album cover
Ijazat
24,196
World
Ijazat was released on December 20, 2012 by DMC Records as a part of the album Twelve
album cover
AlbumTwelve
Release DateDecember 20, 2012
LabelDMC Records
Melodicness
Acousticness
Valence
Danceability
Energy
BPM105

Music Video

Music Video

Credits

PERFORMING ARTISTS
Bilal Saeed
Bilal Saeed
Lead Vocals
Dr Zeus
Dr Zeus
Performer
Shortie
Shortie
Performer
Young Fateh
Young Fateh
Performer
COMPOSITION & LYRICS
Bilal Saeed
Bilal Saeed
Songwriter
PRODUCTION & ENGINEERING
Dr Zeus
Dr Zeus
Producer

Lyrics

ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਫਿਰ ਜੋ ਹੋਣਾ ਹੈ ਹੋ ਜਾਵੇ
ਹੋਣਾ ਹੈ ਹੋ ਜਾਵੇ
ਆਜ ਮੁਕ ਦੀ ਗੱਲ ਮੁਕਾਦਈਏ
ਜੇ ਦੇ ਓ ਇਜਾਜ਼ਤ ਦੇ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਨੈਣਾਂ ਦੇ ਏ ਟਿਕਿਆ ਤੀਰਾਂ ਤੇ
ਉਸ ਦਿਲ ਤੇ ਵਾਰ ਨਾ ਕਰ ਸਾਜਨਾ
ਚੱਲ ਸੱਚੀ ਨੀ ਭਾਵੇਂ ਝੂਠੀ ਸੱਚੀ
ਇੱਕ ਵਾਰੀ ਹਾਮੀ ਭਰ ਸਾਜਨਾ
ਨੈਣਾਂ ਦੇ ਏ ਟਿਕਿਆ ਤੀਰਾਂ ਤੇ
ਦਿਲ ਤੇ ਵਾਰ ਨਾ ਕਰ ਸੱਜਣਾ
ਚੱਲ ਸੱਚੀ ਨੀ ਭਾਵੇਂ ਝੂਠੀ ਸੱਚੀ
ਇੱਕ ਵਾਰੀ ਹਾਮੀ ਭਰ ਸਾਜਨਾ
ਤੂੰ ਕਰੇ ਇਸ਼ਾਰਾ ਜੇ
ਤੂੰ ਕਰੇ ਇਸ਼ਾਰਾ ਜੇ ਅੱਸੀ
ਏ ਜਾਨ ਦੀ ਬਾਜ਼ੀ ਲਾ ਦਈਏ
ਤੂੰ ਕਰੇ ਇਸ਼ਾਰਾ ਜੇ ਅੱਸੀ
ਏ ਜਾਨ ਦੀ ਬਾਜ਼ੀ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਫਿਰ ਜੋ ਹੋਣਾ ਹੈ ਹੋ ਜਾਵੇ
ਹੋਣਾ ਹੈ ਹੋ ਜਾਵੇ
ਆਜ ਮੁਕ ਦੀ ਗੱਲ ਮੁਕਾਦਈਏ
ਜੇ ਦੇ ਓ ਇਜਾਜ਼ਤ ਦੇ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
I don't know if you feelin me like i do
ਮੇਰੇ ਦਿਲ ਤੇ ਤੂੰ ਕਰਤਾ ਜਾਦੂ
You making me so hard to leave
?? all i see
I don't even that type of guy
To be stressin' over a girl but damn you that fly
Damn i'm not shy
Girl come a little closer girl so i know what's real
ਤੇਰੀ ਗੱਲੀ ਪੈਂਦੇ ਟੋਏ ਨੀ
ਅੱਸੀ ਤੇਰੇ ਆਸ਼ਿਕ ਹੋਏ ਨੀ ਦੁਨੀਆ ਦੀ ਕੋਈ ਹੋਸ਼ ਨਹੀਂ
ਅੱਸੀ ਤੇਰੇ ਪਿਆਰ ਵਿੱਚ ਖੋਏ ਨੀ
ਤੇਰੀ ਗੱਲੀ ਪੈਂਦੇ ਟੋਏ ਨੀ
ਅੱਸੀ ਤੇਰੇ ਆਸ਼ਿਕ ਹੋਏ ਨੀ ਦੁਨੀਆ ਦੀ ਕੋਈ ਹੋਸ਼ ਨਹੀਂ
ਅੱਸੀ ਤੇਰੇ ਪਿਆਰ ਵਿੱਚ ਖੋਏ ਨੀ
ਤੇਰੀ ਸਿਫ਼ਤਾਂ ਕਰ ਕਰ ਕੇ
ਤੇਰੀ ਸਿਫ਼ਤਾਂ ਕਰ ਕਰ ਕੇ
ਅੱਸੀ ਸਾਰੀ ਉਮਰ ਲਗਾ ਦਈਏ
ਤੇਰੀ ਸਿਫ਼ਤਾਂ ਕਰ ਕਰ ਕੇ
ਅੱਸੀ ਸਾਰੀ ਉਮਰ ਲਗਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਫਿਰ ਜੋ ਹੋਣਾ ਹੈ ਹੋ ਜਾਵੇ
ਹੋਣਾ ਹੈ ਹੋ ਜਾਵੇ
ਮੁੱਕ ਦੀ ਗੱਲ ਮੁਕਾਦਈਏ
ਜੇ ਦੇ ਓ ਇਜਾਜ਼ਤ ਦੇ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
ਜੇ ਦੇ ਓ ਇਜਾਜ਼ਤ ਦੇ
ਸੋਹਣੀਓ ਦਿਲ ਤਾਡੇ ਨਵੇਂ ਲਾ ਦਈਏ
Written by: Bilal Saeed
instagramSharePathic_arrow_out􀆄 copy􀐅􀋲

Loading...