album cover
Mi Amor
8
Music
Mi Amor was released on September 1, 2022 by Takeoff Entertainment as a part of the album After Dark
album cover
Release DateSeptember 1, 2022
LabelTakeoff Entertainment
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Yuvan
Yuvan
Performer
COMPOSITION & LYRICS
Yuvan
Yuvan
Composer, Lyrics

Lyrics

ਤੈਨੂੰ ਚਾਹੁਣ ਵਾਲੇ ਹੋਣ ਗੇ ਬਥੇਰੇ
ਜੇਹੜੇ ਭਾਲ ਦੇ ਨੇ ਬੱਸ ਸੋਹਣੇ ਚੇਹਰੇ
ਮੈਂ ਤਾਂ ਸਾਦਗੀ ਤੇਰੀ ਤੇ ਮਾਰ ਮਿੱਟੇ
ਨਾ ਮੈਂ ਜਾਣਦਾ ਕਿ ਦਿਲ ਵਿੱਚ ਤੇਰੇ
ਹੋ ਤੂੰ ਅੰਬਾਰਾਂ ਦੀ ਰਾਣੀ ਆ
ਅੱਸੀ ਦਰਿਆ ਵਿੱਚ ਪਾਣੀ ਹਾਂ
ਗੱਲਾਂ ਮੇਰੇ ਦਿਲ ਵਿੱਚ ਜੋ ਜੋ ਨੇ
ਦੱਸ ਕਿਵੇ ਸੁਣਾਵਾਂ ਤੈਨੂੰ
ਜਾਨੇ ਮੇਰੀਏ, ਕਿੰਨਾ ਚਾਵਾਂ ਤੈਨੂੰ
ਕਹਿਣਾ ਚਾਉਣਾ ਤਾਂ ਹਾਂ, ਕੇਹ ਨਾ ਪਾਵਾਂ ਤੈਨੂੰ
ਜਾਨੇ ਮੇਰੀਏ, ਕਿੰਨਾ ਚਾਵਾਂ ਤੈਨੂੰ
ਚੰਨ ਬਣ ਕੇ ਤੂੰ ਦਿਲ ਮੇਰਾ ਮੋਹ ਲਿਆ
ਮੈਨੂੰ ਮੇਰੇ ਹੀ ਹਨੇਰਿਆਂ ਨੇ ਰੋਲਿਆ
ਦਿਲ ਸੀਪ ਵਿੱਚ ਮੋਤੀ ਤੈਨੂੰ ਰੱਖ ਕੇ
ਬੂਹਾ ਦਿਲ ਵਾਲਾ ਸਾਡਾ ਲਈ ਧੋ ਲਿਆ
ਹੋ ਭਾਵੇਂ ਤੈਥੋਂ ਦੂਰ ਅੱਸੀ
ਇੰਜ ਹੀ ਖੁਸ਼ ਹਜ਼ੂਰ ਅੱਸੀ
ਫ਼ਾਸਲਾ ਚੰਨ ਤੇ ਧਰਤੀ ਚ ਜੋ
ਦੱਸ ਕਿਵੇ ਮਿਟਾਵਾਂ ਏਹਨੂੰ
ਜਾਨੇ ਮੇਰੀਏ, ਕਿੰਨਾ ਚਾਵਾਂ ਤੈਨੂੰ
ਕਹਿਣਾ ਚਾਉਣਾ ਤਾਂ ਹਾਂ, ਕੇਹ ਨਾ ਪਾਵਾਂ ਤੈਨੂੰ
ਜਾਨੇ ਮੇਰੀਏ, ਕਿੰਨਾ ਚਾਵਾਂ ਤੈਨੂੰ
ਲੇਖਾਂ ਵਿੱਚ ਨਈਓ ਲਿਖਿਆ
ਸਾਡਾ ਇਸ ਜਨਮ ਚ ਮਿਲਣਾ
ਇਹੇ ਗੱਲ ਤਾਂ ਜਾਣਦਾ ਮੈਂ
ਹਾਂ ਏਹ ਗੱਲ ਜਾਣਦਾ ਮੈਂ
ਮੁੜ ਕੇ ਜਦੋ ਆਵਾਂ ਜੱਗ ਤੇ
ਰੱਬ ਨੂੰ ਇਹੇ ਕੇਹ ਕੇ ਆਉਣਾ
ਹੋਵਾਂ ਅਣਜਾਣ ਨਾ ਮੈਂ
ਹੋਵਾਂ ਤੇਰੇ ਹਾਣ ਦਾ ਮੈਂ
ਨਬੇੜੇ ਕਰਮਾਂ ਦੇ ਹੋਣੇ
ਖੌਰੇ ਕੇਹੜੇ ਜਨਮਾਂ ਦੇ ਹੋਣੇ
ਕਦੇ ਤਾਂ ਪਿਆਰ ਤੇਰਾ ਬਣ ਕੇ
ਮਿਲਣ ਮੈਂ ਆਵਾਂ ਤੈਨੂੰ
ਜਾਨੇ ਮੇਰੀਏ, ਕਿੰਨਾ ਚਾਵਾਂ ਤੈਨੂੰ
ਕਹਿਣਾ ਚਾਉਣਾ ਤਾਂ ਹਾਂ, ਕੇਹ ਨਾ ਪਾਵਾਂ ਤੈਨੂੰ
ਜਾਨੇ ਮੇਰੀਏ, ਕਿੰਨਾ ਚਾਵਾਂ ਤੈਨੂੰ
Written by: Yuvan
instagramSharePathic_arrow_out􀆄 copy􀐅􀋲

Loading...