album cover
Jailan
album cover
Jailan was released on July 6, 2026 by Manavgeet Gill as a part of the album Revolt 2026 - EP
ReleasedJuly 6, 2026
LabelManavgeet Gill
BPM85
Melodicness
Acousticness
Valence
Danceability
Energy

Music Video

Music Video

Lyrics

[Intro]
ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਹ
ਤੇ ਉੱਡਣ ਵਾਲੇ ਨੂੰ ਅਸਮਾਨ
ਤੇ ਸਾਨੂੰ ਇਹ ਦੋਵੇਂ ਚਾਹੀਦੇ ਆ
ਇਹ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਆ
[Verse 1]
ਸਾਡੇ ਜਿਗਰੇ ਫੌਲਾਦੀ ਸਕੈਨ ਕਰੇ ਨਾ ਮਸ਼ੀਨਾਂ
ਉਤੋਂ ਥਾਟੀ ਦਾ ਅੜਾ ਲਿਆ ਮੈਂ ਡੱਬ ਚ ਨਗੀਨਾ
ਜਿਹਨੂੰ ਦੇਖਦੇ ਗਵੈਰੀਆਂ ਦਾ ਛੁੱਟਦਾ ਪਸੀਨਾ
ਏ ਕੌਣ ਨੇ ਤਾਰੇ ਨੂੰ ਫਿਰੇ ਪੁੱਛਦੀ ਸਕੀਨਾ
[Verse 2]
ਨੀ ਮੈਂ ਬੈਟ ਦੀ ਗਰਿਪ ਵਾਂਗੂ ਐਂਟੀਆਂ ਨੂੰ ਕਸਾ
ਨੱਪ ਹੋ ਗਿਆ ਸੀ ਘੋੜਾ ਵੈਰੀ ਬੱਚਿਆ ਸੀ ਮਸਾ
ਹੁੰਦੇ ਬੁੱਕ ਦੀ ਮੂਰੇ ਜੇ ਮੌਤ ਪਿੱਛੇ ਨੂੰ ਮੈਂ ਨੱਸਾਂ
ਲਾ ਕੇ ਕੋਕੋਨਟ ਤੇਲ ਨੁਕਰੇ ਦਾ ਫਿਰ ਚੱਸਾਂ
[PreChorus]
ਹੋ ਡਰਿਪ ਹੁੰਦੀ ਇੰਪੋਰਟ ਪੈਰਸ ਤੋਂ
ਗਨ ਰਸ਼ੀਆ ਤੋਂ ਨਾਰੇ
ਗਨ ਰਸ਼ੀਆ ਤੋਂ ਨਾਰੇ
[Chorus]
ਸਾਡੇ ਲੇਖਾਂ ਦੇ ਵਿੱਚ ਕਤਲ ਤੇ ਜੇਲਾਂ
ਲਿਖੀਆਂ ਨੇ ਮੁਟਿਆਰੇ
ਲਿਖੀਆਂ ਨੇ ਮੁਟਿਆਰੇ
ਮਸਲੇ ਸਾਰੇ ਮਿੱਤਰਾਂ ਦੀ ਨੀ
ਮੁੱਛ ਖੜੀ ਰਹੇ ਨਾਰੇ
ਮੁੱਛ ਖੜੀ ਰਹੇ ਨਾਰੇ
[Verse 3]
ਜਿਹੜਾ ਸਬਰ ਨਿਟੀ ਦੀ ਗੱਲ ਕਰਦਾ
ਉਹੀ ਅੱਖਾਂ ਦੇ ਵਿੱਚ ਚੜ ਜਾਂਦਾ
ਧੌਣ ਚੱਕਣੀ ਅਣਖ ਵਾਲੇ ਨੂੰ ਪੈਂਦੀ
ਦਲਿਆਂ ਦਾ ਝੁੱਕ ਕੇ ਸਰ ਜਾਂਦਾ
[Verse 4]
ਜਿਹਨੇ ਕਰਨਾ ਹੁੰਦਾ ਦੱਸਦਾ ਨੀ
ਬਿਨਾ ਦੱਸੇ ਹੀ ਕਾਰਾ ਕਰ ਜਾਂਦਾ
ਹੋਵੇ ਤੁੰਨਿਆ ਨਾਲ ਅਸੂਲਾਂ ਦੇ
ਉਹ ਪੀੜਾਂ ਵੀ ਹੱਸ ਕੇ ਜਰ ਜਾਂਦਾ
[Verse 5]
ਅਸੀਂ ਦੇਸ਼ ਪੰਜਾਬ ਦੇ ਵਾਸੀ ਨੀ
ਲੱਗੇ ਮੌਤ ਜਿਨਾਂ ਦੀ ਮਾਸੀ ਨੀ
47 ਕਦੇ 84 ਨੀ
ਕਿੰਜ ਭੁੱਲੀਏ ਸਰਕਾਰੇ
ਕਿੰਜ ਭੁੱਲੀਏ ਸਰਕਾਰੇ
[Chorus]
ਸਾਡੇ ਲੇਖਾਂ ਦੇ ਵਿੱਚ ਕਤਲ ਤੇ ਜੇਲਾਂ
ਲਿਖੀਆਂ ਨੇ ਮੁਟਿਆਰੇ
ਲਿਖੀਆਂ ਨੇ ਮੁਟਿਆਰੇ
ਮਸਲੇ ਸਾਰੇ ਮਿੱਤਰਾਂ ਦੀ ਨੀ
ਮੁੱਛ ਖੜੀ ਰਹੇ ਨਾਰੇ
ਮੁੱਛ ਖੜੀ ਰਹਿ ਨਾਰੇ
[Verse 6]
ਆਉਂਦੇ ਚੜੇ ਕੰਧਾਰ ਤੋਂ ਤਿੱਖੇ ਕਰ ਦੁਰਾਨੀ ਸਿੰਘ ਕੁੜੇ
ਖੜੇ ਖਬਰ ਤੇ ਲੈ ਸ਼ਮਸ਼ੀਰਾ ਕਰਨ ਸਵਾਗਤ ਸਿੰਘ ਕੁੜੇ
ਇੱਕ ਹੱਥ ਧਰਿਆ ਸੀਸ ਹੁੰਦਾ ਏ ਦੂਜੇ ਹੱਥ ਵਿੱਚ ਖੰਡਾ ਨੀ
ਤਖਤ ਹਲਾਂ ਦੇ ਮਾਧੋਦਾਸ ਤੋਂ ਬਣ ਜੇ ਜਦ ਕੋਈ ਬੰਦਾ ਨੀ
[Verse 7]
ਚੁੰਮਿਆ ਫਾਂਸੀ ਦੇ ਬੰਦੇ ਨੂੰ ਹੱਸ ਕੇ
ਟਾਇਰ ਤੇ ਗੋਲੀ ਵੀ ਮਾਰੀ ਸੀ ਰੱਦ ਕੇ
ਸੁੱਖੇ ਜਿੰਦੇ ਨੇ ਵੀ ਪੱਟੀ ਸੀ ਮੋੜ ਦੀ
ਤਾਰ ਧਰ ਤੜ ਇਧਰ ਰੋੜ ਦੀ
ਵੱਧਦੀ ਵੰਡ ਦੇ ਛੋੜੇ ਜੋ ਪਾਵਰ
ਚੱਕਦੇ ਹੋਣੇ ਵੰਡ ਦਾ ਲਾਵਰ
ਉੱਡਦੇ ਚਾਜ ਸੁੱਟ ਲੇ ਥੱਲੇ
ਭਾਈ ਬਰੰਮੇ ਦੀ ਗੋਲੀ ਦੇ ਚੱਲੇ
ਭਾਈ ਬਰੰਮੇ ਦੀ ਗੋਲੀ ਦੇ ਚੱਲੇ
[PreChorus]
ਤੈਨੂੰ ਰੱਬ ਮਿਲੂਗਾ ਕਿੰਜ ਉੱਥੇ
ਜਿੱਥੇ ਚੌਵਰਨਾਂ ਵਿੱਚ ਵੰਡੀ ਐ
ਲੋਕਾਂ ਦਾ ਕੀ ਸਾਇੰਟਿਫਿਕ ਮਾਇੰਡ ਹੋਊ
ਜਿੱਥੇ ਰਾਜਾ ਹੀ ਪਾਖੰਡੀ ਐ
[Verse 8]
ਇਹ ਜੋ ਕਾਬਜ ਹੋਣ ਨੂੰ ਫਿਰਦੀ ਐ
ਇਹ ਪੰਜਾਬ ਆ ਕੋਈ ਖਿਡਾਉਣਾ ਨੀ
ਸੋ ਰੱਬ ਦੀ ਧੇੜ ਕੇ ਰੱਖ ਦਾਂਗੇ
ਖਾਕੀ ਕੱਚੇ ਦੀਆਂ ਸਿਆਉਣਾ ਨੀ
ਆਰਡੀਐਕਸ ਕੁਮੇ ਵਿੱਚ ਰਾਵਾਂ ਨੀ
ਵੋਟਾਂ ਦਿੱਲੀ ਅੱਗ ਬੁਲਵਾਵਾਂ ਨੀ
ਹੁਣ ਕੋਈ ਸੇਫ ਨਾ ਥਾਵਾਂ ਨੀ
ਸਮਝ ਕਰੋਨੋਲੋਜੀ ਨਾਰੇ
ਕਰੋਨੋਲੋਜੀ ਨਾਰੇ
[Chorus]
ਸਾਡੇ ਲੇਖਾਂ ਦੇ ਵਿੱਚ ਕਤਲ ਤੇ ਜੇਲਾਂ
ਲਿਖੀਆਂ ਨੇ ਮੁਟਿਆਰੇ
ਲਿਖੀਆਂ ਨੇ ਮੁਟਿਆਰੇ
ਮਸਲੇ ਸਾਰੇ ਮਿੱਤਰਾਂ ਦੀ ਨੀ
ਮੁੱਛ ਖੜੀ ਰਹੇ ਨਾਰੇ
ਮੁੱਛ ਖੜੀ ਰਹਿ ਨਾਰੇ
Written by: Kanji Porh, Manavgeet Gill
instagramSharePathic_arrow_out􀆄 copy􀐅􀋲

Loading...