album cover
Light Weight
album cover
Light Weight was released on October 25, 2018 by Times Music as a part of the album Light Weight - Single
October 25, 2018
BPM87
Melodicness
Acousticness
Valence
Danceability
Energy

Music Video

Music Video

Lyrics

[Verse 1]
ਹੋ ਕਮਕਾਰ ਸਾਰੇ ਬਿੱਲੋ
ਜੈਂਟਲ ਏ ਕਰੀਦੇ
ਚਮਕਦੇ ਰਿਮ ਦੇਖ
ਬੈਂਟਲੇ ਖਰੀਦ ਦੇ
ਬੈਂਟਲੇ ਖਰੀਦ ਦੇ
[Verse 2]
ਕਿ ਲੋੜ ਮਸਕਾਰਿਆਂ ਦੀ
ਕੈਂਟ ਅੱਖਾਂ ਵਾਲੀਏ
ਝੱਲਦੇ ਨੀ ਹਿੰਦ ਬਿੱਲੋ
ਅੱਡੀ ਜੱਟਾਂ ਵਾਲੀਏ
[Verse 3]
ਜੇ ਲੋੜ ਹੋਈ ਐਨੀਟਾਈਮ ਨੀ
ਜੇ ਲੋੜ ਹੋਈ ਐਨੀਟਾਈਮ ਨੀ
ਕਿਹੜਾ ਦੱਸੀ ਸਾਰੇ ਭੂੰਡ ਖੜਕਾ ਦੂੰ
[Verse 4]
ਨੀ ਲਾਈਟ ਵੇਟ ਪੈਰਾਂ ਵਾਸਤੇ
ਬਿੱਲੋ ਹੈਵੀ ਹੈਵੀ ਝਾਂਜਰਾਂ ਕਾਰਾ ਦੂੰ
ਫਲੋਰੈਸੈਂਟ ਸੂਟ ਜੱਟੀਏ
ਜਿੰਨੇ ਤੂੰ ਕਹੇਂਗੀ ਬਣਵਾ ਦੂੰ
ਨੀ ਲਾਈਟ ਵੇਟ ਪੈਰਾਂ ਵਾਸਤੇ
[Verse 5]
ਹੋ ਕਰਦੇ ਬਲਾਸਟ ਨੇ ਦੱਬਦੇ ਨਾ ਬੱਲੀਏ
ਸਪੌਟਲਾਈਟ ਵਾਂਗੂ ਨਾਮ ਜੱਗਦੇ ਆ ਬੱਲੀਏ
ਸਪੌਟਲਾਈਟ ਵਾਂਗੂ ਨਾਮ ਜੱਗਦੇ ਆ ਬੱਲੀਏ
ਹੋ ਬੰਦੇ ਸਟ੍ਰੇਟ ਕੋਈ ਦਿਲ ਵਿੱਚ ਘਾਣ ਨੀ
ਐਵੇਂ ਤਾਂ ਨੀ ਹੁੰਦੀ ਕਪਤਾਨ ਕਪਤਾਨ ਨੀ
[Verse 6]
ਹੋ ਸ਼ਾਈਨਰ ਸਟਾਰ ਤੋੜ ਕੇ
ਹੋ ਸ਼ਾਈਨਰ ਸਟਾਰ ਤੋੜ ਕੇ
ਚਾਨਣ ਦੀ ਚੁੰਨੀ ਤੇ ਚੜਵਾ ਦੂੰ
[Verse 7]
ਨੀ ਲਾਈਟ ਵੇਟ ਪੈਰਾਂ ਵਾਸਤੇ
ਬਿੱਲੋ ਹੈਵੀ ਹੈਵੀ ਝਾਂਜਰਾਂ ਕਾਰਾ ਦੂੰ
ਫਲੋਰੈਸੈਂਟ ਸੂਟ ਜੱਟੀਏ
ਜਿੰਨੇ ਤੂੰ ਕਹੇਂਗੀ ਬਣਵਾ ਦੂੰ
ਨੀ ਲਾਈਟ ਵੇਟ ਪੈਰਾਂ ਵਾਸਤੇ
[Verse 8]
ਹੋ ਚੈਕਿੰਗ ਕਾਰਾ ਲੀ ਜੇਈ ਕੋਈ ਲੱਗਦਾ ਏ ਸ਼ੱਕ ਨੀ
ਛੱਡ ਕੇ ਸਟੈਂਡ ਠਾ ਠਾ ਕਿੱਤਾ ਟਾਈ ਅੱਪ ਨੀ
ਛੱਡ ਕੇ ਸਟੈਂਡ ਠਾ ਠਾ ਕਿੱਤਾ ਟਾਈ ਅੱਪ ਨੀ
ਹੋ ਚੱਕਵੀਂ ਨਾ ਪਾੜ ਪਾੜ ਸਿੱਟ ਦੀਆਂ ਨਖਰੋ
ਮੈਗਨੈੱਟ ਵਾਂਗੂ ਦਿਲ ਖਿੱਚਦੀ ਏ ਨਖਰੋ
[Verse 9]
ਹੋ ਗੂਠੇ ਗਾਠੇ ਛੱਡ ਗੋਰੀਏ
ਹੋ ਗੂਠੇ ਗਾਠੇ ਛੱਡ ਗੋਰੀਏ
ਮੈਂ ਕਿਹਾ ਜਿੱਥੇ ਤੂੰ ਕਹੇਂਗੀ ਪੰਜਾ ਲਾ ਦੂੰ
[Verse 10]
ਨੀ ਲਾਈਟ ਵੇਟ ਪੈਰਾਂ ਵਾਸਤੇ
ਬਿੱਲੋ ਹੈਵੀ ਹੈਵੀ ਝਾਂਜਰਾਂ ਕਾਰਾ ਦੂੰ
ਫਲੋਰੈਸੈਂਟ ਸੂਟ ਜੱਟੀਏ
ਜਿੰਨੇ ਤੂੰ ਕਹੇਂਗੀ ਬਣਵਾ ਦੂੰ
ਨੀ ਲਾਈਟ ਵੇਟ ਪੈਰਾਂ ਵਾਸਤੇ
[Verse 11]
ਚੂੰ ਚੂੰ ਏ ਪਸੰਦ ਡੋਂਟ ਲਾਈਕ ਥਕ ਥਕ ਨੀ
ਰੈਡੀ ਸ਼ੈਡੀ ਹੋ ਕੇ ਰਹਿੰਦਾ ਮਾਨਸੇ ਦਾ ਜੱਟ ਨੀ
ਹੋ ਲੇਬਲ ਲੱਗੇ ਆ ਸਾਡੇ ਉੱਤੇ ਨਸ਼ ਪਾਉਣ ਦੇ
ਸ਼ੌਂਕੀ ਵੀ ਬੜੇ ਆ ਖੁੰਡੀਆਂ ਦੇ ਮੈਚ ਪਾਉਣ ਦੇ
[Verse 12]
ਗਲੋਬ ਤੋਂ ਦਿਖਾ ਦੀ ਸ਼ਹਿਰ ਨੀ
ਗਲੋਬ ਤੋਂ ਦਿਖਾ ਦੀ ਸ਼ਹਿਰ ਨੀ
ਹਨੀਮੂਨ ਉੱਤੇ ਬੁੱਕ ਕਰਵਾ ਦੂੰ
[Verse 13]
ਨੀ ਲਾਈਟ ਵੇਟ ਪੈਰਾਂ ਵਾਸਤੇ
ਬਿੱਲੋ ਹੈਵੀ ਹੈਵੀ ਝਾਂਜਰਾਂ ਕਾਰਾ ਦੂੰ
ਫਲੋਰੈਸੈਂਟ ਸੂਟ ਜੱਟੀਏ
ਜਿੰਨੇ ਤੂੰ ਕਹੇਂਗੀ ਬਣਵਾ ਦੂੰ
ਨੀ ਲਾਈਟ ਵੇਟ ਪੈਰਾਂ ਵਾਸਤੇ
Written by: Kaptan
instagramSharePathic_arrow_out􀆄 copy􀐅􀋲

Loading...