album cover
Toronto
album cover
Toronto was released on October 21, 2025 by Josh Brar as a part of the album Toronto - Single
October 21, 2025
LabelJosh Brar
BPM82
Melodicness
Acousticness
Valence
Danceability
Energy

Music Video

Music Video

Lyrics

ਸੱਜਰੇ ਹੋ ਗਏ ਜਖ਼ਮ ਪੁਰਾਣੇ, ਤੇਰੇ ਦਿਲ ਦੀਆਂ ਤੁਈਓਂ ਜਾਣੇ
ਸੱਜਰੇ ਹੋ ਗਏ ਜਖ਼ਮ ਪੁਰਾਣੇ, ਤੇਰੇ ਦਿਲ ਦੀਆਂ ਤੁਈਓਂ ਜਾਣੇ
ਖੌਰੇ ਕਿੰਨਾ-ਕ ਰੋਈ ਸੀ ਮੈਂਥੋਂ ਹੱਥ ਛੁਡਾ ਕੇ ਨੀ
ਕਿੰਨਾ-ਕ ਰੋਈ ਸੀ ਮੈਂਥੋਂ ਹੱਥ ਛੁਡਾ ਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਹਾਏ, ਪਰੀਆਂ ਤੋਂ ਵੱਧ ਸੋਹਣੀ ਆ, ਪਰੀਆਂ ਦੇ ਦੇਸ ਗਈ
ਕਰਮਾ ਮਾਰੀ ਪੜ੍ਹੀ-ਲਿਖੀ, ਪਏ ਅਣਪੜ੍ਹ ਪੇਸ਼ ਗਈ
ਕਰਮਾ ਮਾਰੀ ਪੜ੍ਹੀ-ਲਿਖੀ, ਪਏ ਅਣਪੜ੍ਹ ਪੇਸ਼ ਗਈ
ਲੈ ਆਇਆਂ ਸੀ ਕਾਗ ਪੰਜਾਬੋਂ, ਕੁੰਜ ਉਡਾ ਕੇ ਨੀ
ਲੈ ਆਇਆਂ ਸੀ ਕਾਗ ਪੰਜਾਬੋਂ, ਕੁੰਜ ਉਡਾ ਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਫ਼ੁੱਲਕਾਰੀ ਤੈਨੂੰ ਦਿੱਤੀ ਸੀ farewell ਤੋਂ ਬਾਅਦ, ਕੁੜੇ
ਚੜ੍ਹ ਜਹਾਜ਼ ਤੂੰ ਚਲੇ ਗਈ ਕਰਮਾ 'ਚੋਂ ਬਾਹਰ, ਕੁੜੇ
ਚੜ੍ਹ ਜਹਾਜ਼ ਤੂੰ ਚਲੇ ਗਈ ਕਰਮਾ 'ਚੋਂ ਬਾਹਰ, ਕੁੜੇ
"ਇੱਕ ਦਿਨ ਆਪਾਂ ਫ਼ਿਰ ਮਿਲਾਂਗੇ", ਤੁਰ ਗਈ ਆਖ ਕੇ ਨੀ
"ਇੱਕ ਦਿਨ ਆਪਾਂ ਫ਼ਿਰ ਮਿਲਾਂਗੇ", ਤੁਰ ਗਈ ਆਖ ਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਵਿਛੜੀ ਸੀ Ludhiane, ਮਿਲ਼ੀ Toronto ਆਕੇ ਨੀ
ਭਾਵੇਂ ਤੇਰੀ ਵੰਗ 'ਤੇ ਝਾਂਜਰ ਛਣਕਦੀ ਏ ਕਿਸੇ ਗੈਰ ਲਈ
ਮੇਰੀ ਆਪਣੀ ਕਿਸਮਤ ਦੋਸ਼ੀ ਏ, ਮੇਰੇ 'ਤੇ ਟੁੱਟੇ ਗੈਰ ਲਈ
ਦੀਦ ਦੀ ਮੁੱਠੀ ਪਾ ਦਈਂ, ਯਾਰਾ, ਜਦ ਆਵਾਂਗਾ ਖੈਰ ਲਈ
ਤੀਰਥ ਜਿੰਨੀ ਸ਼ਰਧਾ ਏ, ਮੇਰੇ ਦਿਲ ਵਿੱਚ ਤੇਰੇ ਸ਼ਹਿਰ ਲਈ
Written by: Josh Brar, Karnail Singh Sherpuri, Raj Brar
instagramSharePathic_arrow_out􀆄 copy􀐅􀋲

Loading...