album cover
Peke
1,002
Pop
Peke was released on May 7, 2012 by Audio Touch as a part of the album Jawani
album cover
AlbumJawani
Release DateMay 7, 2012
LabelAudio Touch
Melodicness
Acousticness
Valence
Danceability
Energy
BPM92

Credits

PERFORMING ARTISTS
Surjit Bhullar
Surjit Bhullar
Vocals
Sudesh Kumari
Sudesh Kumari
Vocals
COMPOSITION & LYRICS
Joy Atul
Joy Atul
Composer
Sekhon Jande Wala
Sekhon Jande Wala
Lyrics
PRODUCTION & ENGINEERING
Joy Atul
Joy Atul
Producer

Lyrics

ਘਰ ਦਾ ਮੁੱਕਦਾ ਨਹੀਂ ਰੁਝੇਵਾਂ
ਤੈਂਨੂੰ ਚੜ੍ਹਿਆ ਰਹੇ ਅਥੇਵਾਂ
ਤੂੰ ਤੁਰ ਜਾਨੈ ਲਾਹੁਣ ਥਕੇਵਾਂ
ਆਥਣ ਵੇਲ਼ੇ ਠੇਕੇ 'ਤੇ
ਸਾਲ ਹੋ ਗਿਆ ਪੂਰਾ ਮਿਲਣ ਗਈ ਨਾ ਪੇਕੇ ਵੇ
ਸਾਲ ਹੋ ਗਿਆ ਪੂਰਾ ਮਿਲਣ ਗਈ ਨਾ ਪੇਕੇ ਵੇ
ਆ ਜਾਏ ਹਾੜੀ ਮਗਰੋਂ ਸੌਣੀ
ਬੀਜ-ਬਿਜਾਈ, ਗੋਡੀ ਲਾਉਣੀ
ਕਾਹਦੀ ਸੁਰਤ ਜੱਟਾਂ ਨੂੰ ਆਉਣੀ?
ਮੁੱਕਦੇ ਨਹੀਂ ਝੁਮੇਲੇ ਨੀ
ਮਿਲਣ ਚੱਲਾਂਗੇ, ਹਾਣਦੀਏ, ਹੋ ਜਾਈਏ ਵੇਹਲੇ ਨੀ
ਮੈਂ ਕਿਹਾ, ਮਿਲਣ ਚੱਲਾਂਗੇ, ਹਾਣਦੀਏ, ਹੋ ਜਾਈਏ ਵੇਹਲੇ ਨੀ
ਪਹਿਲਾਂ ਰਿਹਾ ਬਿਮਾਰ ਵੇ ਜੀਜਾ
ਵੇ ਆ ਗਿਆ ਸੁਨੇਹਾਂ ਤੀਜਾ
ਵੇ ਹੱਥੋਂ ਬਹਿ ਗਿਆ ਸਾਲ ਭਤੀਜਾ
ਵੇ ਚਾਅ ਪੈ ਗਏ ਚਰਨੇ 'ਤੇ
ਜਾਣਾ ਪਊ ਜ਼ਰੂਰੀ ਹੁਣ ਦਾਦੀ ਦੇ ਮਾਰਨੇ 'ਤੇ
ਵੇ, ਜਾਣਾ ਪਊ ਜ਼ਰੂਰੀ ਹੁਣ ਦਾਦੀ ਦੇ ਮਾਰਨੇ 'ਤੇ
ਲਿੱਪਣ ਵਾਲ਼ੀ ਪਈ ਐ ਤੂੜੀ
ਓਹਦੇ ਮਗਰੋਂ ਪਾਉਣੀ ਰੂੜੀ
ਪੈ ਗਈ ਉੱਤੋਂ ਹੋਰ ਭਸੂੜੀ
ਸੱਦਿਆ ਕੰਮ 'ਤੇ Karme ਨੂੰ
ਉੱਗਿਆ ਮਗਰੋਂ, ਪਹਿਲਾਂ ਸੁੰਡੀ ਪੈ ਗਈ ਨਰਮੇਂ ਨੂੰ
ਹਾਣਦੀਏ, ਉੱਗਿਆ ਮਗਰੋਂ, ਪਹਿਲਾਂ ਸੁੰਡੀ ਪੈ ਗਈ ਨਰਮੇਂ ਨੂੰ
ਤੈਨੂੰ ਮੈਂ ਸਮਝਾ ਕੇ ਹਾਰੀ
ਪੈਲੀ ਦੇ ਠੇਕੇ 'ਤੇ ਸਾਰੀ
ਮੈਂ ਤਾਂ ਇੱਕੋ ਗੱਲ ਵਿਚਾਰੀ
ਕੁੱਝ ਨਹੀਂ ਬੱਚਦਾ ਧੰਦੇ 'ਚੋਂ
ਸਾਰੀ ਦੁਨੀਆਂ ਸੌਖੀ, ਵੇ ਤੈਥੋਂ ਸੂਲੀ ਟੰਗੇ ਤੋਂ
ਵੇ ਸਾਰੀ ਦੁਨੀਆਂ ਸੌਖੀ, ਵੇ ਤੈਥੋਂ ਸੂਲੀ ਟੰਗੇ ਤੋਂ
Sekho Jandwalia ਕਹਿੰਦਾ
"ਕਰਜਾ ਚੜ੍ਹਦਾ-ਲਹਿੰਦਾ ਰਹਿੰਦਾ"
ਭਾਵੇਂ ਝਾੜ ਪੱਲੇ ਨਹੀਂ ਪੈਂਦਾ
ਬੱਲੀਏ, ਫ਼ਸਲ ਪਛੇਤੀ ਦਾ
ਜੱਦੀ-ਪੁਸ਼ਤੀ ਧੰਦਾ ਛੱਡ ਨਹੀਂ ਸਕਦੇ ਖ਼ੇਤੀ ਦਾ
ਹਾਣਨਣੇ, ਜੱਦੀ-ਪੁਸ਼ਤੀ ਧੰਦਾ ਛੱਡ ਨਹੀਂ ਸਕਦੇ ਖ਼ੇਤੀ ਦਾ
Written by: Joy Atul, Sekhon Jande Wala
instagramSharePathic_arrow_out􀆄 copy􀐅􀋲

Loading...