album cover
Panjeba
67,177
World
Panjeba was released on November 7, 2019 by Collab Creations Ltd as a part of the album Panjeba - Single
album cover
Most Popular
Past 7 Days
00:40 - 00:45
Panjeba was discovered most frequently at around 40 seconds into the song during the past week
00:00
00:05
00:10
00:25
00:30
00:35
00:40
00:50
01:05
01:30
01:45
02:10
02:30
02:35
00:00
02:46

Music Video

Music Video

Credits

PERFORMING ARTISTS
Jasmine Sandlas
Jasmine Sandlas
Performer
Manni Sandhu
Manni Sandhu
Performer
COMPOSITION & LYRICS
Jaswinder Sandhu
Jaswinder Sandhu
Songwriter

Lyrics

[Verse 1]
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
[Verse 2]
ਆਖਦੇ ਕੁਈਨ ਗੁਲਾਬੀ
ਪੈਰਾਂ ਵਿੱਚ ਜੁੱਤੀ ਨਾਬੀ
ਗੱਲ ਆ ਸਿਰੇ ਦੀ ਕਰਦੀ
ਸਟਾਈਲ ਦੀ ਰਹੇ ਹਿਸਾਬੀ
[Verse 3]
ਨੈਨ ਨੇ ਨਿੱਰੀ ਦੁਨਾਲੀ
ਅੱਖਾਂ'ਚੋਂ ਨਿਕਲੇ ਹੀਟ ਨੀ
ਪੈਰੀ ਝਾਂਜਰ ਆ ਘਰ ਦੀ
Outfit complete ni
[Verse 4]
ਨੈਰੋ ਸਲਵਾਰ ਆ ਪੈਰੀ ਲਿਸ਼ਕਾਰਾ
ਪਟਿਆਲੇ ਤੋਂ ਨੇ ਮੰਗਾਈਆਂ ( ਮੰਗਾਈਆਂ ਮੰਗਾਈਆਂ)
[Verse 5]
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
[Verse 6]
ਸੂਟ ਨਾਲ ਰੇ ਬਣ ਪਾਵੇ
ਹਿੱਕ ਤੇ ਗਾਨੀ ਨਚਾਵੇ
ਜੁੱਤੀ ਕਰ ਗੁਚੂ ਜਾਵੇ
ਚੰਗੀ ਜੇਹੀ ਗੱਲ ਸੁਣਾਵੇ
[Verse 7]
ਅੱਖਾਂ ਨਾਲ ਮੁੰਡੇ ਭੁੰਨਦੀ
ਤਾਂ ਹੀ ਪਿੱਛੇ ਪੁਲਿਸ ਏ ਘੁੰਮਦੀ
ਨਖਰਾ ਏ ਚੈੱਕਪੁਆਇੰਟ ਨੀ
ਲੰਘਦਾ ਨਾ ਕੋਈ ਕਰਕੇ ਹਾਈਪ ਨੀ
ਲੁੱਕ ਮੇਰੀ ਡਾਇਮ ਆ ਕਰਦੀ ਕ੍ਰਾਈਮ ਆ
ਪਿੱਛੇ ਚਾਰ ਪੰਜ ਗੱਡੀਆਂ ਨੇ ਲਾਈਆਂ (ਲਾਈਆਂ ਲਾਈਆਂ)
[Verse 8]
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
[Verse 9]
ਰੋਲ ਕਰਦੀ ਆ ਜੀਪ ਨੀ
ਟਾਊਨ ਵਿੱਚ ਚੱਲੇ ਸੀਪ ਨੀ
ਕਰਦੀ ਆ ਠੰਡੇ ਗੱਬਰੂ
ਸੂਲੀ ਤੇ ਤੰਗੇ ਗੱਬਰੂ
[Verse 10]
ਕੋਕਾ ਜਾਵੇ ਨੱਕ ਨੂੰ ਫਬਦਾ
ਪਰਾਂਦਾ ਜਾਵੇ ਲੱਕ ਨੂੰ ਲੱਭਦਾ
ਕੈਲੀ ਤੋਂ ਆਈ ਕੁੜੀ ਏ
ਲੰਡਨ ਤਕ ਛਾਈ ਕੁੜੀ ਏ
ਰੈਪ ਪੂਰੀ ਹਾਈ ਏ ਰਹਿੰਦੀ ਚੜ੍ਹਾਈ ਏ
ਸੱਬ ਮੇਰੇ ਵੱਲ ਨਜ਼ਰਾਂ ਘੁਮਾਈਆਂ (ਘੁਮਾਈਆਂ ਘੁਮਾਈਆਂ)
[Verse 11]
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
[Verse 12]
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
ਪੈਰ ਪੰਜੇਬਾਂ ਪਾਈਆਂ ਪਾਈਆਂ ਪਾਈਆਂ
Written by: Jaswinder Sandhu
instagramSharePathic_arrow_out􀆄 copy􀐅􀋲

Loading...