album cover
Body
album cover
Body was released on April 1, 2015 by Sony Music / EROS Music as a part of the album Body - Single
April 1, 2015
LabelSony Music / EROS Music
BPM102
Melodicness
Acousticness
Valence
Danceability
Energy

Lyrics

ਮਿੱਕੀ ਸਿੰਘ! ਸੰਨੀ ਬਰਾਊਨ! ਫਤਿਹ
Are you ready!
ਰਾਤ ਦੇ ਬਜ ਗਏ ਬਾਰਾਂ
You don't care its alright
ਆਜ ਤਾਂ ਲੱਗਦਾ ਨੀ ਤੂੰ ਕਰਨੀ ਪਾਰਟੀ ਆਲ ਨਾਈਟ
ਪਾਦੋ ਲਿਕਰ ਇਨ ਹਰ ਕੱਪ
ਅੱਜ ਨੀ ਰੁਕਣਾ ਬੌਟਮਸ ਅੱਪ
Girl tonight i'm gonna get close to you
ਕੌਜ਼ ਤੇਰੀ ਬਾਡੀ ਬਾਡੀ ਬਾਡੀ
ਮੈਨੂੰ ਆਵਾਜ਼ਾਂ ਮਾਰਦੀ
ਤੇਰੀ ਬਾਡੀ ਬਾਡੀ ਬਾਡੀ
Girl is calling me
ਤੇਰੀ ਬਾਡੀ ਬਾਡੀ ਬਾਡੀ
ਮੈਨੂੰ ਆਵਾਜ਼ਾਂ ਮਾਰਦੀ
ਤੇਰੀ ਬਾਡੀ ਬਾਡੀ ਬਾਡੀ
Girl girl
ਐਵਰੀਡੇ ਨੀ ਤੂੰ ਕਰਦੀ ਏ ਵਰਕਆਊਟ
ਲਗਦੀ ਏ ਕਮਾਲ ਨੀ
ਉਥੋਂਮਿੱਤਰਾਂ ਦਾ ਕਰਦੀ ਏ ਮਰਡਰ
ਹੋਇਆ ਬੁਰਾ ਹਾਲ ਨੀ
ਐਵੇਂ ਰੁੱਕ ਰੁੱਕ ਕੇ ਕਿਉਂ ਚਲਦੀ
ਤੇਰੀ ਸ਼ੇਰ ਜੇਹੀ ਚਾਲ ਨੀ
Girl why you tried to hurt me
ਮੈਨੂੰ ਕਿਉਂ ਮਾਰਦੀ
ਆਪਣਾ ਨੀ ਤੂੰ ਦੱਸ ਜਾਣਾ
ਮਿਲਣੇ ਦੀ ਤੂੰ ਦੱਸ ਜਾਥਾ
Girl i know that you want to turn out
All night all night
ਆਪਣਾ ਨੀ ਤੂੰ ਦੱਸ ਜਾਣਾ
ਮਿਲਣੇ ਦੀ ਤੂੰ ਦੱਸ ਜਾਥਾ
Girl i know that you want to turn out
All night all night
ਰਾਤ ਦੇ ਬਜ ਗਏ ਬਾਰਾਂ
You don't care its alright
ਅੱਜ ਤਾ ਲੱਗਦਾ ਨੀ ਤੂੰ ਕਰਨੀ ਪਾਰਟੀ ਆਲ ਨਾਈਟ
ਪਾਦੋ ਲਿਕਰ ਇਨ ਹਰ ਕੱਪ
ਅੱਜ ਨੀ ਰੁਕਣਾ ਬੌਟਮਸ ਅੱਪ
Girl tonight i'm gonna get close to you
ਕੌਜ਼ ਤੇਰੀ ਬਾਡੀ ਬਾਡੀ ਬਾਡੀ
ਮੈਨੂੰ ਅਵਾਜਾਂ ਮਾਰਦੀ
ਤੇਰੀ ਬਾਡੀ ਬਾਡੀ ਬਾਡੀ
Girl is calling me
ਕੌਜ਼ ਤੇਰੀ ਬਾਡੀ ਬਾਡੀ ਬਾਡੀ
ਮੈਨੂੰ ਅਵਾਜਾਂ ਮਾਰਦੀ
ਤੇਰੀ ਬਾਡੀ ਬਾਡੀ ਬਾਡੀ
Girl girl
ਤੇਰਾ ਕੁੜੀਏ ਨੀ ਸਾਰੇ ਪਾਸੇ ਚਰਚਾ
ਮੁੰਡਿਆਂ ਦਾ ਨੀ ਕਰਾਈ ਜਾਵੇ ਖਰਚਾ
ਪੈਰਾਂ ਥੱਲੇ ਪਾਏ ਲੈੱਗ ਬਾਟਮ
ਤੁਰਦੀ ਲੱਗੇ ਕੋਕ ਦੀ ਬੋਤਲ ਪੂਰੀ
ਇੰਟਰਨੈਸ਼ਨਲ ਮਾਡਲ ਸੋਹਣੀਏ
ਤੇਰੇ ਲੱਕ ਦੇ ਜੇਹੜੇ ਹੁਲਾਰੇ
ਮੈਨੂੰ ਦਿਨ ਏ ਦਿਖਾ ਗਏ ਤਾਰੇ
ਤੇਰੇ ਪਿੱਛੇ ਲਗਦੇ ਸਾਰੇ
ਪਰ ਤੂੰ ਜਾਣਾ ਮੇਰੇ ਨਾਲ
Your body keep calling me
I'm gonna have to come snatch like a robbery
Giant legend in the gang if you wanna leave
If you're better than a body
Girl follow me
ਬਾਡੀ ਤੇਰੀ ਬਾਰ ਬਾਰ ਮੈਨੂੰ ਆਵਾਜਾਂ ਮਾਰਦੀ
ਬਿੱਲੋ ਚੱਲ ਆਪਾਂ ਤੋਂ ਵੇ ਹੋ ਜਾਏ ਫ਼ਰਾਰ ਨੀ
ਬੱਜ ਗਿਆ ਬਾਰਾਂ ਬੱਟ ਟਾਈਮ ਦਾ ਕੋਈ ਯਾਰ ਨੀ
ਯਾਰ ਹੁੰਦਾ ਔਖਾ ਓਹਨੂੰ ਕਹਿਣ ਦੇ ਅੱਸੀ ਚਾਰ ਵੀ
Oh i know you know you fine
ਢੂੰਡੋ ਸਾਰੀ ਰਾਤ ਯੂ ਕੈਨ ਗਿਵਨ ਮੀ ਸਾਈਨਜ਼
ਸਾਡੀ ਗੱਲ ਬਾਤ ਬੇਬੀ ਵੀ ਸ਼ੁੱਡ ਅਲਾਈਨ
ਐਂਡ ਇਫ ਦੇ ਫੋਰਗੌਟ ਮਿੱਕੀ ਟੈੱਲ'ਐਮ ਦਾ ਟਾਈਮ
ਰਾਤ ਦੇ ਬਜ ਗਏ ਬਾਰਾਂ
You don't care its alright
ਅੱਜ ਤਾ ਲੱਗਦਾ ਨੀ ਤੂੰ ਕਰਨੀ ਪਾਰਟੀ ਆਲ ਨਾਈਟ
ਪਾਦੋ ਲਿਕਰ ਇਨ ਹਰ ਕੱਪ
ਅੱਜ ਨੀ ਰੁਕਣਾ ਬੌਟਮਸ ਅੱਪ
Girl tonight i'm gonna get close to you
ਕੌਜ਼ ਤੇਰੀ ਬਾਡੀ ਬਾਡੀ ਬਾਡੀ
ਮੈਨੂੰ ਆਵਾਜ਼ਾਂ ਮਾਰਦੀ
ਤੇਰੀ ਬਾਡੀ ਬਾਡੀ ਬਾਡੀ
Girl is calling me
ਕੌਜ਼ ਤੇਰੀ ਬਾਡੀ ਬਾਡੀ ਬਾਡੀ
ਮੈਨੂੰ ਆਵਾਜ਼ਾਂ ਮਾਰਦੀ
ਤੇਰੀ ਬਾਡੀ ਬਾਡੀ ਬਾਡੀ
Girl girl
ਓ ਤੇਰੀ ਬਾਡੀ ਯੇਹ
ਓ ਤੇਰੀ ਬਾਡੀ ਯੇਹ
Written by: Fateh Doe, Mickey Singh, Sunny Brown
instagramSharePathic_arrow_out􀆄 copy􀐅􀋲

Loading...