album cover
Nazar
album cover
Nazar was released on July 27, 2009 by Prestige Records as a part of the album Unforgettable
July 27, 2009
LabelPrestige Records
BPM130
Melodicness
Acousticness
Valence
Danceability
Energy

Music Video

Music Video

Lyrics

(back to asia into modern times)
ਫੋਟੋ ਸੀਨੇ ਨੂੰ ਲਾਕੇ ਯਾਦ ਤੈਨੂੰ ਕਰਦਾ
ਲੱਕ ਤੇਰਾ ਪਤਲਾ ਤੇ ਮੁੱਖ ਮਜ਼ੇਦਾਰ ਦਾ
ਲੁੱਟ ਗਈਆਂ ਨੀਂਦਾਂ ਹਾਏ ਲੁੱਟ ਗਈਆਂ ਚੈਨ
ਦਿਲ ਮੇਰਾ ਲੱਗਦਾ ਨਾ ਤੇਰੇ ਤੋਂ ਬਗੈਰ
ਤੇਰੀਆਂ ਅਦਾਵਾਂ ਤੇ ਮੈਂ ਮਾਰ ਮੁੱਕ ਜਾਵਾਂ
ਦਿਲ ਦੀ ਮੈਂ ਗਾਲ ਹੁਣ ਖੁੱਲ੍ਹੇ ਸੁਣਾਵਾਂ
ਦਰਦਾ ਸਾ ਪਹਿਲੇ ਕਿੱਥੇ ਬੁਰਾ ਨਾ ਮਨਾਲੇ
ਸਾਨੂੰ ਵੇ ਤੇਰੇ ਨਾਲ ਪਿਆਰ ਹੋ ਗਿਆ
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ (ਸਾਨੂੰ ਨਾ ਤੂੰ ਚਾ)
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ
ਮੈਨੂੰ ਤੂੰ ਫੋਨ ਕਰਕੇ ਕਯੂ ਨੀ ਕੁਝ ਕਹਿੰਦੀ
ਸਾਨੂੰ ਸੁਣਾਦੇ ਹੁਣ ਮਿਠਾਸ ਆਪਣੇ ਆਵਾਜ਼ ਦੀ
ਮੁੱਕ ਗਏ ਨੀ ਹੰਜੂ ਮੇਰੇ ਮੁੱਕ ਗਏ ਨੀ ਹਾਸੇ
ਦੱਸ ਹੀਰੀਏ ਹੁਣ ਜਾਵਾਂ ਕੇਹੜੇ ਪਾਸੇ
ਤੈਨੂੰ ਮੈਂ ਵੇਖ ਵੇਖ ਜ਼ਿੰਦਗੀ ਗੁਜ਼ਾਰ ਦਿਆ
ਮੇਰੇ ਜੱਦ ਨੇੜੇ ਹੋਵੇ ਹੋਸ਼ ਮੈਂ ਗਵਾ ਦਿਆ
ਕਿਵੇਂ ਮੈਂ ਦੱਸਾ ਮੇਰਾ ਦਿਲ ਖੋਗਿਆ ਏ
ਸਾਡਾ ਓਏ ਹਾਲ ਵੇ ਬੇਹਾਲ ਹੋਗਿਆ
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ (ਸਾਨੂੰ ਨਾ ਤੂੰ ਚਾ)
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾਹ (ਚਾਹ, ਚਾਹ, ਚਾਹ)
ਤੈਨੂੰ ਨਜ਼ਰ ਨਾ
ਦਿਲ ਕਰਦਾ ਤੇਰੇ ਨਾ, ਤੇਰੇ ਨਾ, ਤੇਰੇ ਨਾ)
ਤੈਨੂੰ ਰੱਜਕੇ ਨੀ ਖੁੱਲ੍ਹਕੇ ਨੀ ਪਿਆਰ ਕਰਾਂਗੇ
ਤੇਰਾ ਅੱਸੀ ਰੱਜਕੇ ਖਿਆਲ ਰੱਖਾਂਗੇ
ਨਾ ਕਦੀ ਐਸੀ ਝੂਟੀਆਂ ਕਸਮਾਂ ਖਾਵਾਂਗੇ
ਤੈਨੂੰ ਆਪਣਾ ਬਣਾਵਾ ਮੈਂ
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ (ਸਾਨੂੰ ਨਾ ਤੂੰ ਚਾ)
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ (ਸਾਨੂੰ ਨਾ ਤੂੰ ਚਾ)
ਤੈਨੂੰ ਨਜ਼ਰ ਨਾ ਆਵੇ
ਬਣਗਈ ਤੂੰ ਮੇਰੀ ਜਾਨ ਏ
ਦਿਲ ਕਰਦਾ ਤੇਰੇ ਨਾ ਵੇ
ਸਾਨੂੰ ਨਾ ਤੂੰ ਚਾ
(oh-ho)
(oh-ho)
(oh-ho)
Written by: Imran Khan
instagramSharePathic_arrow_out􀆄 copy􀐅􀋲

Loading...