album cover
Guzaara
2
R&B/Soul
Guzaara was released on August 28, 2023 by Sunflower Studios as a part of the album Bleeding - EP
album cover
Release DateAugust 28, 2023
LabelSunflower Studios
Melodicness
Acousticness
Valence
Danceability
Energy
BPM

Credits

PERFORMING ARTISTS
Hasil
Hasil
Performer
BHILLA
BHILLA
Background Vocals, Vocals
sukh sarpanch
sukh sarpanch
Background Vocals, Vocals
COMPOSITION & LYRICS
Mr. Vgrooves
Mr. Vgrooves
Composer
Ajaypal Sangha
Ajaypal Sangha
Lyrics
PRODUCTION & ENGINEERING
BHILLA
BHILLA
Producer, Mixing Engineer

Lyrics

ਖੁਦ ਤਾ ਭਾਵੇ ਦੁੱਖ ਵਿੱਚ ਡੱਬ ਗਏ
ਪਰ ਮੰਗਿਆ ਤੇਰੀਆਂ ਖੇੜਾ ਸੀ
ਤੈਨੂੰ ਦਿੱਤੀ ਤੱਤੀ ਹਵਾ ਨਾ ਲਗਣ
ਪਾਵੇ ਹਨੇਰੀ ਚੱਲ ਕਹਿਰਾਂ ਦੀ
ਸਾਨੂੰ ਦਿੱਤਾ ਇਸ਼ਕ ਪਿਆਲੀ ਕੇਹ ਕੇ
ਓਹ ਬੇਈਮਾਨਾ ਪਿਆਲੀ ਸੀ ਜ਼ਹਿਰਾਂ ਦੀ
ਬੇਈਮਾਨਾ ਪਿਆਲੀ ਸੀ ਜ਼ਹਿਰਾਂ ਦੀ
ਆਆਆਆਆ
ਆਆਆਆਆ
ਤੂੰ ਹੀ ਸੀ ਬੱਸ ਮੇਰਾ ਸਹਾਰਾ
ਤੇਰੇ ਬਿਨ ਵੇ ਨਹੀਂ ਵੇ ਗੁਜ਼ਾਰਾ
ਤੂੰ ਰਾਹ ਆਪਣੇ ਮੋੜ ਲਏ ਨੇ
ਹਾਸੇ ਸਾਡੇ ਨਾਲ ਖੋ ਲਏ ਨੇ
ਤੇਰਾ ਮੇਰਾ ਹੁਣ ਕੁਜ ਨਾ ਰਿਹਾ
ਬਿਨਾ ਕੁਜ ਕਹੇ ਇੰਜ ਛਡਿਆ
ਤੇਰਾ ਮੇਰਾ ਹੁਣ ਕੁਜ ਨਾ ਰਿਹਾ
ਬਿਨਾ ਕੁਜ ਕਹੇ ਇੰਜ ਚੜ੍ਹਿਆ
(ਆਆਆਆ)
(ਆਆਆਆ)
(ਆਆਆਆ)
ਵੇਖੀ ਜਾਵਾਂ ਵਾਰ ਵਾਰ ਫ਼ੋਨ ਵਾਲ ਮੈਂ
ਖੌਰੇ ਤੇਰੀ ਚੰਦਰੀ ਹੀ ਕਾਲ ਆ ਜਾਵਾਂ
ਕੱਲਾ ਬੈਠਾ ਦੇਖਣ ਜੱਦ ਫੋਟੋਆਂ ਨੂੰ ਮੈਂ
ਯਾਦ ਤੇਰੀ ਕਲਜੇ ਚੇ ਹੌਲ ਪਾ ਜਾਵੇ
ਹੋ ਤੈਨੂੰ ਭੁੱਲਣਾ ਵੀ ਸਾਡੀ ਲਈ ਆਸਾਨ ਨੀ
ਤੂੰ ਜਾਂਦੀ ਜਾਂਦੀ ਲਈ ਗਈ ਸੀ ਮੇਰੀ ਜਾਣ ਨੀ
ਅੱਸੀ ਕੁਜ ਕੇ ਦਿਨਾਂ ਦੇ ਮਹਿਮਾਨ ਨੀ
ਦਿਲ ਯਾਦਾਂ ਦਾ ਏ ਕਬਰਸਤਾਨ ਨੀ
ਵਧ ਖਾਨ ਨੂੰ ਨੇ ਓਹ ਥਾਵਾਂ ਆਉਂਦੀਆਂ
ਹੱਥ ਫੜ ਜਿੱਥੇ ਬੈਠ ਦੇ ਸੀ ਨਾਲ ਨਾਲ ਨੀ
ਤੂੰ ਤਾਂ ਕੇਹ ਗਈ ਸੀ ਮੇਰਾ ਦਿਲ ਮੋਡ ਦੇ
ਜੇ ਮੋੜ ਸਕਦੀ ਏ ਮੋਡ ਮੇਰੇ ਤਿੰਨ ਸਾਲ ਨੀ
ਮਿਹਰਬਾਨੀਆਂ ਨੇ ਤੇਰੀਆਂ ਵੇ ਸੱਜਣਾ
ਵੇ ਮੈਂ ਬੁਝੇਆ ਚਿਰਾਗ ਨਹੀਓ ਜਗਣਾ
ਮਿਹਰਬਾਨੀਆਂ ਨੇ ਤੇਰੀਆਂ ਵੇ ਸੱਜਣਾ
ਵੇ ਮੈਂ ਬੁਝੇਆ ਚਿਰਾਗ ਨਹੀਓ ਜਗਣਾ
ਮੇਰਾ ਦਿਲ ਸੁੱਟ ਦਿੱਤਾ ਤੂੰ ਨਿਚੋੜ ਕੇ
ਮੁੜ ਇਸ਼ਕ ਕਿ ਦਾ ਬੂਟਾ ਨਹੀਓ ਉੱਗਣਾ
ਮੇਰਾ ਦਿਲ ਸੁੱਟ ਦਿੱਤਾ ਤੂੰ ਨਿਚੋੜ ਕੇ
ਮੁੜ ਇਸ਼ਕ ਕਿ ਦਾ ਬੂਟਾ ਨਹੀਓ ਉੱਗਣਾ
ਆਆਆਆਆ
ਆਆਆਆਆ
ਤੇਰਾ ਮੇਰਾ ਹੁਣ ਕੁਜ ਨਾ ਰਿਹਾ
ਬਿਨਾ ਕੁਜ ਕਹੇ ਇੰਜ ਛਡਿਆ
ਤੇਰਾ ਮੇਰਾ ਹੁਣ ਕੁਜ ਨਾ ਰਿਹਾ
ਬਿਨਾ ਕੁਜ ਕਹੇ ਇੰਜ ਚੜ੍ਹਿਆ
ਹੱਸੇ ਸਾਡੇ ਨਾਲ ਖੋ ਲਏ ਨੇ
ਆਆਆਆਆ
ਆਆਆਆਆ
ਤੂੰ ਰਾਹ ਆਪਣੇ ਮੋੜ ਲਏ ਨੇ
ਤੇਰੇ ਬਿਨ ਵੇ
ਨਹੀਂ ਵੇ ਗੁਜ਼ਾਰਾ
Written by: Ajaypal Sangha, Mr. Vgrooves
instagramSharePathic_arrow_out􀆄 copy􀐅􀋲

Loading...