album cover
Bulle Bachde
album cover
00:00
00:25
00:55
01:10
01:25
01:30
01:45
01:55
02:10
03:10
00:00
03:35
Past 7 Days
Bulle Bachde was discovered most frequently at around 1 minutes and 10 seconds into the song during the past week

Music Video

Music Video

Lyrics

Show Mxrci On It
ਹੋ ਤੇਲ ਪਾਣੀ ਗੱਡੀਆਂ ਦਾ note ਫੂਕਦਾ
ਸ਼ਕੀਨੀਆਂ ਨੇ ਬਿਲੋ ਜੇਬਾਂ ਖਾ ਲੈਂਦੀਆ
ਅੱਲੜਾਂ ਨਾ' coffee, ਮਿੱਤਰਾ ਨਾ' bottle'an
ਹੋ, ਸਾਡੇ ਕੋਲੋ ਆਹੀ ਪੂਰੀਆਂ ਨੇ ਪੈਂਦੀਆ
ਕਿਹਾ ਨੀ ਮੁੜਦਾ, ਜੱਟੀਏ, ਨਾ ਜੋੜਾ ਨਾ ਜੁੜਦਾ, ਜੱਟੀਏ
ਕਿਹਾ ਨੀ ਮੁੜਦਾ, ਜੱਟੀਏ, ਨਾ ਜੋੜਾ ਨਾ ਜੁੜਦਾ, ਜੱਟੀਏ
ਹੋ, ਸਹੇਲੀਆਂ 'ਤੇ ਚੇਲੀਆਂ ਨੇ ਛੱਡ ਜਾਂਦੀਆਂ
ਯਾਰ ਬੱਸ ਦਿਲਾਂ ਦੇ ਨੇ ਖੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
(ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)
ਹਾਏ, ਅੱਖਾਂ 'ਤੇ crease'an ਰਖਣੀਆ ਖੜੀਆਂ
ਗੱਲਾਂ ਨਾਲ ਡੱਡੀਆ ਨਾ' ਰਹਿਣ ਭਰੀਆਂ
ਅੱਖਾਂ 'ਤੇ crease 'an ਰਖਣੀਆ ਖੜੀਆਂ
ਗੱਲਾਂ ਨਾਲ ਡੱਡੀਆ ਨਾ' ਰਹਿਣ ਭਰੀਆਂ
ਹੋ ਚੀਜ਼ ਪਿੱਛੋਂ ਆਵੇ ਪਹਿਲਾਂ ਜਾਕੇ ਚੱਕਦੇ
ਨਵਿਆਂ editon'an ਤੇ ਨਿਗਾਹ ਰੱਖਦੇ
ਲਹਿਰਾ ਤੇ ਲਿਹਤੇ ਜੱਟੀਏ, ਅੱਤ ਕਰੀ ਦੀ ਕਹਿ ਕੇ, ਜੱਟੀਏ
ਲਹਿਰਾ ਤੇ ਲਿਹਤੇ ਜੱਟੀਏ, ਅੱਤ ਕਰੀ ਦੀ ਕਹਿ ਕੇ, ਜੱਟੀਏ
ਹੋ, ਅੱਖ-ਲੱਕ, ਪੈਰਾਂ 'ਚ designer, ਬਿਲੋ
ਕਿੱਥੇ ਸਾਡੇ ਉੱਤੇ ਹੁਸਨ ਜੋ ਡੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
(ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)
ਹੋ, ਰੇਲ ਹੀ ਬਣਾਈ ਰੱਖੀ card 'an ਦੀ, ਬਾਈ
ਖਿੱਚੀਏ ਤਿਆਰੀ ਜੇ ਪਹਾੜਾ ਦੀ, ਬਾਈ
ਰੇਲ ਹੀ ਬਣਾਈ ਰੱਖੀ card 'an ਦੀ, ਬਾਈ
ਖਿੱਚੀਏ ਤਿਆਰੀ ਜੇ ਪਹਾੜਾ ਦੀ, ਬਾਈ
ਸੋਚਿਆ ਨੀ ਪਹਿਲਾਂ ਯਾਰੀ ਲਾਉਣ ਲੱਗੇ ਨੇ
ਸੋਚਿਆ ਨੀ ਪਿੱਛੋਂ note ਉਡਾਉਣ ਲੱਗੇ ਨੇ
ਜੇ, ਅੜਗੇ ਤਾਂ ਅੜਗੇ ਬੀਬਾ ਜੇ ਖੜਗੇ ਤਾਂ ਖੜਗੇ, ਬੀਬਾ
ਅੜਗੇ ਤਾਂ ਅੜਗੇ ਬੀਬਾ ਜੇ ਖੜਗੇ ਤਾਂ ਖੜਗੇ, ਬੀਬਾ
ਕਿਹੜਾ ਵੈਲਾ ਆਵੇ ਫ਼ੇਰ ਸੂਤ ਹੋ ਜਵੇ
ਕਿੱਥੇ ਸਾਡੇ ਬਿਨਾਂ ਸਾਨੂੰ ਜਿਹੜੇ ਭੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
(ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)
ਜਿਹੜਾ ਜਚੁ ਡੱਬ ਨਾਲ ਹਥਿਆਰ ਲੱਗੂਗਾ
ਜਿਹੜਾ ਯਾਰ ਕਹਿਣ ਓਹੀ ਕਲਾਕਾਰ ਲੱਗੂਗਾ
ਹੋ car'an ਦੀ fleet ਰੱਖਾ fit, ਸੋਹਣੀਏ
ਕਿਹੜਾ ਦੁਨੀਆ ਤੇ ਆਉਣਾ ਆਪਾ ਨਿੱਤ, ਸੋਹਣੀਏ
ਲੈ ਗਿਆ ਜੋ ਲੇ ਗਿਆ, ਬਿੱਲੋ, ਰਹਿ ਗਿਆ ਜੋ ਰਹਿ ਗਿਆ, ਬਿੱਲੋ
ਲੈ ਗਿਆ ਜੋ ਲੇ ਗਿਆ, ਬਿੱਲੋ, ਰਹਿ ਗਿਆ ਜੋ ਰਹਿ ਗਿਆ, ਬਿੱਲੋ
ਅਰਜਨਾਂ ਡੱਕੇ ਨੇ ਨੀ ਨਾਲ ਜਾਣਾ ਓਏ
ਨਜ਼ਾਰੇ 'ਤੇ ਹੁਲਾਰੇ ਹੁੱਲੇ-ਹੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
(ਬਚਣਾ-ਬਚਾਉਂਣਾ ਹੋਰ ਕੀ, ਮਿੱਠੀਏ?)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)
Written by: Arjan Dhillon

Loading...