album cover
I'm Countin
album cover
I'm Countin was released on May 10, 2024 by Sky Digital as a part of the album WITHDRAWS - EP
ReleasedMay 10, 2024
LabelSky Digital
BPM
Melodicness
Acousticness
Valence
Danceability
Energy

Music Video

Music Video

Lyrics

ਇੱਟ'ਸ ਜੇਬੀ!
ਮੈਂ ਗਿਨ ਗਿਨ ਉਂਗਲਾਂ ਤੇ
ਕੱਟਾਂ ਦਿਨ ਰਾਤ ਨੀ
ਤਾਰੀਕ ਤੈਨੂੰ ਮਿਲਣੇ ਦੀ
ਇੱਕ ਵੀਕ ਬਾਅਦ ਦੀ
ਤੇਰਾ ਮੇਰਾ ਮੇਲ ਕਿੱਥੇ
ਆਮ ਹੋਣਾ ਸੋਹਣੀਏ
ਖਾਸ ਮੈਂ ਬਣਾਉਣੀ
ਸਾਡੀ ਪਹਿਲੀ ਮੁਲਾਕਾਤ ਨੀ
ਚੰਨ ਤਾਰੇ ਭਰਦੇ
ਗਵਾਹੀਆਂ ਕੋਲ ਬਹਿਣਗੇ
ਤੇਰਿਆਂ ਹੱਥਾਂ ਚ
ਜਦੋ ਹੱਥ ਮੇਰੇ ਪੈਣਗੇ
ਨੈਨ ਤੇਰੇ ਸੰਗ ਕੇ
ਅੱਖਾਂ ਨਾਲ ਜੱਦ ਖਾਣਗੇ
ਕਾਬੂ ਓਹਦੋਂ ਕਿੱਥੇ
ਜਜ਼ਬਾਤਾਂ ਉੱਤੇ ਰਹਿਣਗੇ
ਤੂੰ ਜਿੰਨਾ ਨੇਹੜੇ ਆਉਣਾ
ਦਿਲ ਓਨੀ ਤੇਜ਼ ਧੜਕੂ
ਵਘਦੀ ਹਵਾ ਦੇ ਨਾਲ
ਬਾਰੀਆਂ ਵੀ ਖੜਕੂ
ਉੱਡ ਦੀ ਹੋਊਗੀ
ਲੱਟ ਮੱਥੇ ਉਤੋਂ ਸੋਣੀਏ
ਓਹ ਵੇਹਲਾ ਸਾਰੀ ਉਮਰ ਲਈ
ਅੱਖਾਂ ਵਿੱਚ ਰੜਕੂ
ਤੂੰ ਰਹੀ ਚੁੱਪ ਚਾਪ
ਤੇ ਮੈਂ ਰਹੂ ਤੈਨੂੰ ਤਕਦਾ
ਤੇਰੀ ਚੁੱਪ ਮੂਹਰੇ
ਮੇਰੀ ਗੱਲਾਂ ਦੀ ਔਕਾਤ
ਮੈਂ ਗਿਨ ਗਿਨ ਉਂਗਲਾਂ ਤੇ
ਕੱਟਾਂ ਦਿਨ ਰਾਤ ਨੀ
ਤਾਰੀਕ ਤੈਨੂੰ ਮਿਲਣੇ ਦੀ
ਇੱਕ ਵੀਕ ਬਾਅਦ ਦੀ
ਤੇਰਾ ਮੇਰਾ ਮੇਲ ਕਿੱਥੇ
ਆਮ ਹੋਣਾ ਸੋਹਣੀਏ
ਖਾਸ ਮੈਂ ਬਣਾਉਣੀ
ਸਾਡੀ ਪਹਿਲੀ ਮੁਲਾਕਾਤ ਨੀ
ਖਾਸ ਮੈਂ ਬਣਾਉਣੀ
ਸਾਡੀ ਪਹਿਲੀ ਮੁਲਾਕਾਤ ਨੀ...
ਨੀ ਸਾਫ ਅਸਮਾਨਾਂ ਨੂੰ ਏ
ਬੱਦਲਾਂ ਨੇ ਘੇਰਿਆ
ਕਰਦੇ ਸਲਾਹਾਂ ਇਹ ਵੀ
ਕਣੀਆਂ ਪਵਾਉਣ ਲਈ
ਹਾਮੀ ਮੈਨੂੰ ਭਰਨ
ਫਿਜ਼ਾਵਾਂ ਸੱਬ ਸੋਹਣੀਏ
ਕੱਠੀ ਹੋਈ ਫਿਰਦੀ ਏ
ਮੇਲ ਜੇਹੀ ਕਰਾਉਣ ਲਈ
ਤੂੰ ਹੋਵੇ ਗੈਰ ਹਾਜ਼ਰ
ਮੈਂ ਤਾਂ ਵੀ ਸਦਾ ਹਾਜ਼ਰ ਆ
ਅੰਦਰੋਂ ਜੇ ਕੋਲ ਫੇਰ
ਫਰਕ ਨੀ ਬਾਹਰ ਤੋਂ
ਦੂਰੀਆਂ ਵੀ ਚੰਗੀਆਂ ਨੇ
ਸਾਥ ਬਣੇ ਰੇਹਾਨ ਲਈ
ਰੋਸੇ ਗਿਲੇ ਵੱਟੇ ਨਹੀਓ ਹੁੰਦੇ
ਕਦੇ ਪਿਆਰ ਤੋਂ
ਹੱਕ ਜੇਹੇ ਜਤਾਵਾਂ
ਓਹਨੂੰ ਸ਼ੱਕ ਦਾ ਨਾ ਨਾਮ ਦਈਂ
ਮਿਲਿਆ ਨੀ ਕਿਤੋਂ ਜਿਹੜਾ
ਮੈਨੂੰ ਓਹ ਆਰਾਮ ਦੇਈ
ਸਾਰੀ ਗੱਲਾਂ ਹੁਣ ਹੀ
ਨਾ ਦੱਸ ਦੇਵੀ ਬੋਲ ਕੇ
ਕੁਝ ਕੁ ਤੂੰ ਅੱਗੇ ਲਈ ਵੀ
ਸੋਹਣੀਏ ਨੀ ਸਾਂਭ ਲਈ
ਜੇ ਸਾਰੇ ਪਾਸੋਂ ਉਜੜ ਕੇ
ਤੇਰੇ ਵੱਲ ਵੱਸ ਗਏ
ਇਲਮ ਕਹਾ ਲੂ
ਲੋਕਾਂ ਕੋਲੋਂ ਬਰਬਾਦ ਨੀ
ਮੈਂ ਗਿਨ ਗਿਨ ਉਂਗਲਾਂ ਤੇ
ਕੱਟਾਂ ਦਿਨ ਰਾਤ ਨੀ
ਤਾਰੀਕ ਤੈਨੂੰ ਮਿਲਣੇ ਦੀ
ਇੱਕ ਵੀਕ ਬਾਅਦ ਦੀ
ਤੇਰਾ ਮੇਰਾ ਮੇਲ ਕਿੱਥੇ
ਆਮ ਹੋਣਾ ਸੋਹਣੀਏ
ਖਾਸ ਮੈਂ ਬਣਾਉਣੀ
ਸਾਡੀ ਪਹਿਲੀ ਮੁਲਾਕਾਤ ਨੀ
ਖਾਸ ਮੈਂ ਬਣਾਉਣੀ
ਸਾਡੀ ਪਹਿਲੀ ਮੁਲਾਕਾਤ ਨੀ...
Written by: Ilam
instagramSharePathic_arrow_out􀆄 copy􀐅􀋲

Loading...