album cover
Hanju
album cover
Hanju was released on June 2, 2006 by Music Waves Productions Ltd. as a part of the album Dildarian
June 2, 2006
LabelMusic Waves Productions Ltd.
BPM66
Melodicness
Acousticness
Valence
Danceability
Energy

Music Video

Music Video

Lyrics

ਪਲਕਾਂ 'ਚ ਵਗਦੇ ਜੋ ਹੰਝੂ ਆਪੇ ਸੁੱਕੇ ਨੇ
ਪਲਾਂ ਵਿੱਚ ਜਾ ਪਿਆ ਦੁੱਖ ਸਾਰੇ ਮੁੱਕੇ ਨੇ
ਖੋਰੇ ਕਹੀ ਰੂਹ ਨੇ ਸਾਡੀ ਜੂਹੇ ਪੈਰ ਪਾਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਖ਼ਤ ਜੋ ਪੁਰਾਣੇ ਅੱਜ ਲੱਭੇ ਨੇ ਕਿਤਾਬਾਂ 'ਚੋਂ
ਖੁਸ਼ਬੂ ਹੀ ਆਏ ਜਿਹੜੇ ਸੁੱਕੇ ਹੋਏ ਗੁਲਾਬਾਂ 'ਚੋਂ
ਕੋਠੇ ਚੜ੍ਹ ਉਹਨੇ ਵਾਲਾਂ ਨੂੰ ਸੁਕਾਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਤਿਤਲੀਆਂ ਕਿਉਂ ਬੈਠੀਆਂ ਨੇ ਫੁੱਲਾਂ ਵਾਝੋਂ ਰਾਹਾਂ ਵਿੱਚ
ਕਾਬਾ ਕਦੋਂ ਆਈ ਜਾਂਦਾ ਕਾਫ਼ਿਰ ਨਿਗਾਹ ਵਿੱਚ
ਰੇਤਾਂ ਸਾਡੇ ਗਲੀ ਦਾ ਵੀ ਪੈਰ ਉਹਨੇ ਲਾਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਯਾਦਾਂ ਉਹਦੇ ਨਾਲ ਆਈਆਂ ਬਣਕੇ ਸਹੇਲੀਆਂ
ਅਸੀਂ ਲੰਘੇ ਸਾਲ ਗਿਣ ਬੁੱਝਦੇ ਪਹੇਲੀਆਂ
ਓਹਦਾ ਹੱਥ ਫੜੀ ਜਾਂਦਾ ਨਾਲ ਓਹਦਾ ਜਾਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
ਸ਼ਾਇਦ ਉਹੀ ਚਿਹਰਾ ਪਿੱਛੋਂ ਸ਼ਹਿਰ ਸਾਡੇ ਆਇਆ ਹੋਣੇ
Written by: -

Loading...