album cover
Yaad
4
R&B/Soul
Yaad was released on August 28, 2023 by Sunflower Studios as a part of the album Bleeding - EP
album cover
Release DateAugust 28, 2023
LabelSunflower Studios
Melodicness
Acousticness
Valence
Danceability
Energy
BPM

Credits

PERFORMING ARTISTS
Hasil
Hasil
Performer
BHILLA
BHILLA
Background Vocals, Vocals
COMPOSITION & LYRICS
Akshay Babuta
Akshay Babuta
Lyrics
Sahil Singh Aleria
Sahil Singh Aleria
Songwriter
Gaurav Singh Aleria
Gaurav Singh Aleria
Songwriter
PRODUCTION & ENGINEERING
BHILLA
BHILLA
Producer, Mixing Engineer

Lyrics

Yeah
ਆਆਆਆ
ਕੀਤਾ ਸੀ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਲੰਬੀਆਂ ਰਾਤਾਂ ਜੀਏ ਤਾਂਗ ਤੇਰੀ ਰਾਖਾ ਮੈਂ
ਕੀਤਾ ਸੀ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਲੰਬੀਆਂ ਰਾਤਾਂ ਜੀਏ ਤਾਂਗ ਤੇਰੀ ਰਾਖਾ ਮੈਂ
Ohh
ਤਾਂਘ ਤੇਰੀ ਰਾਖਾ ਮੈਂ
ਤਾਂਘ ਤੇਰੀ ਰਾਖਾ ਮੈਂ
ਤਾਂਘ ਤੇਰੀ ਰਾਖਾ ਮੈਂ
ਤਾਂਘ ਤੇਰੀ ਰਾਖਾ ਮੈਂ
ਤੇਰੀ ਹੀ ਯਾਦਾਂ ਵਿੱਚ ਦਿਨ ਲੰਘ ਜਾਏ
ਬੈਠਾ ਮੈਂ ਹੋਵਾਂ ਕੱਲਾ ਕੋਈ ਨਾ ਬੁਲਾਵੇ
ਮੁੱਕ ਗਈ ਹੈ ਆਸ ਚੰਨਾ ਜਿਵੇਂ ਕੋਈ ਖ਼ਾਬ ਫਿਰ
ਓਈ ਖਾਬ ਤੈਨੂੰ ਹੁਣ ਰਾਤਾਂ ਨੂੰ ਜਗਾਏ
ਸਤਾਵੇ
ਓਈ ਖਾਬ ਹੁਣ ਰਾਤਾਂ ਨੂੰ ਸਟੇਵ
Ohhh
Ohhh
ਇਸ਼ਕ ਤੇਰਾ ਤੜਪਾਵੇ
ਕੀਤਾ ਸੀ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਲੰਬੀਆਂ ਨੇ ਰਾਤਾਂ ਜੀਏ ਤਾਂਗ ਤੇਰੀ ਰਾਖਾ ਮੈਂ
ਕੀਤਾ ਸੀ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਲੰਬੀਆਂ ਨੇ ਰਾਤਾਂ ਜੀਏ ਤਾਂਗ ਤੇਰੀ ਰਾਖਾ ਮੈਂ
ਇਸ਼ਕ ਤੇਰਾ
ਇਸ਼ਕ ਤੇਰਾ
ਇਸ਼ਕ ਤੇਰਾ
Ohhh
ਇਸ਼ਕ ਤੇਰਾ
ਇਸ਼ਕ ਤੇਰਾ
ਇਸ਼ਕ ਤੇਰਾ
ਇਸ਼ਕ ਤੇਰਾ
ਇਸ਼ਕ ਤੇਰਾ
ਇਸ਼ਕ ਤੇਰਾ
Ohh
ਇਸ਼ਕ ਤੇਰਾ
ਇਸ਼ਕ ਤੇਰਾ
ਇਸ਼ਕ ਤੇਰਾ
ਰਾਤਾਂ ਮੈਂ ਕੱਟਾਂ ਗਿਨ ਗਿਨ ਤਾਰੇ
ਕੋਈ ਛੱਡੇ ਵਿਚਕਾਰ ਕੋਈ ਲੱਭਦੇ ਸਹਾਰੇ
ਪਾਣਾ ਫਰੋਲੂ ਜਦੋ ਦਿਲ ਦੀਏ ਜ਼ਖਮ ਦਾ
ਪਤਾ ਤੈਨੂੰ ਲਗੂ ਜਿਵੇਂ ਲਗਾਈ ਏ ਤੂੰ ਲਾਰੇ ਕਿਵੇਂ
ਕੀਤਾ ਸਿਗਾ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਲੰਮੀਆਂ ਨੇ ਰਾਤਾਂ ਜਿਵੇਂ ਤਾਂਗ ਤੇਰੀ ਰਾਖਾ ਮੈਂ
ਕੀਤਾ ਸਿਗਾ ਯਾਦ ਤੈਨੂੰ
ਤਾਂਘ ਤੇਰੀ ਰਾਖਾ ਮੈਂ
ਕੀਤਾ ਸਿਗਾ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਲੰਮੀਆਂ ਰਾਤਾਂ ਜਿਵੇਂ ਤਾਂਘ ਤੇਰੀ ਰਾਖਾ ਮੈਂ
ਤਾਂਘ ਤੇਰੀ ਰਾਖਾ ਮੈਂ
ਅਖੀਆਂ ਉਡੀਕਾਂ ਹੁਣ ਕਿਵੇਂ ਤੈਨੂੰ ਦਸਾਂ ਮੈਂ
ਕੀਤਾ ਸੀ ਯਾਦ ਤੈਨੂੰ
ਯਾਦ ਤੈਨੂੰ ਕੀਤਾ ਮੈਂ
ਭੁੱਲਾ ਚੂਕਾ ਹੋਇਆ ਬਹੁਤ
ਲੰਮੀਆਂ ਨੇ ਰਾਤਾਂ ਜਿਵੇਂ ਤਾਂਗ ਤੇਰੀ ਰਾਖਾ ਮੈਂ
ਪੁੱਛੇ ਤਾ ਦੱਸਾਂ ਮੈਂ
ਤਾਂਘ ਤੇਰੀ ਰਾਖਾ ਮੈਂ
ਪੁੱਛੇ ਤਾ ਦੱਸਾਂ ਮੈਂ
ਤਾਂਘ ਤੇਰੀ ਰਾਖਾ ਮੈਂ
Written by: Akshay Babuta, Gaurav Singh Aleria, Sahil Singh Aleria
instagramSharePathic_arrow_out􀆄 copy􀐅􀋲

Loading...