Lyrics

عطيني بسمة ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة) ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة) The girl is fire She light her fire Want to inspire She make me wanna sing (ah, ah) Come on, come on (ah, ah) They can't replace ya You're like danger Girls wanna hate ya (ah, ah) 'Cause all the fellas wanna (ah, ah) ਆਜਾ-ਆਜਾ So you if you're lookin' for some love tonight You know I can treat you right جانِ جاناں, if you hold me tight Lady, I can be your guy I'll give you something that you never, ever tasted and I know you'll like So just be in my سيارة, I'll drive you harder بس قلي إيه ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة) ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة) The girl is mental She drives me mental So fundamental The way she make me sing (ah, ah) Come on, come on (ah, ah) Your body's psycho Like a cycle And when your wind blows All the fellas wanna (ah, ah) ਆਜਾ-ਆਜਾ So you if you're lookin' for some love tonight You know I can treat you right جانِ جاناں, if you hold me tight Lady, I can be your guy I'll give you something that you never, ever tasted and I know you'll like So just be in my سيارة, I'll drive you harder بس قلي إيه ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة) ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ ਜੱਗ ਉੱਤੇ ਆਉਣਾ ਨਹੀਓਂ ਵਾਰ-ਵਾਰ ਨੀ ਨੈਣਾਂ ਨਾਲ਼ ਨੈਣਾਂ ਦੇ ਮਿਲਾ ਲੈ ਤਾਰ ਨੀ Ramzi ਨੂੰ ਆਪਣਾ ਬਣਾ ਲੈ ਯਾਰ ਨੀ Gurinder ਦੇ ਸੀਨੇ ਵਿੱਚ ਵੱਸ, ਕੁੜੀਏ ਜੱਗ ਉੱਤੇ ਆਉਣਾ ਨਹੀਓਂ ਵਾਰ-ਵਾਰ ਨੀ ਨੈਣਾਂ ਨਾਲ਼ ਨੈਣਾਂ ਦੇ ਮਿਲਾ ਲੈ ਤਾਰ ਨੀ Ramzi ਨੂੰ ਆਪਣਾ ਬਣਾ ਲੈ ਯਾਰ ਨੀ Gurinder ਦੇ ਸੀਨੇ ਵਿੱਚ ਵੱਸ, ਕੁੜੀਏ So you if you're lookin' for some love tonight You know I can treat you right جانِ جاناں, if you hold me tight Lady, I can be your guy I'll give you something that you never, ever tasted and I know you'll like So just be in my سيارة, I'll drive you harder بس قلي إيه ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة) ਦਿਲ ਵਾਲੀ ਗੱਲ ਸਾਨੂੰ ਦੱਸ, ਕੁੜੀਏ ਦੱਸ ਕੁੜੀਏ, ਦੱਸ ਕੁੜੀਏ ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عزيزي) ਇੱਕ ਵਾਰੀ, ਇੱਕ ਵਾਰੀ ਹੱਸ, ਕੁੜੀਏ (عطيني بسمة)
Writer(s): Ramzi Sleiman, Gurinder Seagal Lyrics powered by www.musixmatch.com
instagramSharePathic_arrow_out