Music Video

Featured In

Credits

PERFORMING ARTISTS
Ayushmann Khurrana
Ayushmann Khurrana
Performer
COMPOSITION & LYRICS
Ayushmann Khurrana
Ayushmann Khurrana
Composer
Rochak Kohli
Rochak Kohli
Composer
Anvita Dutt
Anvita Dutt
Lyrics

Lyrics

ਜਦ ਤੈਨੂੰ ਵੇਖਿਆ ਪਹਿਲੀ ਵਾਰੀ ਮੈਂ ਤਾਂ ਤੈਨੂੰ ਹੀ ਤੱਕਦਾ ਰਿਹਾ ਜਚਦਾ ਨਹੀਂ ਸੀ ਤੇਰੇ ਨਾਲ ਮੈਂ ਤਾਂ ਫਿਰ ਵੀ ਜਚਦਾ ਰਿਹਾ ਖਿੱਚਦਾ ਰਿਹਾ ਤੈਨੂੰ ਆਪਣੀ ਓਰ ਤੈਨੂੰ ਮੈਂ ਕਹਿੰਦਾ ਰਿਹਾ ਖਿੱਚਦਾ ਰਿਹਾ ਤੈਨੂੰ ਆਪਣੀ ਓਰ ਤੈਨੂੰ ਮੈਂ ਕਹਿੰਦਾ ਰਿਹਾ ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ ਓ, ਹੀਰੀਏ ਤੈਨੂੰ ਲੈ ਜਾਣਾ ਜਾਨੇ ਨਾ ਤੂੰ ਇਹ ਕਿਉਂ? तेरी यादों में तन्हा हुआ तेरे लिए साँसें चलें मेरी, ज़िंदा हुआ तू जो कहे तो पानियों पे चल दूँ मैं ਕਰਾਂ ਤੇਰਾ ਸਦਕਾ, ਤੇਰਾ ਹੀ ਸਜਦਾ ਕਰਾਂ ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ ਓ, ਹੀਰੀਏ ਤੈਨੂੰ ਲੈ ਜਾਣਾ हीरीए, ख़ुद ही से टूटा है आईना झूठा है, यारा बंदे की बंदगी उड़ी देखो ये ज़िंदगी मुड़ी हीरीए, ख़ुद ही से टूटा है आईना झूठा है, यारा बंदे की बंदगी उड़ी देखो ये ज़िंदगी मुड़ी रब का ये टुकड़ा ਸੋਹਣਾ ਜਿਹਾ ਮੁਖੜਾ ਇੱਕ ਵਾਰੀ ਹੋਰ ਦਿਖਾ ग़म की परत पे झूठी शरत पे फिर से जीना सिखा ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ ਨਹੀਂ ਜੀਨਾ ਮੈਂ ਤੇਰੇ ਬਿਨ ਹੁਣ ਤਾਂ ਕਿਉਂ ਦਿੰਦੀ ਤੂੰ ਇਹ ਸਜ਼ਾ? ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ ਨਹੀਂ ਜੀਨਾ ਤੇਰੇ ਬਿਨਾਂ
Writer(s): Rochak Kohli, Ayushmann Khurrana Lyrics powered by www.musixmatch.com
instagramSharePathic_arrow_out