album cover
Dinar
album cover
Dinar was released on September 1, 2023 by Universal Music India Pvt. Ltd. (Navaan Sandhu) as a part of the album Naveezy
AlbumNaveezy
September 1, 2023
LabelUniversal Music India Pvt. Ltd. (Navaan Sandhu)
BPM82
Melodicness
Acousticness
Valence
Danceability
Energy

Lyrics

Icon
ਖੁੱਲ੍ਹੇ ਯੂਕੇ ਚ ਪਾਉਂਡ ਤੇ ਯੂਏਈ ਚ ਦੀਨਾਰ
ਗੱਡੀ ਦਿੱਲੀ 'ਚ ਚੱਲੇ, ਪੰਜਾਬ ਤੋਂ ਫਰਾਰ
ਪੈਂਦੇ ਸੀਨ ਤੋਂ ਸੀਨ, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹੀਓਂ ਛਪੇ ਅਖਬਾਰ
ਸਾਡੀ ਲਾਈਫ ਸਟ੍ਰੇਟ ਕੰਮ ਆਰ ਯਾ ਪਾਰ
ਬੰਦੇ ਖੜ੍ਹਵੇ ਚ ਜਿੰਨੇ ਘਰੋਂ ਰਹਿੰਦੇ ਆ ਉਧਾਰ
ਸਾਡਾ ਹਿੱਕ ਤਾਂਨ ਚੱਲੇ ਭਾਵੇ ਵੈਰੀ ਨੇ ਹਜ਼ਾਰ
ਥੋੜੇ ਮੱਤ ਤੋਂ ਕਲੇਸ਼ੀ ਸਿੱਧਾ ਭੰਨ ਦੇ ਆ ਥਾਰ
ਹੈੱਡ ਰਹਿੰਦੇ ਆ ਅੱਪ ਬੇਦਾਗ ਨੇ ਕਿਰਦਾਰ
ਗੱਲ ਜੁਰਤ ਦੀ ਕਰੀਦੀ ਤਾ ਵੈਰੀ ਖਾਂਦੇ ਖਾਰ
ਗੱਲ ਜੁਰਤ ਦੀ ਕਰੀਦੀ ਤਾ ਵੈਰੀ ਖਾਂਦੇ ਖਾਰ
ਗੱਲ ਜੁਰਤ ਦੀ ਕਰੀਦੀ ਤਾ ਵੈਰੀ ਖਾਂਦੇ ਖਾਰ
ਬੰਦੇ ਦੋਗਲੇ ਪਛਾਣੀਦੇ ਕਰਦੇ ਨੀ ਇਤਬਾਰ
ਬਾਕੀ ਜੁੱਤੀ ਦੇ ਥੱਲੇ ਬੰਦੇ ਜੋ ਹੁਸ਼ਿਆਰ
ਬਾਕੀ ਜੁੱਤੀ ਦੇ ਥੱਲੇ ਬੰਦੇ ਜੋ ਹੁਸ਼ਿਆਰ
ਬਾਕੀ ਜੁੱਤੀ ਦੇ ਥੱਲੇ ਬੰਦੇ ਜੋ ਹੁਸ਼ਿਆਰ
ਸਿਟੀ ਲਾਈਟਾਂ ਨੂੰ ਛੱਡ ਮੁੰਡਾ ਸ਼ਾਈਨਿੰਗ ਸਟਾਰ
ਬੈਟ ਜਿਹਦੇ ਤੇ ਖੇਡੇ ਓ ਮੰਨਦਾ ਨੀ ਹਾਰ
ਲਾਈਫ ਪੈਦਲਾਂ ਤੇ ਚੱਲੇ ਬੀਬਾ ਹੌਲੀ ਹੌਲੀ ਮਾਰ
ਕਿੱਥੋਂ ਮੋਮ ਦੇ ਸਟੈਚੂਆਂ ਚੋਂ ਲੱਭਦੀ ਪਿਆਰ
ਕੇਂਦੀ ਟੈਂਪਰੇਰੀ ਮੈਡਨੈੱਸ ਲਾਈਫ ਦੇ ਸ਼ਿਕਾਰ
ਦੱਸ ਯਾਰ ਐਟੀਟਿਊਡ ਉੱਤੇ ਉੱਡ ਦੀ ਹੈ ਨਾਰ
ਨਾਲੇ ਬੰਬੇ ਤੋਂ ਲੇਕੇ ਆਈ ਸਹੇਲੀਆਂ ਦੀ ਡਾਰ
ਮੈਨੂੰ ਪੁੱਛਦੀ ਆ, "ਦੱਸੋ, ਕਿ ਏ ਸ਼ਾਮ ਦਾ ਵਿਚਾਰ?"
ਖੁੱਲ੍ਹੇ ਯੂਕੇ ਚ ਪਾਉਂਡ ਤੇ ਯੂਏਈ ਚ ਦੀਨਾਰ
ਗੱਡੀ ਦਿੱਲੀ 'ਚ ਚੱਲੇ, ਪੰਜਾਬ ਤੋਂ ਫਰਾਰ
ਪੈਂਦੇ ਸੀਨ ਤੋਂ ਸੀਨ, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹੀਓਂ ਛਪੇ ਅਖਬਾਰ
ਖੁੱਲ੍ਹੇ ਯੂਕੇ ਚ ਪਾਉਂਡ ਤੇ ਯੂਏਈ ਚ ਦੀਨਾਰ
ਗੱਡੀ ਦਿੱਲੀ 'ਚ ਚੱਲੇ, ਪੰਜਾਬ ਤੋਂ ਫਰਾਰ
ਪੈਂਦੇ ਸੀਨ ਤੋਂ ਸੀਨ, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹੀਓਂ ਛਪੇ ਅਖਬਾਰ
ਤਾਹੀਓਂ ਕਿੰਨੀਆਂ ਨੇ ਕਿਹਾ ਕਿ ਮੈਂ ਬਿਜਲੀ ਦੀ ਤਾਰ
ਤੈਨੂੰ ਬਰਥਡੇ ਗ੍ਰੀਟ ਦੇਕੇ ਲੱਭਣਾ ਨੀ ਯਾਰ
ਕੇਂਦੀ ਵੇਖਦੇ ਆ ਕਿਹੜਾ ਕਿਹਦਾ ਕਰਦਾ ਸ਼ਿਕਾਰ
ਮੈਂ ਵੀ ਡਾਇਮੰਡ ਏ ਜੱਟਾ ਜੇਹੜਾ ਪੱਤੇ ਸੁਨਿਆਰ
ਏਦਾਂ ਨੰਗਦੀ ਜਿਓ ਹੁੰਦੀ ਏ ਮਸ਼ੀਨ
ਲੱਗੇ ਮਿਡਨਾਈਟ ਭਾਲਦੀ ਰੰਗੀਨ
ਜੇ ਹਿੰਟ ਅੱਖਾਂ ਨਾਲ ਦਿੰਦੀ ਰਹੀ ਗ੍ਰੀਨ
ਤਾ ਬਲਾਇੰਡ ਹੋਲਡ ਚ ਦਿਖਣਾ ਨੀ ਸੀਨ
ਤੈਨੂੰ ਜੋਕ ਕਰਾ, ਮੈਂ ਵੀਵੀ ਨਹੀਂ
ਇੰਪ੍ਰੈੱਸ ਕਰਾ, ਮੈਂ ਟੀਵੀ ਨਹੀਂ
ਕਿੰਨੀਆਂ ਕੇ ਗੱਲਾਂ ਕਰਦੀ ਆ
ਥੋੜਾ ਸਾਹ ਲੈਲਾ ਤੂੰ ਸੀਡੀ ਨਹੀਂ
ਤੂੰ ਟੈਂਗੀ ਏ, ਮੈਂ ਚੀਜ਼ੀ ਨਹੀਂ
ਤੇਰੇ ਪਿਆਰ ਲਈ ਏਨਾ ਗ੍ਰੀਡੀ ਨਹੀਂ
ਮੇਰੀ ਯਾਦ ਚ ਰਹਿੰਦੀ ਰਾਤ ਨਹੀਂ
ਮੇਰੇ ਬ੍ਰੇਨ ਚ ਇੰਨੀ ਜੀਬੀ ਨਹੀਂ
ਖੁੱਲ੍ਹੇ ਯੂਕੇ ਚ ਪਾਉਂਡ ਤੇ ਯੂਏਈ ਚ ਦੀਨਾਰ
ਗੱਡੀ ਦਿੱਲੀ 'ਚ ਚੱਲੇ, ਪੰਜਾਬ ਤੋਂ ਫਰਾਰ
ਪੈਂਦੇ ਸੀਨ ਤੋਂ ਸੀਨ, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹੀਓਂ ਛਪੇ ਅਖਬਾਰ
ਖੁੱਲ੍ਹੇ ਯੂਕੇ ਚ ਪਾਉਂਡ ਤੇ ਯੂਏਈ ਚ ਦੀਨਾਰ
ਗੱਡੀ ਦਿੱਲੀ 'ਚ ਚੱਲੇ, ਪੰਜਾਬ ਤੋਂ ਫਰਾਰ
ਪੈਂਦੇ ਸੀਨ ਤੋਂ ਸੀਨ, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹੀਓਂ ਛਪੇ ਅਖਬਾਰ
Written by: Jot Jandu, Navaan Sandhu
instagramSharePathic_arrow_out􀆄 copy􀐅􀋲

Loading...