album cover

Lighter

483Pop2024
album cover
Lighter was released on July 26, 2024 by Universal Music India Pvt. Ltd. (Navaan Sandhu) as a part of the album The Finest
ReleasedJuly 26, 2024
LabelUniversal Music India Pvt. Ltd. (Navaan Sandhu)
BPM123
Melodicness
Acousticness
Valence
Danceability
Energy

Lyrics

ਰੇ-ਰੇ, ਰੈਟਰੋ
ਵੇ ਲਾਈਟਰ ਵਾਂਗੂ ਬਾਲ-ਬਾਲ ਕੇ
ਸੱਡਾ ਦਿਲ ਤੂੰ ਜਲਾ ਛੱਡਿਆ
ਵੇ ਲਾਈਟਰ ਵਾਂਗੂ ਬਾਲ-ਬਾਲ ਕੇ
ਸੱਡਾ ਦਿਲ ਤੂੰ ਜਲਾ ਛੱਡਿਆ
ਕਿ ਜਿਸਮ ਨੂੰ ਚੱਟਣਾ ਏ ਤੂੰ
ਜਦੋ ਰੂਹ ਨੂੰ ਗਵਾ ਛੱਡਿਆ
ਸੀ ਜਿੱਦਾਂ ਪਹਿਲੀ ਵਾਰ ਤੱਕਿਆ ਮੈਨੂੰ
ਇੰਜ ਤੱਕੀ ਨਾ ਤੂੰ ਹੋਰ ਕਿਸੇ ਨੂੰ
ਸੀ ਜਿੱਦਾਂ ਪਹਿਲੀ ਵਾਰ ਤੱਕਿਆ ਮੈਨੂੰ
ਇੰਜ ਤੱਕੀ ਨਾ ਤੂੰ ਹੋਰ ਕਿਸੇ ਨੂੰ
ਐਦਾ ਰੋਗ ਨਹੀਓ ਵੇਖਿਆ ਕਦੇ
ਤੂੰ ਜਿੱਦਾਂ ਹਿਜਰ ਲੱਗਾ ਛੱਡਿਆ
ਵੇ ਲਾਈਟ ਵਾਂਗੂ ਬਾਲ-ਬਾਲ ਕੇ
ਸਾਡਾ ਦਿਲ ਤੂੰ ਜਲਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਕਿ ਜਿਸਮ ਨੂੰ ਚੱਟਣਾ ਏ ਤੂੰ
ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਵੇ ਲਾਈਟ ਵਾਂਗੂ ਬਾਲ-ਬਾਲ ਕੇ
ਸਾਡਾ ਦਿਲ ਤੂੰ ਜਲਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਕਿ ਜਿਸਮ ਨੂੰ ਚੱਟਣਾ ਏ ਤੂੰ
ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਵੇ ਪਹਿਲਾਂ ਬਦਨ ਨੂੰ ਸਾੜ'ਦਾ ਸੀ ਚੁੰਮ ਕੇ
ਫਿਰ ਕੱਲਾ ਛੱਡ ਸਾਡੀ ਤਨਹਾਈ
ਕਿੰਨਾ ਮਿਲਿਆ ਸਕੂਨ ਦੱਸ, ਮੇਹਰਮਾ
ਸਾਨੂੰ ਤੋਹਫ਼ੇ ਵਿੱਚ ਦੇਕੇ ਬੇਵਫ਼ਾਈ
ਪਹਿਲਾਂ ਬਦਨ ਨੂੰ ਸਾੜ'ਦਾ ਸੀ ਚੁੰਮ ਕੇ
ਫਿਰ ਕੱਲਾ ਬਹਿ ਕੇ ਸਾਡੀ ਤਨਹਾਈ
ਕਿੰਨਾ ਮਿਲਿਆ ਸਕੂਨ ਦੱਸ, ਮੇਹਰਮਾ
ਸਾਨੂੰ ਤੋਹਫ਼ੇ ਵਿੱਚ ਦੇਕੇ ਬੇਵਫ਼ਾਈ
ਇੱਦਾਂ ਵੀ ਨਹੀਂ ਕਰਦਾ ਕੋਈ
ਚਾਹੇ ਝੂਠਾ ਹੋਵੇ ਕਿਸੇ ਲਈ ਪਿਆਰ
ਪਹਿਲੇ ਦਿਨ ਤੋਂ ਹੀ ਕੇਹ ਕੇ ਚੱਲਦੇ
ਕੇ ਬੱਸ ਮੰਨ-ਪਰਚਾਵਾ ਦਿਨ ਚਾਰ
ਵੇ ਲਾਈਟਰ ਵਾਂਗੂ ਬਾਲ-ਬਾਲ ਕੇ
ਸਾਡਾ ਦਿਲ ਤੂੰ ਜਲਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਕਿ ਜਿਸਮ ਨੂੰ ਚੱਟਣਾ ਏ ਤੂੰ
ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਵੇ ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ)
ਵੇ ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ)
ਵੇ ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ)
ਵੇ ਜਦੋ ਰੂਹ ਨੂੰ ਗਵਾ ਛੱਡਿਆ
ਵੇ ਤੇਰੇ ਹੱਥੋਂ ਸੱਟ ਇਸ਼ਕੇ 'ਚ ਖਾ ਕੇ
ਵੇ ਤੇਰੇ ਹੱਥੋਂ ਸੱਟ ਇਸ਼ਕੇ 'ਚ ਖਾ ਕੇ
ਸ਼ੁਦਾਈਆਂ ਜੇਹਾ ਹਾਲ ਹੋ ਗਿਆ
ਸ਼ੁਦਾਈਆਂ ਜੇਹਾ ਹਾਲ ਹੋ ਗਿਆ
ਵੇ ਲਾਈਟਰ ਵਾਂਗੂ ਬਾਲ-ਬਾਲ ਕੇ
ਸਾਡਾ ਦਿਲ ਤੂੰ ਜਲਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਕਿ ਜਿਸਮ ਨੂੰ ਚੱਟਣਾ ਏ ਤੂੰ
ਜਦੋ ਰੂਹ ਨੂੰ ਗਵਾ ਛੱਡਿਆ (ਬਾਲ-ਬਾਲ, ਬਾਲ-ਬਾਲ, ਬਾਲ-ਬਾਲ)
ਜਦੋ ਰੂਹ ਨੂੰ ਗਵਾ ਛੱਡਿਆ
ਜਦੋ ਰੂਹ ਨੂੰ ਗਵਾ ਛੱਡਿਆ
Written by: Navaan Sandhu

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...