album cover
Lagda Nahi
album cover
Lagda Nahi was released on January 27, 2023 by Freebird Records as a part of the album Lagda Nahi - Single
January 27, 2023
LabelFreebird Records
BPM113
Melodicness
Acousticness
Valence
Danceability
Energy

Music Video

Music Video

Lyrics

ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਕੁਝ ਕੁ ਦਿਨਾਂ ਤੋਂ ਮੈਨੂੰ ਉਲਝੇ ਜੇਹੇ ਜਾਪਦੇ ਨੇ
ਓਹੀ ਨੇ ਨਿਗਾਹਾਂ ਪਰ ਓਵੇਂ ਕਿੱਥੇ ਝਾਕਦੇ ਨੇ
ਕੁਝ ਕੁ ਦਿਨਾਂ ਤੋਂ ਮੈਨੂੰ ਉਲਝੇ ਜੇਹੇ ਜਾਪਦੇ ਨੇ
ਓਹੀ ਨੇ ਨਿਗਾਹਾਂ ਪਰ ਓਵੇਂ ਕਿੱਥੇ ਝਾਕਦੇ ਨੇ
ਸਾਡੀ ਦਾਰੂ ਵਿੱਚ ਜ਼ਹਿਰ ਮਿਲਾਉਣਾ
ਇਹ ਕਾਲਜੇ ਮੱਚਾਉਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਹੱਸ ਕੇ ਬੁਲਾਉਣ ਵਾਲੇ ਯਾਰ ਬਣ ਜਾਂਦੇ ਨੇ
ਹੌਲੀ ਹੌਲੀ ਤੇਰੇ ਲਈ ਓਹ ਪਿਆਰ ਬਣ ਜਾਂਦੇ
ਲੁੱਟ ਕੇ ਖਜ਼ਾਨੇ ਓਹ ਫ਼ਰਾਰ ਬਣ ਜਾਂਦੇ ਨੇ
ਜਾਂਦੇ ਜਾਂਦੇ ਸਾਡੀ ਓਹੋ ਹਾਰ ਬਣ ਜਾਂਦੇ ਨੇ
ਛੱਡ ਘਰ ਮੇਰਾ ਨਰਕ ਬਣਾਉਣਾ
ਤੇ ਝੂਠਾ ਪਛਤਾਉਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਛੱਡ ਦਿਲ ਮੇਰਾ ਹੱਥਾਂ ਤੇ ਨਚਾਉਣਾ
ਤੂੰ ਸਮਝੇ ਖਿਡੌਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੇਰੇ ਸਾਰੇ
ਤੇਰੇ ਸਾਰੇ
ਸਾਂਭੇ ਮੈਂ ਸੱਚ ਕੁੜੀਏ
ਤੇਰੇ ਲਾਰੇ
ਤੇਰੇ ਲਾਰੇ
ਖੁਬਦਾ ਜਿਓ ਕੱਚ ਕੁੜੀਏ
ਬੱਚ ਕੁੜੀਏ ਤੂੰ ਹੁਣ ਰਹਿ ਬੱਚਦੀ
ਤੇਰੇ ਮੇਰਾ ਖਤਮ ਤੂੰ ਕੇਹ ਸਕਦੀ
ਮੈਨੂੰ ਤਾ ਨਚਾਉਂਦਾ ਮੇਰਾ ਰੱਬ ਚੰਦਰਾ
ਤੂੰ ਈਗੋ ਦੇ ਇਸ਼ਾਰਿਆਂ ਤੇ ਰਹਿ ਨਚਦੀ
ਦੁੱਧ ਬਿੱਲੀਆਂ ਸਰਾਹਣੇ ਕਿ ਜਮਾਉਣਾ
ਗੀਤਾਂ ਚ ਤੈਨੂੰ ਗਾਉਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਛੱਡ ਦਿਲ ਮੇਰਾ ਹੱਥਾਂ ਤੇ ਨਚਾਉਣਾ
ਤੂੰ ਸਮਝੇ ਖਿਡੌਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਾਰ ਮਾਰ ਜਿਓਣਾ
ਨੀ ਹੁਣ ਚੰਗਾ ਲੱਗਦਾ ਨਹੀਂ
ਐ ਐ ਤੋਸ਼ੀ
Written by: AMMY GILL, Sarosh Ansar
instagramSharePathic_arrow_out􀆄 copy􀐅􀋲

Loading...