album cover
Mainu Mangdi
album cover
Mainu Mangdi was released on May 22, 2018 by T-Series as a part of the album Mainu Mangdi - Single
May 22, 2018
BPM192
Melodicness
Acousticness
Valence
Danceability
Energy

Lyrics

ਬੱਸ ਆਪਣੇ ਫਾਇਦੇ ਲਈ ਮੈਨੂੰ ਹਰ ਕੋਈ ਮਿਲਦਾ
ਸੱਬ ਉਪਰੋਂ ਪੁੱਛਦੇ ਨੇ ਹਾਲ ਮੇਰੇ ਦਿਲ ਦਾ
ਬੱਸ ਆਪਣੇ ਮਤਲਬ ਲਈ ਮੈਨੂੰ ਹਰ ਕੋਈ ਮਿਲਦਾ
ਸੱਬ ਉਪਰੋਂ ਪੁੱਛਦੇ ਨੇ ਹਾਲ ਮੇਰੇ ਦਿਲ ਦਾ
ਰੋਜ਼ ਗੁਜ਼ਰਦੇ ਨੇ ਅਖੀਆਂ ਦੇ ਸਾਮਨੇ
ਹੋਰਾਂ ਨਾਲ ਮੇਰੀ ਰੂਹ ਕਯੂ ਨੀ ਰੰਗਦੀ
ਕੁਝ ਨਾ ਕੁਝ ਹਰ ਇੱਕ ਨੂੰ ਮੇਰੇ ਤੋਂ ਚਾਹੀਦਾ
ਪਰ ਤੂੰ ਹੀ ਏ ਜੋ ਮੇਰੇ ਤੋਂ ਬੱਸ ਮੈਨੂੰ ਮੰਗਦੀ
ਕੁਝ ਨਾ ਕੁਝ ਹਰ ਇੱਕ ਨੂੰ ਮੇਰੇ ਤੋਂ ਚਾਹੀਦਾ
ਪਰ ਤੂੰ ਹੀ ਏ ਜੋ ਮੇਰੇ ਤੋਂ ਬੱਸ ਮੈਨੂੰ ਮੰਗਦੀ
(ਮੈਨੂੰ ਮੰਗਦੀ)
(hu-ho-oo)
(hu-ho-oo)
(hu-ho-oo)
(ha-aa-aa)
ਵੈਸੇ ਤਾ ਲਾਲਚ ਮੈਂ ਤੇਰੇ ਵਿੱਚ ਵੀ ਵੇਖਿਆ ਏ
ਪਰ ਤੇਰਾ ਲਾਲਚ ਸੋਹਣਾ ਮੇਰੇ ਪਿਆਰ ਲਈ
(ਪਿਆਰ ਲਈ ਹਾਏ)
ਦੁਨੀਆ ਤੇ ਆਸ਼ਿਕ ਵੀ ਓਹੀ ਮਨਜ਼ੂਰ ਹੋਵੇ
ਜੋ ਹਾਰ ਜਾਵੇ ਖੁਦ ਨੂੰ ਦਿਲਦਾਰ ਲਈ
ਕੋਈ ਸਿੱਖੇ ਤੇਰੇ ਤੋਂ ਗੱਲਾਂ ਕਿੰਝ ਕਰਨੀਆਂ ਨੇ
ਕਿਹੜੀ ਕਦੋਂ ਕਹਿਣੀ ਕਿਹੜੇ ਢੰਗ ਦੀ
ਕੁਝ ਨਾ ਕੁਝ ਹਰ ਇੱਕ ਨੂੰ ਮੇਰੇ ਤੋਂ ਚਾਹੀਦਾ
ਪਰ ਤੂੰ ਹੀ ਏ ਜੋ ਮੇਰੇ ਤੋਂ ਬੱਸ ਮੈਨੂੰ ਮੰਗਦੀ
ਕੁਝ ਨਾ ਕੁਝ ਹਰ ਇੱਕ ਨੂੰ ਮੇਰੇ ਤੋਂ ਚਾਹੀਦਾ
ਪਰ ਤੂੰ ਹੀ ਏ ਜੋ ਮੇਰੇ ਤੋਂ ਬੱਸ ਮੈਨੂੰ ਮੰਗਦੀ
(ਮੈਨੂੰ ਮੰਗਦੀ)
ਬਣ ਕੇ ਦੀਵਾਰ ਮੇਰੇ ਹੈ ਸਾਮਨੇ ਤੂੰ ਖੜੀ
ਤੇਰੇ ਹੁੰਦਿਆਂ ਬੁਰਾ ਮੇਰਾ ਕੋਈ ਕਿਵੇ ਕਰ ਸਕਦਾ
ਏ ਕਮਲੇ ਲੋਕ ਤੈਨੂੰ ਕਮਜ਼ੋਰ ਸਮਝਦੇ ਨੇ
ਤੂੰ ਹੈ ਮੇਰੀ ਤਾਕਤ ਮੈਂ ਕਿਵੇ ਡਰ ਸਕਦਾ
ਚੁੱਪ ਰਹਿਕੇ ਵੀ ਅੱਖੀਆਂ ਕੈਲੀ ਕੈਲੀ ਬੋਲ ਦਿਆ
ਮੁਸਕਾਨ ਤੇਰੀ ਮੇਰੇ ਸੀਨੇ ਵਿਚੋ ਲੰਘਦੀ
ਕੁਝ ਨਾ ਕੁਝ ਹਰ ਇੱਕ ਨੂੰ ਮੇਰੇ ਤੋਂ ਚਾਹੀਦਾ
ਪਰ ਤੂੰ ਹੀ ਏ ਜੋ ਮੇਰੇ ਤੋਂ ਬੱਸ ਮੈਨੂੰ ਮੰਗਦੀ
ਕੁਝ ਨਾ ਕੁਝ ਹਰ ਇੱਕ ਨੂੰ ਮੇਰੇ ਤੋਂ ਚਾਹੀਦਾ
ਪਰ ਤੂੰ ਹੀ ਏ ਜੋ ਮੇਰੇ ਤੋਂ ਬੱਸ ਮੈਨੂੰ ਮੰਗਦੀ
(ਮੈਨੂੰ ਮੰਗਦੀ)
Written by: Desi Routz, Maninder Kailey
instagramSharePathic_arrow_out􀆄 copy􀐅􀋲

Loading...