album cover
Summer Luv
28,066
Hip-Hop/Rap
Summer Luv was released on June 7, 2019 by TreeHouse V.H.T as a part of the album Summer Luv - Single
album cover
Release DateJune 7, 2019
LabelTreeHouse V.H.T
Melodicness
Acousticness
Valence
Danceability
Energy
BPM81

Credits

PERFORMING ARTISTS
Mickey Singh
Mickey Singh
Performer
Manpreet Toor
Manpreet Toor
Performer
COMPOSITION & LYRICS
Mickey Singh
Mickey Singh
Composer
Teddi Pagg
Teddi Pagg
Composer
Simar Panag
Simar Panag
Songwriter

Lyrics

[Verse 1]
ਓਹ ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰਗੀ ਏ ਤੂੰ
ਕਿੱਥੋਂ ਆਈਂ ਏ ਆਈਂ ਏ ਆਈਂ ਏ ਆਈਂ ਏ ਤੂੰ
ਪਹਿਲੀ ਤਕਣੀ ਚ ਮੇਰਾ ਦਿਲ ਲੁੱਟਿਆ
ਚਿਰ ਦਾ ਸੀ ਰੱਖਿਆ ਸੰਭਾਲ ਯਾਰਾਂ ਨੇ
ਦੂਜੀ ਤਕਣੀ ਚ ਤੈਨੂੰ ਪਿਆਰ ਹੋ ਗਿਆ
ਤੇਰੇ ਉਤੋਂ ਕਹਿੰਦੀ ਅੱਜ ਦਿਲ ਵੱਰਨ ਵੇ
[Verse 2]
ਤਲੀ ਤੇ ਟਿਕਾਈ ਫਿਰਦੀ
ਰੱਖਣੀ ਤੂੰ ਮਹਿੰਗੇ ਮਹਿੰਗੇ ਸ਼ੌਂਕ ਨੀ
ਲੁਈਸ ਨਾ ਪਰਾਡਾ ਸੋਹਣੀਏ
ਦਿਲ ਸਾਡਾ ਗੁੱਚੀ ਤੋਂ ਵੀ ਟੌਪ ਨੀ
[Verse 3]
ਨੀ ਫਿਰਦੇ ਆ ਜਾਨ ਵਰਦੇ
ਨੀ ਗੱਭਰੂ ਹਾਏ ਤੇਰੇ ਹਾਣ ਦੇ
ਹੋ ਲੱਗਦਾ ਨੀ ਮੈਨੂੰ ਜਾਣ ਦੇ
ਮੁੰਡੇ ਤੇਰੇ ਟਾਊਨ ਦੇ
[Verse 4]
ਹੋ ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰਗੀ ਏ ਤੂੰ
ਕਿੱਥੋਂ ਆਈਂ ਏ ਆਈਂ ਏ ਆਈਂ ਏ ਆਈਂ ਏ ਤੂੰ
ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰਗੀ ਏ ਤੂੰ
ਕਿੱਥੋਂ ਆਈਂ ਏ ਆਈਂ ਏ ਆਈਂ ਏ ਆਈਂ ਏ ਤੂੰ
[Verse 5]
ਗੱਲਾਂ ਗੱਲਾਂ ਵਿੱਚ ਨੇੜੇ ਆਵੇਂ ਮਿੱਠੀਏ
ਮੈਨੂੰ ਪਤਾ ਮੈਥੋਂ ਕਿ ਕਿ ਚਾਵੇਂ ਮਿੱਠੀਏ
ਬੁੱਲਾਂ ਉੱਤੇ ਨਾਮ ਮੇਰਾ ਕਾਹ ਤੋਂ ਰੱਖਦੀ
ਵਾਰ ਇਸ਼ਕੇ ਦਾ ਸਿੱਨੇ ਸਹਿਣਾ ਚਾਵੇਂ ਮਿੱਠੀਏ
[Verse 6]
ਸਿਮਰ ਗਵਾਉਂਦਾ ਮਿੱਕੀ ਤੋਂ
ਤੇਰੇ ਲਈ ਚਕਵੇਂ ਜੇ ਗੀਤ ਨੀ
ਜਿੰਨਾ ਤੇ ਸਟੈਪ ਕਰਦੀ
ਵੱਜੇ ਟੇਢੀ ਪੱਗ ਦੀ ਓਹ ਬੀਟ ਨੀ
[Verse 7]
ਨੀ ਵੇਖਦੇ ਹੀ ਤੈਨੂੰ ਰਹਿ ਗਏ
ਅਸੀ ਵੀ ਦਿਲ ਫੜ੍ਹ ਬਹਿ ਗਏ
ਤੂੰ ਰੱਖ ਲੇ ਹਾਏ ਦਿਲ ਯਾਰ ਨੀ
ਮੁੰਡਾ ਲਊ ਪਾਰ ਨੀ
[Verse 8]
ਹੋ ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰਗੀ ਏ ਤੂੰ
ਕਿੱਥੋਂ ਆਈਂ ਏ ਆਈਂ ਏ ਆਈਂ ਏ ਆਈਂ ਏ ਤੂੰ
ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰਗੀ ਏ ਤੂੰ
ਕਿੱਥੋਂ ਆਈਂ ਏ ਆਈਂ ਏ ਆਈਂ ਏ ਆਈਂ ਏ ਤੂੰ
Written by: Mickey Singh, Simar Panag, Teddi Pagg
instagramSharePathic_arrow_out􀆄 copy􀐅􀋲

Loading...