album cover
Mohabbat (From "Ishqa'n De Lekhe")
11,913
Music
Mohabbat (From "Ishqa'n De Lekhe") was released on January 22, 2026 by Times Music – Speed Records as a part of the album Mohabbat (From "Ishqa'n De Lekhe") [Original Motion Picture Soundtrack]
album cover
Most Popular
Past 7 Days
01:45 - 01:50
Mohabbat (From "Ishqa'n De Lekhe") was discovered most frequently at around 1 minutes and 45 seconds into the song during the past week
00:00
00:10
00:15
00:35
00:45
01:15
01:45
02:00
02:05
02:25
03:05
00:00
03:22

Music Video

Music Video

Credits

PERFORMING ARTISTS
B Praak
B Praak
Lead Vocals
Amrit Dhillon
Amrit Dhillon
Performer
Avvy Sra
Avvy Sra
Music Director
Gurnam Bhullar
Gurnam Bhullar
Performer
COMPOSITION & LYRICS
Amrit Dhillon
Amrit Dhillon
Songwriter
Gurnam Bhullar
Gurnam Bhullar
Composer
PRODUCTION & ENGINEERING
Avvy Sra
Avvy Sra
Producer

Lyrics

ਸਾਨੂੰ ਸਿਜਦਾ ਕਰਣ ਲਈ ਇਹ ਧਰਤੀ ਰੁਕ ਜਾਊਗੀ
ਤੇਰੇ-ਮੇਰੇ ਇਸ਼ਕ ਅੱਗੇ ਜੰਨਤ ਵੀ ਝੁਕ ਜਾਊਗੀ
ਇੱਕ ਵਾਰੀ ਤੈਨੂੰ ਪਾਉਣ ਲਈ
੧੦੦ ਵਾਰੀ ਰੱਬ ਨਾਲ ਲੜਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ਼ ਜੋ ਕਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ਼ ਜੋ ਕਰਦੇ ਆਂ
ਜੋ ਕਹਿੰਦੇ, "ਸੱਚਾ ਇਸ਼ਕ ਨਈਂ ਹੁੰਦਾ", ਝੂਠੇ ਮੈਨੂੰ ਲੱਗਦੇ ਨੇ
ਜੋ ਐਨੀ ਖ਼ੁਸ਼ਬੂ ਫੁੱਲ ਦਿੰਦੇ, ਮੈਨੂੰ ਤੇਰੇ ਜੁਠੇ ਲੱਗਦੇ ਨੇ
ਮੈਂ ਕਸਮਾਂ ਖਾ ਨਈਂ ਸਕਦਾ, ਬਦਲ ਮੈਂ ਰਾਹ ਨਈਂ ਸਕਦਾ
ਜਿੰਨਾ ਮੈਂ ਤੈਨੂੰ ਚਾਹਿਆ, ਕਿਸੇ ਨੂੰ ਚਾਹ ਨਈਂ ਸਕਦਾ
ਐਨਾ ਕੋਈ ਮਰ ਕੇ ਵੀ ਨਈਂ ਮਰਦਾ
ਜਿੰਨਾ ਤੇਰੇ ਉੱਤੇ ਮਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ਼ ਜੋ ਕਰਦੇ ਆਂ
ਇਹ ਦੁਨੀਆ ਤਰਸੇ ਉਸ ਮੁਹੱਬਤ ਨੂੰ
ਅਸੀਂ ਤੇਰੇ ਨਾਲ਼ ਜੋ ਕਰਦੇ ਆਂ
ਤੇਰੀ ਜ਼ੁਲਫ਼ਾਂ ਉੱਡਦੀਆਂ ਵੇਖਣ ਲਈ ਹਵਾਵਾਂ ਚੱਲਣ ਲੱਗਦੀਆਂ ਨੇ
ਬੰਦ ਪਏ ਖੰਡਰਾਂ ਦੇ ਵਿੱਚ ਮਿਸ਼ਾਲਾਂ ਜਗਣ ਲੱਗਦੀਆਂ ਨੇ
ਜੋ ਕੈਦੀ ਕੈਦ 'ਚੋਂ ਛੁੱਟਦੇ, ਬਹਾਰਾਂ ਖੁੱਲ੍ਹ ਕੇ ਲੁੱਟਦੇ
ਜਿੰਨੇ ਅਸਮਾਨ 'ਚ ਤਾਰੇ, ਤੈਨੂੰ ਦੇਖ ਕੇ ਟੁੱਟਦੇ
ਇਹ ਸਾਰੀ ਦੁਨੀਆ ਜਿੱਤ ਸਕਦੇ ਆਂ
ਬੱਸ ਇੱਕ ਤੇਰੇ ਅੱਗੇ ਹਰਦੇ ਆਂ
Written by: Amrit Dhillon, Gurnam Bhullar
instagramSharePathic_arrow_out􀆄 copy􀐅􀋲

Loading...