album cover
Baddal
album cover
Baddal was released on May 19, 2008 by Kamlee Records Ltd (Uk) as a part of the album Ishq
AlbumIshq
May 19, 2008
LabelKamlee Records Ltd (Uk)
BPM104
Melodicness
Acousticness
Valence
Danceability
Energy

Music Video

Music Video

Lyrics

ਬੱਦਲਾਂ ਦੇ ਓਹਲੇ ਹੋਇਆ, ਚੰਨ ਵੀ ਸ਼ਰਮਾਗਿਆ
ਤਕ ਕੇ ਤੇਰੀ ਤੌਰ, ਪਸੀਨਾ ਮਿਰਗਾਂ ਨੂੰ ਆਗਿਆ
ਜਦੋ ਹੱਸਦੀਏਂ, ਖਿੜ੍ਹ ਫੁੱਲ ਜਾਂਦੇ
ਤੇਰਾ ਮੁੱਖੜਾ ਵੇਖਾਂ, ਦੁੱਖ ਭੁੱਲ ਜਾਂਦੇ
ਨਾ ਨਾ ਅੱਸੀ ਕਰਦੇ ਰਹੇ, ਦਿਲ ਤੇਰੇ ਤੇ ਆਗਿਆ
ਬੱਦਲਾਂ ਦੇ ਓਹਲੇ ਹੋਇਆ, ਚੰਨ ਵੀ ਸ਼ਰਮਾਗਿਆ
ਬੁੱਲੀਆਂ ਤੇ ਮਲ ਕੇ ਦੰਦਾਸਾ, ਨੈਣਾਂ ਵਿੱਚ ਕਜਰਾ ਪਾਕੇ
ਖੋਲ੍ਹਕੇ ਬੂਹਾ ਬੈਠਜਾਏਂ ਵੇਹੜੇ ਵਿੱਚ ਚਰਖਾ ਡਾਹਕੇ
ਬੁੱਲੀਆਂ ਤੇ ਮਲ ਕੇ ਦੰਦਾਸਾ, ਨੈਣਾਂ ਵਿੱਚ ਕਜਰਾ ਪਾਕੇ
ਖੋਲ੍ਹਕੇ ਬੂਹਾ ਬੈਠਜਾਏਂ ਵੇਹੜੇ ਵਿੱਚ ਚਰਖਾ ਡਾਹਕੇ
ਤੇਰੇ ਚਰਖੇ ਦੀਆਂ ਹਾਉਕਾਂ, ਸੀਨੇ ਵਿੱਚ ਚਲਣ ਬੰਦੂਕਾਂ
ਕੂਕਾਂ ਨੇ ਸ਼ੋਰ ਮਚਾਇਆ, ਸਾਵਣ ਚੜ੍ਹ ਆਗਿਆ
ਬੱਦਲਾਂ ਦੇ ਓਹਲੇ ਹੋਇਆ, ਚੰਨ ਵੀ ਸ਼ਰਮਾਗਿਆ
ਸਿਰ ਤੇ ਫੁਲਕਾਰੀ ਸੂਹੀ, ਹੱਥਾਂ ਤੇ ਮਹਿੰਦੀ ਨੀ
ਅੰਬਰਾਂ ਤੋਂ ਆਈ ਲਗਦਾ-ਏ, ਧਰਤੀ ਤੇ ਰਹਿੰਦੀ ਨੀ
ਸਿਰ ਤੇ ਫੁਲਕਾਰੀ ਸੂਹੀ, ਹੱਥਾਂ ਤੇ ਮਹਿੰਦੀ ਨੀ
ਅੰਬਰਾਂ ਤੋਂ ਆਈ ਲਗਦਾ-ਏ, ਧਰਤੀ ਤੇ ਰਹਿੰਦੀ ਨੀ
ਛਣ ਛਣ ਤੇਰੀ ਝਾਂਜਰ ਛਣਕੇ, ਨਿਕਲੇਂ ਜੱਦ ਬਿਜਲੀ ਬਣਕੇ
ਛਣਕਾਟਾ ਝਾਂਜਰ ਵਾਲਾ ਸੀਨੇ ਆਗ ਲਾਗਿਆ
ਬੱਦਲਾਂ ਦੇ ਓਹਲੇ ਹੋਇਆ, ਚੰਨ ਵੀ ਸ਼ਰਮਾਗਿਆ
Written by: Intense
instagramSharePathic_arrow_out􀆄 copy􀐅􀋲

Loading...