album cover
Khamoshiyaan
24
Music
Khamoshiyaan was released on September 1, 2022 by Takeoff Entertainment as a part of the album After Dark
album cover
Release DateSeptember 1, 2022
LabelTakeoff Entertainment
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Yuvan
Yuvan
Performer
COMPOSITION & LYRICS
Yuvan
Yuvan
Composer, Lyrics

Lyrics

ਖਾਮੋਸ਼ੀਆਂ ਚੋਂ ਪੜ੍ਹ ਲਵੇ ਕੋਈ ਦੁਖ ਮੇਰੇ
ਛੱਡ ਕੱਲਿਆ ਮੈਨੂੰ ਤੁਰ ਗਏ ਨੇ ਬਥੇਰੇ
ਏਹ ਦਿਲ ਕੰਬਦਾ ਏ ਸੁਨ ਕੇ ਹੁਣ ਨਾ ਪਿਆਰ ਦਾ
ਔਖੀ ਕੱਟਣੀ ਰਾਤ ਖੌਰੇ ਕਦੋ ਹੋਣੇ ਸਵੇਰੇ
ਦਿਲ ਮੇਰਾ ਚੰਗਾ ਏਹੀ ਸਾਲਾ ਪੰਗਾ
ਅੱਜ ਵੀ ਹਾਏ ਤੇਰੇ ਲਈ ਦੁਆਵਾਂ ਹੀ ਮੈਂ ਮੰਗਾਂ
ਦੇਖ ਲੈ ਤੂੰ ਜੇਰਾ ਯਾਰ ਦਾ
ਕਰਦੇ ਸੀ ਏਹੇ ਸਾਹ ਮੈਂ ਨਾ ਤੇਰੇ
ਪਾਇਆ ਜਿਹੜਾ ਮੁੱਲ ਤੂੰ ਕੁੜੇ ਵਾਹ ਤੇਰੇ
ਕਰਤਾ ਨਾ ਬਦਨਾਮ ਪਿਆਰ ਦਾ
ਕਰਦੇ ਸੀ ਏਹੇ ਸਾਹ ਮੈਂ ਨਾ ਤੇਰੇ
ਪਾਇਆ ਜਿਹੜਾ ਮੁੱਲ ਤੂੰ ਕੁੜੇ ਵਾਹ ਤੇਰੇ
ਕਰਤਾ ਨਾ ਬਦਨਾਮ ਪਿਆਰ ਦਾ
ਹੁਣ ਮੁੱਲ ਜਜ਼ਬਾਤਾਂ ਆਲੇ ਓਹੋ ਨਈਓ ਰਹਿਣੇ
ਤੇਰੇ ਦਿੱਤੇ ਧੋਖੇ ਅੱਸੀ ਹੋਰ ਨਹੀਓ ਸਹਿਣੇ
ਮੁੱਕ ਗਈਆਂ ਗੱਲਾਂ ਸੱਬ ਦਿਲ ਦਿਆਂ ਸੋਹਣੀਏ
ਕੇਹ ਲਿਆ ਸਾਰਾ ਕੁੱਛ ਹੋਰ ਕਿ ਨੇ ਕਹਿਣੇ
ਛੱਡਤੀਆਂ ਪਿੱਛੇ ਹੁਣ ਗੱਲਾਂ
ਆਪਣੇ ਰਾਹ ਤੁਰਿਆ ਮੈਂ ਕੱਲਾ
ਕਰ ਗਈ ਸੀ ਤੂੰ ਝੱਲਾ
ਜ਼ਿਕਰ ਤੇਰੇ ਹੁਣ ਕਰ ਦਿਤੇ ਬੰਦ ਮੈਂ
ਕਿੱਤਾ ਜਿੰਨਾ ਤੇਰਾ ਕਰਦਾ ਏ ਕੇਹੜਾ
ਯਾਦ ਆਉ ਮੇਰੀ ਤੇ ਰੋਏਂਗੀ ਵੀ ਬਥੇਰਾ
ਤਰਸੇਂਗੀ ਦੀਦਾਰ ਯਾਰ ਦਾ
ਕਰਦੇ ਸੀ ਏਹੇ ਸਾਹ ਮੈਂ ਨਾ ਤੇਰੇ
ਪਾਇਆ ਜਿਹੜਾ ਮੁੱਲ ਤੂੰ ਕੁੜੇ ਵਾਹ ਤੇਰੇ
ਕਰਤਾ ਨਾ ਬਦਨਾਮ ਪਿਆਰ ਦਾ
ਕਰਦੇ ਸੀ ਏਹੇ ਸਾਹ ਮੈਂ ਨਾ ਤੇਰੇ
ਪਾਇਆ ਜਿਹੜਾ ਮੁੱਲ ਤੂੰ ਕੁੜੇ ਵਾਹ ਤੇਰੇ
ਕਰਤਾ ਨਾ ਬਦਨਾਮ ਪਿਆਰ ਦਾ
ਕਹਿੰਦੇ ਨੇ
ਜੇਹੜੇ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ
ਓਹੋ ਤੁਹਾਡੀ ਖਾਮੋਸ਼ੀ ਚੋਂ ਵੀ ਸਾਰੇ ਦੁੱਖ ਪੜ੍ਹ ਲੈਂਦੇ ਨੇ
ਉਹਨਾਂ ਨੂੰ ਦੱਸਣਾ ਨੀ ਪੈਂਦਾ
Your real ones will understand your silence
And they'll know what you're going through
You won't even need to say a word
So if you got any real ones
Keep them close to your heart
And make sure
That they stay right there
Written by: Yuvan
instagramSharePathic_arrow_out􀆄 copy􀐅􀋲

Loading...