album cover
Police
73,708
Music
Police was released on February 29, 2020 by Ishtar Punjabi as a part of the album Police - Single
album cover
Most Popular
Past 7 Days
01:35 - 01:40
Police was discovered most frequently at around 1 minutes and 35 seconds into the song during the past week
00:00
00:15
00:20
00:35
00:45
01:05
01:25
01:35
01:50
02:10
02:15
02:25
02:30
02:55
00:00
03:12

Music Video

Music Video

Credits

PERFORMING ARTISTS
DJ Flow
DJ Flow
Performer
COMPOSITION & LYRICS
DJ Flow
DJ Flow
Composer
Shree Brar
Shree Brar
Songwriter

Lyrics

ਬਿੱਲੋ ਗੋਰਿਆਂ ਦੇ ਸ਼ਹਿਰ ਤੇ ਪੈਂਦਾ ਸਰਕਲ ਸਾਡਾ ਭਾਰੀ
ਬਿੱਲੋ ਗੋਰਿਆਂ ਦੇ ਸ਼ਹਿਰ ਤੇ ਪੈਂਦਾ ਸਰਕਲ ਸਾਡਾ ਭਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਔਫ ਰੋਡਿੰਗ ਲਈ ਲੈਜਾ ਤੂੰ ਚੱਕ ਰੇਂਜ ਜੱਟ ਦੀ ਕਾਲੀ (ਕਾਲੀ)
(ਕਮੌਨ) ਜਿੱਥੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਜਿੱਥੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਓਹ ਨਾ ਨਾ ਨਾ ਨਾ ਨਾ ਜੱਟਾ
ਕਰਨੀ ਨੀ ਤੈਨੂੰ ਹਾਂ ਜੱਟਾ
ਨਾ ਨਾ ਨਾ ਨਾ ਨਾ ਜੱਟਾ
ਕਰਨੀ ਨੀ ਤੈਨੂੰ
ਵੇ ਲੰਮੇ ਪਾ ਪਾ ਬੰਦੇ ਕੁੱਟਦਾ
ਬੀਬੀਸੀ ਤੇ ਨਿਊਜ਼ਾਂ ਚੜ੍ਹੀਆਂ
ਵੇ ਕਾਰਤੂਸ ਆਹਦਾ ਫੂਕਦੈ
ਜੀਵੇਂ ਮੁਰਗਾ ਛਾਪ ਦੀਆਂ ਲੜੀਆਂ
ਓਹ ਤੇਰੇ ਜੱਟ ਦੇ ਐਸੇ ਕਿਰਦਾਰ ਬਲੀਏ
ਸਾਡੀ ਸ਼ੇਹ ਤੇ ਆਉਂਦੇ ਲੋਕੀ ਬੰਦਾ ਮਾਰ ਬਲੀਏ
ਜਿਹਨੂੰ ਕਹਿੰਦੇ ਆਹ ਤਸੱਲੀ ਓਹ ਕਰਾਈ ਹੋਈ ਆ
ਟੂਲ ਇਟਲੀ ਦਾ ਗੱਡੀ ਵਿੱਚ ਨਾਲ ਬਲੀਏ
ਫਲੋ ਤੇਰਾ ਇਕੱਲਾ ਅੜ੍ਹ ਦਾ ਏ
ਇਕ ਪਾਸੇ ਕਤੀਦ ਆਹ ਸਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਅੱਸੀ ਬੰਦੇ ਆਹ ਵਿੱਲਨ ਗੋਰੀਏ
ਜੇਹੜੇ ਐਂਡ ਚ ਜਾਂਦੇ ਨੇ ਮਰੇ
ਲਾਈਫ ਭਾਵੇ ਘੱਟ ਜਿਓਣੇ ਆਹ
ਪਰ ਜਾਣੇ ਆਹ ਦਿਖਾ ਕੇ ਤਾਰੇ
ਓਹ ਕ੍ਰਿਮੀਨਲ ਲਾਈਫ ਆਹ ਨੀ ਗੰਨ ਬਿੱਲੋ ਵਾਈਫ ਆਹ ਨੀ
ਬੰਦੇ ਅੱਸੀ ਰੌਂਗ ਸਾਡੇ ਲਈ ਸੱਬ ਰਾਈਟ
ਸ਼੍ਰੀ ਬਰਾਰਾ ਬੈਠੇ ਜੇਲਾਂ ਚ ਅੱਸੀ ਦੁਨੀਆ ਚਲਾਉਂਦੇ ਕਾਲੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਓਹ ਨਾ ਨਾ ਨਾ ਨਾ ਨਾ ਜੱਟਾ
ਕਰਨੀ ਨੀ ਤੈਨੂੰ ਹਾਂ ਜੱਟਾ
ਨਾ ਨਾ ਨਾ ਨਾ ਨਾ ਜੱਟਾ
ਕਰਨੀ ਨੀ ਤੈਨੂੰ ਹਾਂ ਜੱਟਾ
ਵਿਲੇਨ ਤੂੰ ਜੱਟ ਰੱਖੇ ਗੰਨਾਂ ਭਰਿਆ
ਫੀਮ ਦੀਆਂ ਡੱਬੀਆਂ ਵੇ ਰੱਖੇ ਖਰੀਆਂ
ਵੇ ਸੌਂਹ ਤੇਰੀ ਬੰਦੇ ਠੀਕ ਨੀ
ਸਾਹ ਤੇਰਿਆ ਸਾਹਾਂ ਚ ਜੇਹੜੇ ਭਰਦੇ
ਵੇ ਇਹਨਾਂ ਦੀ ਹੀ ਚੱਕ ਮਾਰੂਗੀ
ਅਸਤਾਦ ਅਸਤਾਦ ਰਹਿੰਦੇ ਕਰਦੇ
ਅਸਤਾਦ ਅਸਤਾਦ ਰਹਿੰਦੇ ਕਰਦੇ
ਓਹ ਡਰਦੀ ਕਿਓਂ ਦਬਦੀ ਕਿਓਂ ਡਬਕਾ ਹੀ ਵੱਡਾ
ਸਾਨੂੰ ਧੱਕੇ ਸਹੀ ਆਲਾ ਕੰਮ ਫਬਦਾ ਹੀ ਬੱਡਾ
ਮਾਲਵੇ ਦੇ ਰਾਜੇ ਬਲੀਏ ਵੈਲਪੁਣਾ ਹੈ ਸੁਦਾਮ ਵਾਂਗੂ ਭਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
ਜਿਹਤੋਂ ਆਹ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ
Written by: DJ Flow, Shree Brar
instagramSharePathic_arrow_out􀆄 copy􀐅􀋲

Loading...