album cover
Naveezy
album cover
Naveezy was released on September 1, 2023 by Universal Music India Pvt. Ltd. (Navaan Sandhu) as a part of the album Naveezy
AlbumNaveezy
September 1, 2023
LabelUniversal Music India Pvt. Ltd. (Navaan Sandhu)
BPM
Melodicness
Acousticness
Valence
Danceability
Energy

Music Video

Music Video

Lyrics

Wanna be tha greatest of all time, yeah
Wanna be tha greatest of all time, yeah
Wanna be tha greatest of all time
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
ਕੌਣ ਹੈਗਾ ਸੱਜੇ ਖੱਬੇ, ਕਰੋ ਕਿੱਸੇ ਦੀ ਨਾ ਕੇਅਰ
ਲੇਨ ਕਰੋ ਨਾ ਸਵਿੱਚ, ਭਾਵੇ ਲੱਗ ਦੀ ਆ ਦੇਰ
ਓਹ ਨੀ ਲੱਭ ਦਾ ਕਦੇ ਵੀ, ਜੇਹੜਾ ਕਰੇ ਹੇਰ ਫੇਰ
ਜਿਹੜਾ ਲੋਇਲਟੀ ਨਾ ਚੱਲੇ, ਐਸਾ ਲੱਭ ਦਾ ਏ ਰੇਅਰ
My plane is different, my pain is different
The sky was different, this vein is different
Everybody is different, nobody was different
This time is different, that time was different
The stars was shining, the moon is different
My plane is different, my pain is different
The sky was different, this vein is different
Everybody is different, nobody was different, bro
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
ਜੀਵੇਂ ਕਮਲ ਦਾ ਫੁੱਲਾਂ ਵਿਚੋ ਮਦ ਦੇ ਆਇਆ
ਸੀਗਾ ਤਾਰਿਆ ਨੂੰ ਵੇਂਦਾ, ਰੱਬ ਸਟਾਰ ਬਣਾਇਆ
ਏਸਾ ਗੰਨ ਪੱਲੇ ਪਾਇਆ, ਨਾ ਕਿਸੇ ਹੋਰ ਪੱਲੇ ਆਇਆ
ਨੀ ਮੈਂ ਛੱਡੇ ਨਹੀਓ ਸਾਥ, ਸਾਰੇ ਨਾਲ ਲੇ ਕੇ ਆਇਆ
ਮੇਰੇ ਤੋਂ ਇੱਕੋ ਆ ਜਵਾਬ ਮੇਰੀ ਟੀਚਰ ਲਈ
ਜੀ ਮੈਂ ਹਾਈਲੀ ਪੇਡ ਆਵਰ ਵਾਲਾ ਫੀਚਰ ਲਈ
ਅੱਸੀ ਵੇਚੀ ਦੀ ਆ ਆਸ, ਪਾਕੇ ਸ਼ਾਇਰੀ ਬਕਮਾਲ
ਲੋਕੀ ਪੈਸੇ ਆ ਬਣਾਉਂਦੇ, ਵਿੱਚ ਕਾਲੇ ਚਿੱਟੇ ਮਾਲ
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
ਲਾਵੇ ਸੱਡੇ ਨਾਲ ਮੱਥੇ, ਕਿ ਏ ਗਮ ਦੀ ਮਜਾਲ
ਓਹਨੂੰ ਪੁੱਛੋ ਨਾ ਜਵਾਬ ਜੇਹੜੀ ਜ਼ਿੰਦਗੀ ਸਵਾਲ
ਜੇ ਤੂੰ ਸਾਡੇ ਤੋਂ ਥੱਲੇ ਐਵੇਂ ਦੇਵੀ ਨਾ ਸਲਾਹ
ਅੱਸੀ ਪਾਉਂਦੇ ਨਹੀਂ ਗੇਮਾਂ, ਮਾੜੀ ਖੇਡੀਏ ਨਾ ਚਾਲ
Wanna be tha greatest of all time, yeah
Wanna be tha greatest of all time
Wanna be tha greatest of all time
Written by: Navaan Sandhu
instagramSharePathic_arrow_out􀆄 copy􀐅􀋲

Loading...