album cover
Maroon Maroon
album cover
Maroon Maroon was released on April 23, 2025 by Sky Digital as a part of the album Maroon Maroon - Single
April 23, 2025
LabelSky Digital
BPM99
Melodicness
Acousticness
Valence
Danceability
Energy

Music Video

Music Video

Lyrics

ਤੋੜ ਰੱਖੀ ਨਾ ਤੰਗੀ ਰੱਬ ਨੇ
ਸਿਹਤ ਬਖਸ਼ੀ ਏ ਚੰਗੀ ਰੱਬ ਨੇ
ਕਿੰਨੀ ਸੋਹਣੀ ਦਿੱਤੀ ਦੇਖਣ ਨੂੰ
ਦੁਨੀਆ ਰੰਗ ਬਰੰਗੀ ਰੱਬ ਨੇ
ਤੋੜ ਰੱਖੀ ਨਾ ਤੰਗੀ ਰੱਬ ਨੇ
ਸਿਹਤ ਬਖਸ਼ੀ ਏ ਚੰਗੀ ਰੱਬ ਨੇ
ਕਿੰਨੀ ਸੋਹਣੀ ਦਿੱਤੀ ਦੇਖਣ ਨੂੰ
ਦੁਨੀਆ ਰੰਗ ਬਰੰਗੀ ਰੱਬ ਨੇ
ਆਜੋ ਅੱਜ ਵਿੱਚ ਜਿਓਣਾ ਸਿੱਖੀਏ
ਆਜੋ ਅੱਜ ਵਿੱਚ ਜਿਓਣਾ ਸਿੱਖੀਏ
ਦੇਖੀ ਜਾਉ ਜੱਦ ਮਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਕਾਹਤੋਂ ਰੋਈਏ ਆ ਨਹੀਂ ਮਿਲਿਆ
ਜੋ ਮਿਲਿਆ ਹੈ ਸੁਕਰ ਮਨਾਈਏ
ਦੁਨੀਏ ਦੇ ਇਕ ਵਾਰੀ ਆਉਣਾ
ਹੱਸੀਏ ਖੇਡੀਏ ਨੱਚੀਏ ਗਾਈਏ
(ਹੱਸੀਏ ਖੇਡੀਏ ਨੱਚੀਏ ਗਾਈਏ)
ਕਾਹਤੋਂ ਰੋਈਏ ਆ ਨਹੀਂ ਮਿਲਿਆ
ਜੋ ਮਿਲਿਆ ਹੈ ਸੁਕਰ ਮਨਾਈਏ
ਦੁਨੀਏ ਦੇ ਇਕ ਵਾਰੀ ਆਉਣਾ
ਹੱਸੀਏ ਖੇਡੀਏ ਨੱਚੀਏ ਗਾਈਏ
ਮੂੰਹ ਚੋਂ ਏਦਾਂ ਡਿੱਗੇ ਹਾਸਾ
ਮੂੰਹ ਚੋਂ ਏਦਾਂ ਡਿੱਗੇ ਹਾਸਾ
ਜਿੰਦਾ ਡਿੱਗੇ ਝਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਖਿੜਿਆ ਫੁੱਲ ਹੀ ਸੋਹਣਾ ਲੱਗਦਾ
ਖਿੜਿਆ ਫੁੱਲ ਹੀ ਮਹਿਕ ਖਿਲਾਰੇ
ਫੁੱਲ ਮੁਰਝਾਏ ਵਿੱਚ ਗੁੱਲ ਦੱਸ ਤੂੰ
ਕੱਢ ਕੇ ਸੁੱਟਿਆ ਜਾਣਦਾ ਬਾਹਰੇ
ਕੱਢ ਕੇ ਸੁੱਟਿਆ ਜਾਣਦਾ ਬਾਹਰੇ
ਖਿੜਿਆ ਫੁੱਲ ਹੀ ਸੋਹਣਾ ਲੱਗਦਾ
ਖਿੜਿਆ ਫੁੱਲ ਹੀ ਮਹਿਕ ਖਿਲਾਰੇ
ਫੁੱਲ ਮੁਰਝਾਏ ਵਿੱਚ ਗੁੱਲ ਦੱਸ ਤੂੰ
ਕੱਢ ਕੇ ਸੁੱਟਿਆ ਜਾਣਦਾ ਬਾਹਰੇ
ਆਜੋ ਮੰਗੀਏ ਸੁੱਖ ਸੱਭਨਾ ਦੀ
ਆਜੋ ਮੰਗੀਏ ਸੁੱਖ ਸਾਰਿਆਂ ਦੀ
ਕਿਓ ਕਿਸੇ ਤੋਂ ਸ਼ਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਚਿੰਤਾ ਹੁੰਦੀ ਚਿੱਤਾ ਬਰਾਬਰ
ਸੱਚੀ ਗੱਲ ਸਿਆਣੇ ਕਹਿੰਦੇ
ਦੁੱਖ ਸੁੱਖ ਜ਼ਿੰਦਗੀ ਦੇ ਪਰਛਾਵੇਂ
ਜੋ ਛੱਡ ਦੇ ਤੇ ਟਲ ਦੇ ਰਹਿੰਦੇ
ਜੋ ਛੱਡ ਦੇ ਤੇ ਟਲ ਦੇ ਰਹਿੰਦੇ
ਜੇ ਕਰਦੀ ਏ ਕਿਸਮਤ ਅੱਡੀਆਂ
ਧਨੋ ਫੜ ਸਾਲੀ ਮੁਹਰੇ ਲਾ ਲੇ
ਇਹ ਜਿੰਦਗੀ ਨੂੰ ਸ਼ੇਰਾਂ ਵਾਲਿਆ
ਮੱਤ ਤੀਆਂ ਵਾਂਗ ਲੰਘਾ ਲੇ
ਕੱਲ੍ਹ ਦੇ ਦਿਨ ਦਾ ਪਤਾ ਕਿ ਬਿੱਲਿਆ
ਕੱਲ੍ਹ ਦੇ ਦਿਨ ਦਾ ਪਤਾ ਕਿ ਬਿੱਲਿਆ
ਛੱਡਣਾ ਕਿ ਨਹੀਂ ਛੱਡਣਾ
ਓ ਮਿੱਤਰੋ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
ਓ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ
(ਓਹ ਮਿੱਤਰੋ ਮਰੂਨ ਮਰੂਨ
ਮਰੂਨ ਮਰੂਨ ਕਿਉਂ ਕਰਨਾ)
Written by: Kulwinder Billa, Matt Sheron
instagramSharePathic_arrow_out􀆄 copy􀐅􀋲

Loading...