਦੇ ਆ ਦੁਪਹਿਰ ਨੂੰ
ਹਿੱਕ ਵਿੱਚ ਵੱਜੀ ਆ ਕੇ ਕਹਿਣ ਕੁੜੇ ਫੈਰ ਨੂੰ
ਚਰਚਾ ਹੈ ਹੋਣੀ ਸ਼ਹਿਣੇ ਤੇਰੇ ਰੂਪ ਦੀ
ਤੇਰੇ ਰੂਪ ਦੀ
ਤੇਰੇ ਰੂਪ ਦੀ
ਗੱਭਰੂ ਚ ਫਿਰਦੀ ਜਵਾਨੀ ਛੂਕਦੀ
ਜਵਾਨੀ ਛੂਕਦੀ
ਜਵਾਨੀ ਛੂਕਦੀ
Written by: Arshdeep Singh
instagramSharePathic_arrow_out􀆄 copy􀐅􀋲

Loading...