album cover
Double Addi
album cover
Double Addi was released on August 19, 2024 by G. Sidhu Productions as a part of the album Wildcard - EP
August 19, 2024
LabelG. Sidhu Productions
BPM96
Melodicness
Acousticness
Valence
Danceability
Energy

Lyrics

[Verse 1]
ਹੋ ਚੋਰੀ ਚੋਰੀ ਤਕਦਾ ਮੈਂ ਤੈਨੂੰ ਫੜ੍ਹਿਆ
ਮੇਰਾ ਵੀ ਆ ਟਾਰਗੇਟ ਤੂੰ ਹੀ ਅੜਿਆ
ਚੋਰੀ ਚੋਰੀ ਤਕਦਾ ਮੈਂ ਤੈਨੂੰ ਫੜ੍ਹਿਆ
ਮੇਰਾ ਵੀ ਆ ਟਾਰਗੇਟ ਤੂੰ ਹੀ ਅੜਿਆ
ਦੇਖ ਡਬਲ ਅੱਡੀ ਤੈਨੂੰ ਵੇਖ ਲਾਉਂਦੀ ਨੱਡੀ
ਦੇਖ ਡਬਲ ਅੱਡੀ ਤੈਨੂੰ ਵੇਖ ਲਾਉਂਦੀ ਨੱਡੀ
ਮੈਥੋ ਗਈ ਨਾ ਹੋਸ਼ ਸੰਭਾਲੀ ਵੇ
ਜ਼ਰਾ ਲੱਭ ਦੇ ਗਬਰੂਆ
[Chorus]
ਹੋ ਡਿਗੀ ਨੱਚਦੀ ਦੀ ਕੰਨ ਤੋਂ ਵਾਲੀ ਵੇ
ਜ਼ਰਾ ਲੱਭ ਦੇ ਗਬਰੂਆ
ਡਿੱਗੀ ਨੱਚਦੀ ਦੀ ਕੰਨ ਤੋਂ ਵਾਲੀ ਵੇ
ਜ਼ਰਾ ਲੱਭ ਦੇ ਗਬਰੂਆ
[Verse 2]
ਸਮਝ ਲਾ ਜੱਟੀ ਦਾ ਇਸ਼ਾਰਾ ਭੋਰਾ ਤਾਂ
ਪਹਿਲ ਕਰ ਦੂਰੀਆਂ ਮਿਟਾ ਦੇ ਸੋਹਣਿਆ
ਗੱਡੀ ਤੇ ਪਰਾਂਦੀਆਂ ਸਜਾਈ ਫਿਰਦਾ
ਪਰਾਂਦੀ ਜ਼ੁਲਫਾ ਤੇ ਵੀ ਸਜਾ ਦੇ ਸੋਹਣਿਆ
ਸਮਝ ਲਾ ਜੱਟੀ ਦਾ ਇਸ਼ਾਰਾ ਭੋਰਾ ਤਾਂ
ਪਹਿਲ ਕਰ ਦੂਰੀਆਂ ਮਿਟਾ ਦੇ ਸੋਹਣਿਆ
ਗੱਡੀ ਤੇ ਪਰਾਂਦੀਆਂ ਸਜਾਈ ਫਿਰਦਾ
ਪਰਾਂਦੀ ਜ਼ੁਲਫਾ ਤੇ ਵੀ ਸਜਾ ਦੇ ਸੋਹਣਿਆ
ਤੇਰੀ ਬਣ ਜਾਣੀ ਤੌਰ ਜੱਟਾ ਬਾਲੀ ਜੇ
ਪੱਟ ਸਕ ਦੇ ਗੱਭਰੂਆ
[Chorus]
ਹੋ ਡਿਗੀ ਨੱਚਦੀ ਦੀ ਕੰਨ ਤੋਂ ਵਾਲੀ ਵੇ
ਜ਼ਰਾ ਲੱਭ ਦੇ ਗਬਰੂਆ
ਡਿੱਗੀ ਨੱਚਦੀ ਦੀ ਕੰਨ ਤੋਂ ਵਾਲੀ ਵੇ
ਜ਼ਰਾ ਲੱਭ ਦੇ ਗਬਰੂਆ
[Verse 3]
ਕਿਸੇ ਨੂੰ ਨਾ ਜੱਟਾ ਕੁੜੀ ਫਾਲੋ ਕਰਦੀ
ਤੈਨੂੰ ਫਾਲੋ ਕਰਨ ਨੂੰ ਚਿੱਤ ਕਰਦਾ
ਦਿਲ ਦੀ ਡਾਕਟਰ ਦਵਾਈ ਭਰਦੀ
ਤੇਰੇ ਉੱਤੇ ਮੱਲੋ ਮੱਲੀ ਜਾਵੇ ਮਰਦਾ
ਕਿਸੇ ਨੂੰ ਨਾ ਜੱਟਾ ਕੁੜੀ ਫਾਲੋ ਕਰਦੀ
ਤੈਨੂੰ ਫਾਲੋ ਕਰਨ ਨੂੰ ਚਿੱਤ ਕਰਦਾ
ਦਿਲ ਦੀ ਡਾਕਟਰ ਦਵਾਈ ਭਰਦੀ
ਤੇਰੇ ਉੱਤੇ ਮੱਲੋ ਮੱਲੀ ਜਾਵੇ ਮਰਦਾ
ਅਮਰੀਕੇ ਆਲੇ ਸਿੱਧੂਆ ਪਈ ਕਾਹਲੀ ਵੇ
ਜਤਾ ਹੱਕ ਲੈ ਗੱਭਰੂਆ
[Chorus]
ਹੋ ਡਿਗੀ ਨੱਚਦੀ ਦੀ ਕੰਨ ਤੋਂ ਵਾਲੀ ਵੇ
ਜ਼ਰਾ ਲੱਭ ਦੇ ਗਬਰੂਆ
ਡਿੱਗੀ ਨੱਚਦੀ ਦੀ ਕੰਨ ਤੋਂ ਵਾਲੀ ਵੇ
ਜ਼ਰਾ ਲੱਭ ਦੇ ਗਬਰੂਆ
Written by: Gurkanwal Sidhu, Jagjit Brar
instagramSharePathic_arrow_out􀆄 copy􀐅􀋲

Loading...