album cover
Holi
5,439
Pop
Holi was released on February 10, 2010 by Point Zero Entertainments (UK) Ltd as a part of the album Ekam (Son Of Soil)
album cover
Release DateFebruary 10, 2010
LabelPoint Zero Entertainments (UK) Ltd
Melodicness
Acousticness
Valence
Danceability
Energy
BPM84

Credits

PERFORMING ARTISTS
Babbu Maan
Babbu Maan
Performer
COMPOSITION & LYRICS
Babbu Maan
Babbu Maan
Lyrics

Lyrics

ਪੀੜ੍ਹਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ
ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ
ਪੀੜ੍ਹਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ
ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ
ਆਖੋ ਸਰਕਾਰਾਂ ਨੂੰ ਨੀ ਸਾਨੂੰ ਵੇਚੇ ਲਾਕੇ ਬੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਹਾਲਤ ਉਸ ਮਾ ਵਰਗੀ ਬੱਚਾ ਜੰਮਾਂ ਤੇ ਸੁੱਕ ਜਾਵੇ ਛਾਤੀ
ਪੱਲੇ ਪੈਂਦਾ ਕੱਖਾਂ ਦੀਆਂ ਇਕ ਪੱਲੀ ਤੇ ਇਕ ਦਾਤੀ
ਮੀਂਹ ਪਵੇ ਪਹਾੜਾਂ ਤੇ ਸਾਡਾ ਕੋਠਾ ਚੋਣ ਲੱਗ ਜਾਣਦਾ
ਬਰਸਾਤ ਦੀ ਹੋਲੀ ਨੂੰ ਨੀ ਦੱਸ ਕਿ ਮਾਣੇ ਸੁੱਕਾ ਟੰਡਾ
ਅੱਸੀ ਟੁਕੜੇ ਮੱਰ ਜਾਣਾ ਕਮਲੀਏ ਜੇ ਨਾ ਅੱਗ ਬਰੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਫਸਲਾਂ ਤੇ ਸਪਰੇਆਂ ਪਿੱਠਿਆਂ ਦੇ ਉੱਤੇ ਹੀ ਪੰਪ ਟਿਕੇ ਨੇ
ਇਸ ਵਾਰੀ ਹੌਲੀ ਤੇ ਪਤਾ ਨੀ ਕਿੰਨੇ ਜੱਟ ਵਿਕੇ ਨੇ
ਹਥਿਆਰ ਹੀ ਸੁੱਤੇ ਨੇ ਅਜੇ ਚਲਾਉਣੇ ਨਹੀਂ ਅੱਸੀ ਭੁੱਲੇ
ਰਫਲਾਂ ਦੀਆਂ ਨਾਲਾਂ ਦੇ ਰੱਖੇ ਨੇ ਮੁਹ ਅਜੇ ਤਕ ਖੁੱਲ੍ਹੇ
ਜਿੱਤ ਕੇ ਜਾ ਵਰਦੀ ਏ ਪਤਾ ਨੀ ਕਿੱਥੇ ਥੱਕਾ ਦੀ ਟੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਪੀੜ੍ਹਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ
ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ
ਆਖੋ ਸਰਕਾਰਾਂ ਨੂੰ ਨੀ ਸਾਨੂੰ ਵੇਚੇ ਲਾਕੇ ਬੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
ਅੱਸੀ ਕੱਚੇ ਰੰਗ ਜੇਹੇ ਸੋਹਣੀਏ ਸਾਡੀ ਕਾਹਦੀ ਹੋਲੀ
Written by: Babbu Maan
instagramSharePathic_arrow_out􀆄 copy􀐅􀋲

Loading...