album cover
OKAY
album cover
OKAY was released on May 2, 2025 by AP Dhillon as a part of the album OKAY STFU - Single
May 2, 2025
LabelAP Dhillon
BPM144
Melodicness
Acousticness
Valence
Danceability
Energy

Music Video

Music Video

Lyrics

[Intro]
BNYX
[Verse 1]
ਯਾਰਾਂ ਨਾਲ ਰਹਿਣਾ ਮੇਰੀ ਫਿਕਰ ਨਾ (Okay)
ਗਾਣੇ ਤੇ ਲਿਖੇ ਮੇਰਾ ਜ਼ਿਕਰ ਨਾ (ਓਕੇ)
ਰੱਖਦਾ ਲੁਕੋਕੇ ਕਾਤੋ ਫੋਨ ਤੂੰ ਮੇਰੇ ਕੋਲੋ
ਮੇਰੇ ਤੋਂ ਜ਼ਿਆਦਾ ਪਿਆਰ ਟ੍ਰਿਗਰ ਨਾ (ਓਕੇ)
ਸਮਝਾ ਮੈਂ ਸਾਰਾ ਮੈਨੂੰ ਰੱਖੇ ਕਿਹੜੀ ਪਲੇਸ ਵੇ
ਅੱਖਾਂ ਨਾ ਟਿਕਦੀਆਂ ਤੇਰੀਆਂ ਕਰਦੀਆਂ ਕਿ ਇਹ ਚੇਜ਼ ਵੇ
ਆਉਂਦੀ ਸਮੈੱਲ ਤੇਰੀ ਸ਼ਰਟ ਤੋਂ ਕੋਲੋਨ ਦੀ
ਵਾਲਾਂ 'ਚ ਗਲਿੱਟਰ ਤੇਰਾ ਬਣਦਾ ਬੁਰਾ ਕੇਸ ਵੇ (ਓਕੇ)
[Chorus]
ਨਾ ਮੇਰੇ ਤੋਂ ਸ਼ਿਕਾਇਤਾਂ ਕਿ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (ਓਕੇ)
ਕਿੱਥੇ ਕੱਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (ਓਕੇ)
ਨਾ ਮੇਰੇ ਤੋਂ ਸ਼ਿਕਾਇਤਾਂ ਕਿ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (ਓਕੇ)
ਕਿੱਥੇ ਕੱਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
[Verse 2]
ਇਹਦਾ ਕਿ ਬੈਸਟੀ ਤੇਰਾ ਚੌਵੀ ਘੰਟੇ ਟੈਕਸਟ ਓਕੇ
ਮੇਰਾ ਲੇ ਫੋਨ ਹੁਣ ਆਪਣਾ ਵੀ ਕਰ ਚੈੱਕ ਓਕੇ
ਭੇਜੇ ਜੋ ਰੋਜ਼ ਸਨੈਪੀਆ, ਥੋੜ੍ਹਾ ਵੀ ਓਹ ਟਾਈਮ ਨਾ ਕੱਟਦਾ
ਸਾਰਾ ਮੈਂ ਜਣਾ ਬਿਨਾ ਗੱਲ ਤੋਂ ਨਾ ਸ਼ੱਕ ਓਕੇ
ਗਿਣਤੀ ਨਾ ਬੈਗਾਂ ਦੀ ਮੈਂ ਕਾਰਟੀਅਰ ਦਿੱਤੇ ਕਈ ਓਕੇ
ਬੰਦਾ ਨਾ ਹੋਇਆ ਬਣਿਆ ਬੈਂਕ ਤੇਰੇ ਲਈ ਓਕੇ
ਮੰਨਿਆ ਮੈਂ ਗੌਰ ਨੀ ਕਰਦਾ ਕੰਮ ਕਰ ਵੀ ਕਰਨਾ ਪੇਂਦਾ
ਐਬਸੈਂਸ ਮੇਰੀ ਦਾ ਚੱਕੇ ਫਾਇਦਾ, ਇਹ ਨਾ ਸਹੀ ਓਕੇ
[Bridge]
ਰਹਿਗੇ ਨੇ ਹੁਣ ਇਕ ਪਾਸੇ
ਗਮ ਨੇ ਕੱਲੀਆਂ ਦੇ ਕਿਉਂ
ਤੇਰੇ ਨਾਲ ਮੇਰੇ ਸਾਰੇ ਹੱਸੇ (ਓਕੇ)
[Chorus]
ਨਾ ਮੇਰੇ ਤੋਂ ਸ਼ਿਕਾਇਤਾਂ ਕਿ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (ਓਕੇ)
ਕਿੱਥੇ ਕੱਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
[Verse 3]
ਗੁੱਸਾ ਏ ਮੈਨੂੰ ਰੋਜ਼ ਆਉਣਾ ਆ ਤੂੰ ਪੀ ਵੇ
ਤੂੰ ਨਾ ਹੋਵੇ ਤਾ ਲੱਗੇ ਬੋਤਲ ਬਥੇਰੀ ਨੀ
ਦੱਸ ਦੇ ਤੂੰ ਮੈਨੂੰ ਚਾਉਣਾ ਮੇਰੇ ਕੋਲੋ ਕਿ ਵੇ
ਟਾਈਮ ਤੇਰਾ ਨਾਲ ਬੱਸ ਏਸੇ ਦੀ ਆ ਦੇਰੀ ਨੀ
ਤੂੰ ਮੇਰਾ ਹੋਵੇ, ਨਾ ਜ਼ਿੰਦਗੀ ਚ ਗਮ ਰਹਿਣੇ
ਮਾੜੇ ਵੀ ਦਿਨ ਮੈਂ ਹੱਸ ਕੇ ਨੇ ਕੱਟ ਲੇਣੇ
ਕਾਰਾ ਸਬਰ, ਮੈਂ ਤੇਰੀਆਂ ਵਫ਼ਾਵਾਂ ਦੀ
ਕਰਲੇ ਪਿਆਰ, ਤੂੰ ਹੋਰ ਨਾ ਸਜ਼ਾਵਾਂ ਦੇ
[Verse 4]
ਇਹਦਾ ਦਾ ਜੀਨਾ ਵੀ ਕਿ ਜੀਨਾ ਹੋਇਆ
ਸਾਨੂੰ ਨਾ ਦਿਨ ਚੇਂਜ ਲਗਦੇ
ਬੁੱਲ੍ਹਾਂ ਨੂੰ ਇਹਦਾ ਵੀ ਕਿ ਸੀਨਾ ਹੋਇਆ
ਰੱਖੀਏ ਖਿਆਲ ਬਾਕੀ ਸਭਦੇ, ਓਕੇ (ਓਕੇ)
[Chorus]
ਨਾ ਮੇਰੇ ਤੋਂ ਸ਼ਿਕਾਇਤਾਂ ਕਿ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (ਓਕੇ)
ਕਿੱਥੇ ਕੱਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (ਓਕੇ)
ਨਾ ਮੇਰੇ ਤੋਂ ਸ਼ਿਕਾਇਤਾਂ ਕਿ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (ਓਕੇ)
ਕਿੱਥੇ ਕੱਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
Written by: AP Dhillon, BNYX, HERMAN ATWAL, Shinda Kahlon
instagramSharePathic_arrow_out􀆄 copy􀐅􀋲

Loading...