album cover
God Did
album cover
00:00
00:05
00:10
00:15
00:20
01:30
01:40
02:20
00:00
02:39
Past 7 Days
God Did was discovered most frequently at around 10 seconds into the song during the past week

Music Video

Music Video

Lyrics

(ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ)
(ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ)
(ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ)
(ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ)
ਕਿੰਨੇ ਲੱਗਣ ਲੱਗੇ ਤੇ ਕਿੰਨੇ ਚਾਹੁਣ ਲੱਗੇ
ਨੀ, ਗੀਤ ਜਿੰਦਗੀ ਮੇਰੀ 'ਤੇ ਹੀ ਬਣਾਉਣ ਲੱਗੇ
ਨੀ, ਕਿੰਨੇ ਸਾਥੋਂ ਸਿੱਖ ਸਾਥੇ game'an ਪਾਉਣ ਲੱਗੇ
ਨੀ, ਕਿੰਨੇ ਕੱਠੇ ਹੋ ਕੇ ਜੱਟ ਸੀ ਦਬਾਉਣ ਲੱਗੇ
ਜਿੱਥੇ ਕਰਤੀ ਜ਼ੁਬਾਨ ਕੀ ਫ਼ਿ' ਨੇਹਰੀਆਂ ਤੂਫ਼ਾਨ
ਜਿੰਨੀ ਖੜਨਾ ਉਹ ਮਿੱਤਰਾ ਖਲੋ ਹੀ ਜਾਂਦੇ ਨੇ
(ਜਿੰਨੀ ਖੜਨਾ ਉਹ ਮਿੱਤਰਾ ਖਲੋ ਹੀ ਜਾਂਦੇ ਨੇ)
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਕਿੰਨੇ ਨੇੜੇ ਨੀ ਲਾਏ ਤੇ ਕਿੰਨੇ ਦੂਰ ਕਰੇ
ਨੀ, zero ਬੜਿਆਂ ਦੇ ਅਕੜਾਂ ਗੁਰੂਰ ਕਰੇ
ਨੀ, ਦਿਲ ਗਿਣਤੀ ਨੀ ਕਿੰਨੇ ਚੂਰੋ-ਚੂਰ ਕਰੇ
ਨੀ, ਕਿੰਨੇ ਟੱਪਦੇ ਸੀ set ਜੋ ਜਰੂਰ ਕਰੇ
ਯਾਰਾਂ ਕੋਲ਼ੋਂ ਪੁੱਛੀ ਮੇਰਾ, ਅਸੀਂ ਉਹਨਾਂ 'ਚੋਂ ਨਾ, ਸ਼ੇਰਾ
Use ਕਰਕੇ ਜੋ ਲੋਕਾਂ ਨੂੰ throw ਹੀ ਜਾਂਦੇ ਨੇ
(ਕਰਕੇ ਜੋ ਲੋਕਾਂ ਨੂੰ throw ਹੀ ਜਾਂਦੇ ਨੇ)
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਕਿੰਨੇ ਮਾੜਾ time ਦੇਖ ਸੀ ਗਰੀਬੀ ਛੱਡ ਗਏ
ਨੀ, ਨਾਲ਼ੇ ਗ਼ੈਰ ਥੋੜੀ ਆਪਣੇ ਕਰੀਬੀ ਛੱਡ ਗਏ
ਕਿੰਨੇ "ਯਾਰੀ" ਕਹਿ ਕੇ ਯਾਰੀ 'ਚ ਵਪਾਰ ਕਰ ਗਏ
ਨੀ, ਕਿੰਨੇ ਸਾਡੇ ਨਾਂ ਤੋਂ set ਕੰਮ-ਕਾਰ ਕਰ ਗਏ
ਪਲ-ਪਲ ਦੀ ਖ਼ਬਰ, ਬੱਸ Nijjar'an ਸਬਰ
ਭਲਾ ਸਭ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ
(ਸਭ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ)
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ
(ਸਾਨੂੰ ਲੁੱਟਣ ਵਾਲ਼ੇ ਵੀ ਆਪ ਰੋਈ ਜਾਂਦੇ ਨੇ ਨੀ)
(ਬਾਬਾ ਕਰੀ ਜਾਵੇ ਮੇਹਰ, ਕੰਮ ਹੋਈ ਜਾਂਦੇ ਨੇ)
Written by: Nijjar
instagramSharePathic_arrow_out􀆄 copy􀐅􀋲

Loading...