album cover
Goddess
117
Pop
Goddess was released on February 14, 2023 by Takeoff Entertainment as a part of the album Goddess - Single
album cover
Release DateFebruary 14, 2023
LabelTakeoff Entertainment
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Yuvan
Yuvan
Lead Vocals
COMPOSITION & LYRICS
Yuvan
Yuvan
Songwriter
PRODUCTION & ENGINEERING
Yuvan
Yuvan
Producer

Lyrics

ਕਮਲੇ ਪਿੱਛੇ ਨੇ ਤੇਰੇ ਮੁੰਡੇ ਹੱਟਦੇ ਕਿੱਥੇ ਨੇ
ਹਾਏ ਤੂੰ ਸੋਹਣੀ ਏਨੀ ਏ ਨਜ਼ਰ ਨਾ ਲੱਗ ਜਾਵੇ ਕੁੜੀਏ
ਤੱਕਦੇ ਰਾਹ ਤੇਰਾ ਖੌਰੇ ਦੱਸ ਕਿ ਆ ਗੁਨਾਹ ਤੇਰਾ
ਪੈੜ ਤੇਰੀ ਚੁੰਮਦਾ ਵੇਖ ਸਾਰਾ ਏਹੇ ਜਗ ਜਾਵੇ ਕੁੜੀਏ
ਤੁਰਦੀ ਆ ਪਾਣੀ ਵਾਂਗ ਤੂੰ
ਕੋਲੋ ਕੋਲੋ ਨਾ ਹਾਏ ਲੰਘ ਤੂੰ
ਨਿੱਤ ਲਾਜ਼ਮੀ ਤੱਕਣਾ ਤੈਨੂੰ
ਆਸ਼ਿਕਾਂ ਦਾ ਬਣ ਗਈ ਏ ਡਾਂਗ ਤੂੰ
ਹੀਰੇ ਹਜ਼ਾਰੇ
ਭਾਵੇਂ ਅੰਬਰਾਂ ਵਿੱਚੋਂ ਤਾਰੇ
ਤੇਰੇ ਕਦਮਾਂ ਵਿੱਚ ਧਰਦੇ ਨੇ
ਕੇਰਾਂ ਜੋ ਮੰਗ ਜਾਵੇਂ ਕੁੜੀਏ
ਕਮਲੇ ਪਿੱਛੇ ਨੇ ਤੇਰੇ ਮੁੰਡੇ ਹੱਟਦੇ ਕਿੱਥੇ ਨੇ
ਹਾਏ ਤੂੰ ਸੋਹਣੀ ਏਨੀ ਏ ਨਜ਼ਰ ਨਾ ਲੱਗ ਜਾਵੇ ਕੁੜੀਏ
ਤੱਕਦੇ ਰਾਹ ਤੇਰਾ ਖੌਰੇ ਦੱਸ ਕਿ ਆ ਗੁਨਾਹ ਤੇਰਾ
ਪੈੜ ਤੇਰੀ ਚੁੰਮਦਾ ਵੇਖ ਸਾਰਾ ਏਹੇ ਜਗ ਜਾਵੇ ਕੁੜੀਏ
ਕੱਲੀ ਦਿਸਦੀ ਆ ਤੂੰ ਲੱਖਾਂ ਵਿੱਚ
ਹੈ ਤੇਰਾ ਅੰਦਾਜ਼ ਜੁਦਾਵੀ
ਹਾਏ ਬਣਾਇਆ ਕਿਸਨੇ ਤੈਨੂੰ
ਸੋਚਦਾ ਹੋਣਾ ਆ ਖੁਦਾ ਵੀ
ਕੱਲੀ ਦਿਸਦੀ ਆ ਤੂੰ ਲੱਖਾਂ ਵਿੱਚ
ਹੈ ਤੇਰਾ ਅੰਦਾਜ਼ ਜੁਦਾਵੀ
ਹਾਏ ਬਣਾਇਆ ਕਿਸਨੇ ਤੈਨੂੰ
ਸੋਚਦਾ ਹੋਣਾ ਆ ਖੁਦਾ ਵੀ
ਕੋਈ ਤਾਂ ਖਾਸ ਗੱਲ ਆ
ਜੋ ਆਉਂਦੇ ਸਾਰੇ ਤੇਰੇ ਵੱਲ ਆ
ਰੱਬ ਜਾਨੇ ਤੇਰੇ ਨਸੀਬੀ
ਕਿਹੜਾ ਭਾਗਾਂ ਵਾਲਾ ਏ ਰਲਿਆ
ਜ਼ਮਾਨੇ ਤੇਰੇ ਨੇ
ਸਾਰੇ ਹੀ ਦੀਵਾਨੇ ਤੇਰੇ ਨੇ
ਤੇਰੀ ਨਜ਼ਰਾਂ ਵਿੱਚ ਆਉਣ ਲਈ
ਛਿੜ ਮੁੰਡਿਆਂ ਚ ਜੰਗ ਜਾਵੇ ਕੁੜੀਏ
ਕਮਲੇ ਪਿੱਛੇ ਨੇ ਤੇਰੇ ਮੁੰਡੇ ਹੱਟਦੇ ਕਿੱਥੇ ਨੇ
ਹਾਏ ਤੂੰ ਸੋਹਣੀ ਏਨੀ ਏ ਨਜ਼ਰ ਨਾ ਲੱਗ ਜਾਵੇ ਕੁੜੀਏ
ਤੱਕਦੇ ਰਾਹ ਤੇਰਾ ਖੌਰੇ ਦੱਸ ਕਿ ਆ ਗੁਨਾਹ ਤੇਰਾ
ਪੈੜ ਤੇਰੀ ਚੁੰਮਦਾ ਵੇਖ ਸਾਰਾ ਏਹੇ ਜਗ ਜਾਵੇ ਕੁੜੀਏ
ਕਮਲੇ ਪਿੱਛੇ ਨੇ ਤੇਰੇ ਮੁੰਡੇ ਹੱਟਦੇ ਕਿੱਥੇ ਨੇ
ਹਾਏ ਤੂੰ ਸੋਹਣੀ ਏਨੀ ਏ ਨਜ਼ਰ ਨਾ ਲੱਗ ਜਾਵੇ ਕੁੜੀਏ
ਤੱਕਦੇ ਰਾਹ ਤੇਰਾ ਖੌਰੇ ਦੱਸ ਕਿ ਆ ਗੁਨਾਹ ਤੇਰਾ
ਪੈੜ ਤੇਰੀ ਚੁੰਮਦਾ ਵੇਖ ਸਾਰਾ ਏਹੇ ਜਗ ਜਾਵੇ ਕੁੜੀਏ
Written by: Yuvan
instagramSharePathic_arrow_out􀆄 copy􀐅􀋲

Loading...