album cover
Yaadan
65
Music
Yaadan was released on September 1, 2022 by Takeoff Entertainment as a part of the album After Dark
album cover
Release DateSeptember 1, 2022
LabelTakeoff Entertainment
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Yuvan
Yuvan
Lead Vocals, Music Director
COMPOSITION & LYRICS
DesiFrenzy
DesiFrenzy
Composer
Dev Karnail
Dev Karnail
Lyrics
PRODUCTION & ENGINEERING
Yuvan
Yuvan
Mixing Engineer, Producer
Ricardo Sangiao
Ricardo Sangiao
Mastering Engineer

Lyrics

ਬਿਨਾ ਗੱਲੋਂ ਪੈ ਗਈਆਂ ਨੇ ਸਾਡੇ ਇਸ਼ਕ ਚ
ਦਰਾਰਾ, ਦਰਾਰਾ
ਮਾਰੀ ਦਿਲ ਉੱਤੇ ਸੱਟ ਨਾਲੇ ਦਿੱਤੇ ਮੈਨੂੰ
ਜ਼ਖਮ ਹਜ਼ਾਰਾਂ ਹਜ਼ਾਰਾਂ
ਮੁੜ ਜ਼ਿੰਦਗੀ ਚ ਆਜਾ, ਆਜਾ
ਮੇਰੀ ਅਖੀਆਂ ਨੂੰ ਚੈਨ ਦਵਾ ਜਾ
ਇਹ ਜੋ ਅੱਖੀਆਂ ਯਾਦ ਤੇਰੀ ਵਿੱਚ
ਮਾਰ ਮਾਰ ਰੋਂਦੀਆਂ ਨੇ
ਤੇਰੀਆਂ ਯਾਦਾਂ, ਯਾਦਾਂ
ਯਾਦਾਂ ਮੈਨੂੰ ਆਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਏਹ ਤੜਪਾਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਮੈਨੂੰ ਆਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਏਹ ਤੜਪਾਉਂਦੀਆਂ ਨੇ
ਹੱਥਾਂ ਵਿੱਚ ਹੱਥ ਪਾ ਕੇ ਜੇਹੜੇ ਕੀਤੇ ਸੀ
ਤੂੰ ਵਾੜੇ ਨੀ ਭੁੱਲ ਗਈ ਏ, ਨੀ ਭੁੱਲ ਗਈ ਏ
ਹੱਸ ਹੱਸ ਕਰਦੀ ਏ ਗੱਲਾਂ ਹੁਣ
ਗੈਰਾਂ ਨਾਲ ਤੂੰ ਖੁੱਲ੍ਹ ਗਈ ਏ, ਹਾਂ ਖੁੱਲ੍ਹ ਗਈ ਏ
ਗੈਰੋਂ ਸੇ ਡਰ ਨਹੀਂ ਲਗਤਾ, ਹਮੇਂ ਅਪਣੋ ਨੇ ਲੂਟਾ
ਰੂਹ ਭੀ ਅਬ ਕਾਂਪ ਰਹੀ ਹੈ, ਬਿਨ ਬੋਲੇ ਦਿਲ ਹੈ ਟੂਟਾ
ਟੁੱਟਾ ਹੈ, ਟੁੱਟਾ ਹੈ ਦਿਲ
ਥਾ ਜੋ ਕਦੇ ਖੂਬ ਦੀਵਾਨਾ
ਨਾ ਹੀ ਜੀਣੇ ਕਿ ਤਮੰਨਾ
ਢੂੰਡੇ ਮਰਨੇ ਕਾ ਬਹਾਨਾ
ਜੇ ਕਰ ਤੂੰ ਆ ਹੀ ਜਾਵੇਂ
ਆਕੇ ਮੈਨੂੰ ਸੀਨੇ ਲਾਵੇਂ
ਰਾਵਣ ਤੇਰੇ ਘਰ ਦੀਆਂ ਸੀਨੇ
ਵਿੱਚ ਅੱਗ ਲਾਉਂਦੀਆਂ ਨੇ
ਤੇਰੀਆਂ ਯਾਦਾਂ, ਯਾਦਾਂ
ਯਾਦਾਂ ਮੈਨੂੰ ਆਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਏਹ ਤੜਪਾਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਮੈਨੂੰ ਆਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਏਹ ਤੜਪਾਉਂਦੀਆਂ ਨੇ
ਸਾਜਨਾ ਵੇ ਸਾਜਨਾ ਵੇ ਕਯੂ
ਲੱਖ ਤੋਂ ਕੱਖ, ਨੀ ਕੱਖ ਕੀਤਾ ਤੂੰ
ਸਾਜਨਾ ਵੇ ਸਾਜਨਾ ਵੇ ਕਯੂ
ਰੂਹ ਤੋਂ ਹਾਏ ਜਿਸਮ ਨੂੰ ਵੱਖ ਕੀਤਾ ਤੂੰ
ਇਸ਼ਕ ਸਜ਼ਾਵਾਂ, ਕੀਹਨੂੰ ਸੁਣਾਵਾਂ
ਸਮਝ ਨਾ ਪਾਵਾਂ ਕਿ ਹੋਗਿਆ ਏ
ਦਰਦ ਛੁਪਾਵਾਂ, ਮੁੱਕੀਆਂ ਵਫ਼ਾਵਾਂ
ਕਿੱਧਰ ਨੂੰ ਜਾਵਾਂ, ਕਿ ਹੋਗਿਆ ਏ
ਸਾਜਨਾ, ਸਾਜਨਾ
ਜ਼ਿੰਦਾ ਅੱਸੀ ਲਾਸ਼ ਹੋਗੇ
ਸੱਬ ਪਰਦੇ ਫਾਸ਼ ਹੋਗੇ
ਤਾਂ ਵੀ ਇਹੇ ਸਾਹਵਾਂ ਤੇਰੇ ਤੇ
ਹੱਕ ਜਤਾਉਂਦੀਆਂ ਨੇ
ਤੇਰੀਆਂ ਯਾਦਾਂ, ਯਾਦਾਂ
ਯਾਦਾਂ ਮੈਨੂੰ ਆਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਏਹ ਤੜਪਾਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਮੈਨੂੰ ਆਉਂਦੀਆਂ ਨੇ
ਯਾਦਾਂ, ਯਾਦਾਂ
ਯਾਦਾਂ ਏਹ ਤੜਪਾਉਂਦੀਆਂ ਨੇ
Written by: DesiFrenzy, Dev Karnail
instagramSharePathic_arrow_out􀆄 copy􀐅􀋲

Loading...