album cover
Mera Gham
7,155
World
Mera Gham was released on January 1, 2007 by Point Zero Entertainments (UK) Ltd as a part of the album Mera Gham
album cover
Release DateJanuary 1, 2007
LabelPoint Zero Entertainments (UK) Ltd
Melodicness
Acousticness
Valence
Danceability
Energy
BPM107

Music Video

Music Video

Credits

PERFORMING ARTISTS
Babbu Maan
Babbu Maan
Performer
COMPOSITION & LYRICS
Babbu Maan
Babbu Maan
Lyrics
PRODUCTION & ENGINEERING
Babbu Maan
Babbu Maan
Producer

Lyrics

ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਅੱਜ ਬਹੁਤ ਰੋਇਆ ਕਿ ਆਰਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਲੱਖ ਛੁਪਾਇਆ ਇਸ ਜ਼ਮਾਨੇ ਸੇ
ਲੱਖ ਛੁਪਾਇਆ ਇਸ ਜ਼ਮਾਨੇ ਸੇ
ਮੇਰੀ ਗ਼ਜ਼ਲ ਮੇਂ ਆਖਿਰ ਤੇਰਾ ਨਾਮ ਆਇਆ
ਅੱਜ ਬਹੁਤ ਰੋਇਆ ਕਿ ਆਰਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਛੋੜ ਦੀ ਕਬ ਕਿ ਜ਼ਿੰਦਗੀ ਹਮਨੇ
ਛੋੜ ਦੀ ਕਬ ਕਿ ਜ਼ਿੰਦਗੀ ਹਮਨੇ
ਛੱਡ ਕੇ ਜਬਸੇ ਸ਼ਹਿਰ ਤੇਰਾ ਆਪਣੇ ਗਾਓਂ ਆਇਆ
ਅੱਜ ਬਹੁਤ ਰੋਇਆ ਕਿ ਆਰਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਸੋ ਰਹੇ ਦਾ ਚੈਨ ਸੇ ਕਬਰ ਮੇਂ
ਸੋ ਰਹੇ ਦਾ ਚੈਨ ਸੇ ਕਬਰ ਮੇਂ
ਉੱਠ ਗਏ ਸਿਰ ਪੇ ਅਚਾਨਕ ਜੋ ਤੇਰਾ ਪਾਂਵ ਆਇਆ
ਅੱਜ ਬਹੁਤ ਰੋਇਆ ਕਿ ਆਰਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਹਸ਼ਰ ਕਾ ਦਿਨ ਹੈ ਆਜ ਜਸ਼ਨ ਮਨਾ
ਹਸ਼ਰ ਕਾ ਦਿਨ ਹੈ ਆਜ ਜਸ਼ਨ ਮਨਾ
ਬਾਂਧ ਕੇ ਸਿਰ ਪੇ ਕਫ਼ਨ ਦੇਖੋ ਆਜ ਮਾਨ ਆਇਆ
ਅੱਜ ਬਹੁਤ ਰੋਇਆ ਕਿ ਆਰਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
ਮੇਰਾ ਗ਼ਮ ਹੀ ਆਖਿਰ ਮੇਰੇ ਕਾਮ ਆਇਆ
Written by: Babbu Maan
instagramSharePathic_arrow_out􀆄 copy􀐅􀋲

Loading...