album cover
Destiny
album cover
Destiny was released on May 9, 2024 by Xposure Music as a part of the album RAW
AlbumRAW
May 9, 2024
LabelXposure Music
LanguageEnglish
BPM96
Melodicness
Acousticness
Valence
Danceability
Energy

Music Video

Music Video

Lyrics

ਸਮਝ ਨਾ ਆਵੇ
ਰੂਪ ਤੇਰਾ ਸਾਰਿਆਂ ਤੋਂ ਵੱਖਰਾ ਹੀ ਲਿਸ਼ਕੇ
ਤੂੰ ਨਜ਼ਰਾਂ 'ਚ ਹੋਰ ਚੜ੍ਹਦੀ ਏ ਦਿਸ-ਦਿਸ ਕੇ
ਤੇ ਦਿਲ ਵਿੱਚ ਵਿਸ਼ਕੇ, ਤੇ ਥੋੜ੍ਹਾ-ਥੋੜ੍ਹਾ ਖਿਸਕੇ
ਬੜਾ ਤੜਪਾਵੇ
ਨੀ ਬਿੱਲੋ, ਤੇਰਾ ਇੱਕੋ ਦਮ ਹੱਸਦੀ ਦਾ ਤੱਕਣਾ
ਤੇ ਕੱਖ ਵੀ ਨਹੀਂ ਛੱਡਣਾ, ਤੇ ਕੱਖ ਵੀ ਨਹੀਂ ਰੱਖਣਾ
ਤੇ ਡਿਗੀਆਂ ਨੂੰ ਨੈਣਾਂ ਨੂੰ ਨੈਣਾਂ 'ਚ ਪਾ ਚੱਕਣਾ
ਸਮਝ ਨਾ ਆਵੇ
ਮੈਂ ਘੜੀ-ਮੁੜੀ ਤੱਕਾਂ ਤੇਰੇ ਸ਼ਹਿਰ ਦੀਆਂ ਗਲੀਆਂ
ਤੇ ਛੁਹਾਂ ਤੇਰੇ ਹੱਥ ਨਾਲ, ਕੂਲੀਆਂ ਨੇ ਤਲੀਆਂ
ਤੇ ਰੱਬ ਪਾਵੇ ਸਾਡੇ ਉੱਤੇ, ਖੁਸ਼ ਹੋ ਕੇ ਕਣੀਆਂ
ਕੁੜੀ ਸੱਜਦੀ ਨਹੀਂ, ਹੁਸਨ ਏ ਗਹਿਣਾ
ਵੱਖ ਸਾਰਿਆਂ ਤੋਂ, ਮੰਨਣਾ ਤਾਂ ਪੈਣਾ
ਨੇੜੇ ਰੱਖਦੀ ਨੀ, ਦੂਰ ਵੀ ਨੀ ਰਹਿਣਾ
(ਕੋਲ ਤੇਰੇ ਬਹਿਣਾ, ਲੁਤਫ਼ ਆ ਲੈਣਾ)
ਤੇਰੇ ਰੂਪ ਕੋਲੋਂ ਖਿਝਦੀਆਂ ਪਰੀਆਂ
ਕੁੜੀ ਅੱਖਾਂ ਨਾਲ ਕਰੇ ਜਾਦੂਗਰੀਆਂ
ਤੈਨੂੰ ਨੱਖਰਾ ਵੀ ਜਚਦਾ, ਤੇ ਅੜੀਆਂ
(ਨਜ਼ਰਾਂ ਮੈਂ ਪੜ੍ਹੀਆਂ)
ਬੜਾ ਤੜਪਾਵੇ
ਰੰਗ ਕਲਾ-ਕਲਾ, ਤੇਰੇ ਉੱਤੇ ਹੀਰੇ ਖਿੜਦਾ
ਤੇ ਦਿਲ ਸਾਡਾ ਤੇਰੇ ਲਈ ਦੀਵਾਨਾ ਹੋਇਆ ਫਿਰਦਾ
ਹਾਏ ਨੀ, ਬੜੇ ਚਿਰ ਦਾ ਏ ਕਿਸੇ 'ਚ ਨਾ ਗਿਰਦਾ
ਸਮਝ ਨਾ ਆਵੇ
ਨੀ ਮੈਨੂੰ ਬਿੱਲੋ ਲੱਗਦਾ, ਤੂੰ ਕਤਲ ਕਰਾਏਂਗੀ
ਨੀ ਨਸ਼ਾ ਕਰਾਂ ਅੱਖ ਦਾ, ਤੂੰ ਨਵਾਂ ਕੋਈ ਲਵਾਏਂਗੀ
ਮੈਂ ਤੇਰੇ ਉੱਤੇ ਮਰਦਾ, ਤੂੰ ਮੈਨੂੰ ਮਰਵਾਏਂਗੀ
(ਤੈਨੂੰ ਸਾਂਵਲਾ ਜਿਹਾ, ਤੈਨੂੰ ਸਾਂਵਲਾ ਜਿਹਾ)
ਤੈਨੂੰ ਸਾਂਵਲਾ ਜਿਹਾ ਰੰਗ ਬਾਹਲਾ ਫੱਬਦਾ
ਜਿਵੇਂ ਮਿਲਿਆ ਕੋਈ ਵਰ ਹੋਵੇ ਰੱਬ ਦਾ
ਨੀ ਤੂੰ ਖੱਟ ਲੈਣਾ ਮੇਹਣਾ ਕੁੜੇ ਜੱਗ ਦਾ
(ਰੰਗ ਬੜਾ ਫੱਬਦਾ, ਸੋਹਣਾ ਕੁੜੇ ਲੱਗਦਾ)
ਤੇਰੀ ਵਿੰਨੀ ਉੱਤੇ ਜਚਦੀਆਂ ਵੰਗਾਂ
ਸੋਹਣੇ ਮੁਖੜੇ ਤੇ ਮਨ-ਮਨ ਸੰਗਾਂ
ਦਿਨ ਚੜ੍ਹਦੇ ਤੈਨੂੰ ਰੱਬ ਕੋਲੋਂ ਮੰਗਾਂ
(ਇਸ਼ਕੇ 'ਚ ਰੰਗਾਂ)
ਬੜਾ ਤੜਪਾਵੇ
ਓ ਜੁਲਫ਼ਾਂ ਵੀ ਠੱਗਣ, ਮੱਥੇ ਦੇ ਮਰਜਾਣਿਆਂ
ਨੀ ਵੇਖੀਆਂ ਨੇ ਰਾਣੀਆਂ, ਜੋ ਸੁਣੀਆਂ ਕਹਾਣੀਆਂ
ਨੀ ਹਾਣ ਨੂੰ ਆ, ਹਾਣ ਤਾਂ ਮਿਲਾ ਜਾ, ਅੱਜ ਹਾਣੀਆਂ
ਸਮਝ ਨਾ ਆਵੇ
ਨੀ ਨੈਣਾਂ ਦੋ ਤਾਂ ਜਾਪਦੀ ਏ, ਜਿਵੇਂ ਆ Lahore ਤੋਂ
ਵੱਖਰੀ ਏ ਅੱਜ ਦੀਆਂ ਕੁੜੀਆਂ ਦੇ ਦੌਰ ਤੋਂ
ਹੋਸ਼ ਫਿਰੇ ਭੁੱਲਦਾ ਨਹੀਂ, ਤੱਕੇ ਜਿਹੜਾ ਗੌਰ ਤੋਂ
(ਸਮਝ ਨਾ ਆਵੇ)
Written by: JERRY Xx
instagramSharePathic_arrow_out􀆄 copy􀐅􀋲

Loading...