album cover
Sajna
2
R&B/Soul
Sajna was released on August 28, 2023 by Sunflower Studios as a part of the album Bleeding - EP
album cover
Release DateAugust 28, 2023
LabelSunflower Studios
Melodicness
Acousticness
Valence
Danceability
Energy
BPM

Credits

PERFORMING ARTISTS
Hasil
Hasil
Background Vocals, Rap
BHILLA
BHILLA
Background Vocals
COMPOSITION & LYRICS
Hasil
Hasil
Lyrics
Sahil Singh Aleria
Sahil Singh Aleria
Songwriter
Gaurav Singh Aleria
Gaurav Singh Aleria
Songwriter
PRODUCTION & ENGINEERING
BHILLA
BHILLA
Producer, Mixing Engineer

Lyrics

ਓਓਓਓ
ਓ ਸਾਜਨਾ ਜਦੋਂ ਦਾ ਤੂੰ ਗਿਆ ਵੇ
Yeah
ਕੋਈ ਨੀ ਪੁੱਛਦਾ ਮੇਰੀ ਗੱਲਾਂ ਵੇ
ਓ ਸਾਜਨਾ ਜਦੋਂ ਦਾ ਤੂੰ ਗਿਆ ਵੇ
ਕੋਈ ਨੀ ਪੁੱਛਦਾ ਮੇਰੀ ਗੱਲਾਂ ਵੇ
ਓ ਸਾਜਨਾ ਜਦੋਂ ਦਾ ਤੂੰ ਗਿਆ ਵੇ
ਕੋਈ ਨੀ ਪੁੱਛਦਾ ਮੇਰੀ ਗੱਲਾਂ ਵੇ
ਓ ਸਾਜਨਾ ਜਦੋਂ ਦਾ ਤੂੰ ਗਿਆ ਵੇ
ਕੋਈ ਨੀ ਪੁੱਛਦਾ ਮੇਰੀਆਂ ਗੱਲਾਂ ਵੇ
ਓ ਸਾਜਨਾ ਕਿਓਂ ਤੂੰ ਮੈਨੂੰ ਛੱਡਿਆ
ਜੱਗ ਵੇਖ ਮੈਨੂੰ ਕਿੰਨਾ ਯਾਰਾਂ ਹੱਸਿਆ
ਓ ਸਾਜਨਾ ਜਦੋਂ ਦਾ ਤੂੰ ਗਿਆ ਵੇ
ਕੋਈ ਨੀ ਪੁੱਛਦਾ ਮੇਰੀ ਗੱਲਾਂ ਵੇ
ਓ ਸਾਜਨਾ ਕਿਓਂ ਤੂੰ ਮੈਨੂੰ ਛੱਡਿਆ
ਜੱਗ ਵੇਖ ਮੈਨੂੰ ਕਿੰਨਾ ਯਾਰਾਂ ਹੱਸਿਆ
Yeah
ਤੇਰੇ ਲਾਰੇ ਤੇਰੀ ਗੱਲਾਂ ਆਉਂਦੇ ਨੇ ਮੈਨੂੰ ਯਾਦ
ਮੈਂ ਤੇ ਮੇਰੇ ਹੰਜੂ ਕਰਦੇ ਨੇ ਗੱਲ ਬਾਤ
ਤੇਰੇ ਲਾਰੇ ਤੇਰੀ ਗੱਲਾਂ ਆਉਂਦੇ ਨੇ ਮੈਨੂੰ ਯਾਦ
ਮੈਂ ਤੇ ਮੇਰੇ ਹੰਜੂ ਕਰਦੇ ਨੇ ਗੱਲ ਬਾਤ
ਓਹ ਸਾਜਨਾ ਕਿ ਨੇ ਮਜਬੂਰੀਆਂ
ਕਯੂ ਮੇਰੇ ਹਿੱਸੇ ਲਿਖੀ ਬੇਸ ਦੂਰੀਆਂ
ਕਯੂ ਨੀ ਮੁੱਕਦਾ ਏ ਕਾਲੀ ਰਾਤਾਂ ਦਾ ਸਾਇਆ ਵੇ
ਵੇ ਕੋਈ ਤਾ ਮੈਨੂੰ ਆਕੇ ਕਦੋਂ ਯਾਰਾਂ ਆਤਿਓ ਬਾਹਰ
ਮੈਂ ਕਾਲੀ ਸੜਕ ਤੇ ਫਿਰਾਂ ਸਾਰੀ ਰਾਤ
ਹੰਜੂਆਂ ਦੀ ਮਹਿਫ਼ਿਲ ਚ ਨੱਚਾ ਮੈਂ ਵਾਰ ਵਾਰ
ਤੂੰ ਨਾ ਆਇਆ ਇੰਨੇ ਚਿਰ ਦਾ ਵੇ ਤੇਰੇ ਝੂਠੇ ਲਾਰੇ ਪਾਲ
ਕੇ ਬੈਠਾ ਮੈਂ ਕਦੋਂ ਦਾ ਕਦੋਂ ਯਾਰ
ਕਦੋਂ ਕਦੋਂ ਯਾਰ
ਓ ਸਾਜਨਾ ਜਦੋਂ ਦਾ ਤੂੰ ਗਿਆ ਵੇ
ਕੋਈ ਨਾ ਪੁੱਛਦਾ ਮੇਰੀਆਂ ਗੱਲਾਂ ਵੇ
ਓ ਸਾਜਨਾ ਕਿਓਂ ਤੂੰ ਮੈਨੂੰ ਛੱਡਿਆ
ਜੱਗ ਵੇਖ ਮੈਨੂੰ ਕਿੰਨਾ ਯਾਰਾਂ ਹੱਸਿਆ
ਤੇਰੇ ਲਾਰੇ ਤੇਰੀ ਗੱਲਾਂ ਆਂਦੇ ਨੇ ਮੈਨੂੰ ਯਾਦ
ਮੈਂ ਤੇ ਮੇਰੇ ਹੰਜੂ ਕਰਦੇ ਨੇ ਗੱਲ ਬਾਤ
ਤੇਰੇ ਲਾਰੇ ਤੇਰੀ ਗੱਲਾਂ ਆਂਦੇ ਨੇ ਮੈਨੂੰ ਯਾਦ
ਮੈਂ ਤੇ ਮੇਰੇ ਹੰਜੂ ਕਰਦੇ ਨੇ ਗੱਲ ਬਾਤ
(ਆਆਆਆਆ)
Written by: Gaurav Singh Aleria, Hasil, Sahil Singh Aleria
instagramSharePathic_arrow_out􀆄 copy􀐅􀋲

Loading...