album cover
Gorgeous
album cover
Gorgeous was released on July 3, 2026 by Zehr Vibe and Intense as a part of the album Temptation - EP
July 3, 2026
LabelZehr Vibe and Intense
BPM103
Melodicness
Acousticness
Valence
Danceability
Energy

Music Video

Music Video

Lyrics

[Intro]
Intense
[PreChorus]
ਬਿੰਦੀ ਮੱਥੇ ਤੇ ਅੱਖਾਂ ਚ ਪਾਵੇ ਸੁਰਮਾ ਕੁੜੇ
ਛੱਡ ਮੋਰਾਂ ਜਿਆ ਪੈਲਾਂ ਤੂੰ ਪਾ ਕੇ ਤੁਰਨਾ
ਬਿੰਦੀ ਮੱਥੇ ਤੇ ਅੱਖਾਂ ਚ ਪਾਵੇਂ ਸੁਰਮਾ ਕੁੜੇ
ਛੱਡ ਮੋਰਾਂ ਜਿਆ ਪੈਲਾਂ ਤੂੰ ਪਾ ਕੇ ਤੁਰਨਾ
[Chorus]
ਕੰਨੀ ਵਾਲੀਆਂ ਜੋ ਪਾਈਆਂ ਨੇ ਜੱਚਣ ਬਾਲੀਆਂ
ਸਾਡੇ ਦਿਲ ਨੇ ਨੀ ਪਿੱਛੇ ਹੁਣ ਮੁੜਨਾ
ਕੰਨੀ ਵਾਲੀਆਂ ਜੋ ਪਾਈਆਂ ਨੇ ਜੱਚਣ ਬਾਲੀਆਂ
ਸਾਡੇ ਦਿਲ ਨੇ ਨੀ ਪਿੱਛੇ ਹੁਣ ਮੁੜਨਾ
[Verse 1]
ਹਾਸੇ ਤੇਰੇ ਨੇ ਆਸ਼ਿਕ ਕਰੇ ਬਥੇਰੇ ਨੇ
ਦਿਲ ਤੇ ਲਾਏ ਡੇਰੇ ਨੇ ਜ਼ੁਲਫਾਂ ਦੇ ਜੋ ਘੇਰੇ ਨੇ
ਪੈਰ ਲੱਗਣੋ ਹਟਾ ਗਈ ਤੂੰ ਜਮੀਨ ਤੇ ਕੁੜੇ
ਦਿਲ ਸਿੱਖ ਗਿਆ ਹਵਾਵਾਂ ਵਿੱਚ ਉੜਨਾ
[PreChorus]
ਬਿੰਦੀ ਮੱਥੇ ਤੇ ਅੱਖਾਂ ਚ ਪਾਵੇ ਸੁਰਮਾ ਕੁੜੇ
ਛੱਡ ਮੋਰਾਂ ਜਿਆ ਪੈਲਾਂ ਤੂੰ ਪਾ ਕੇ ਤੁਰਨਾ
ਬਿੰਦੀ ਮੱਥੇ ਤੇ ਅੱਖਾਂ ਚ ਪਾਵੇਂ ਸੁਰਮਾ ਕੁੜੇ
ਛੱਡ ਮੋਰਾਂ ਜਿਆ ਪੈਲਾਂ ਤੂੰ ਪਾ ਕੇ ਤੁਰਨਾ
[Chorus]
ਕੰਨੀ ਵਾਲੀਆਂ ਜੋ ਪਾਈਆਂ ਨੇ ਜੱਚਣ ਬਾਲੀਆਂ
ਸਾਡੇ ਦਿਲ ਨੇ ਨੀ ਪਿੱਛੇ ਹੁਣ ਮੁੜਨਾ
ਕੰਨੀ ਵਾਲੀਆਂ ਜੋ ਪਾਈਆਂ ਨੇ ਜੱਚਣ ਬਾਲੀਆਂ
ਸਾਡੇ ਦਿਲ ਨੇ ਨੀ ਪਿੱਛੇ ਹੁਣ ਮੁੜਨਾ
[Verse 2]
ਭੁੱਲਿਆ ਜਾਂਦਾ ਨੀ ਤੇਰਾ ਲਾਲ ਪਰਾਂਦਾ ਨੀ
ਸਾਨੂੰ ਡੰਗਦਾ ਜਾਂਦਾ ਨੀ ਸੱਪ ਵਾਂਗੂੰ ਵਲ ਖਾਂਦਾ ਨੀ
ਆਉਣ ਪਰੀਆਂ ਜੇ ਕਿਸੇ ਦਿਨ ਧਰਤੀ ਉੱਤੇ
ਉਨਾਂ ਵੇਖ ਵੇਖ ਤੈਨੂੰ ਸੜਨਾ
[PreChorus]
ਬਿੰਦੀ ਮੱਥੇ ਤੇ ਅੱਖਾਂ ਚ ਪਾਵੇ ਸੁਰਮਾ ਕੁੜੇ
ਛੱਡ ਮੋਰਾਂ ਜਿਆ ਪੈਲਾਂ ਤੂੰ ਪਾ ਕੇ ਤੁਰਨਾ
ਬਿੰਦੀ ਮੱਥੇ ਤੇ ਅੱਖਾਂ ਚ ਪਾਵੇਂ ਸੁਰਮਾ ਕੁੜੇ
ਛੱਡ ਮੋਰਾਂ ਜਿਆ ਪੈਲਾਂ ਤੂੰ ਪਾ ਕੇ ਤੁਰਨਾ
[Chorus]
ਕੰਨੀ ਵਾਲੀਆਂ ਜੋ ਪਾਈਆਂ ਨੇ ਜੱਚਣ ਬਾਲੀਆਂ
ਸਾਡੇ ਦਿਲ ਨੇ ਨੀ ਪਿੱਛੇ ਹੁਣ ਮੁੜਨਾ
ਕੰਨੀ ਵਾਲੀਆਂ ਜੋ ਪਾਈਆਂ ਨੇ ਜੱਚਣ ਬਾਲੀਆਂ
ਸਾਡੇ ਦਿਲ ਨੇ ਨੀ ਪਿੱਛੇ ਹੁਣ ਮੁੜਨਾ
Written by: Aneil Kainth, Jaskaran Singh
instagramSharePathic_arrow_out􀆄 copy􀐅􀋲

Loading...