album cover
Goli
9,667
Pop
Goli was released on April 13, 2021 by GEET MP3 as a part of the album Goli - Single
album cover
Release DateApril 13, 2021
LabelGEET MP3
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Karan Randhawa
Karan Randhawa
Vocals
COMPOSITION & LYRICS
Farmaan
Farmaan
Songwriter
PRODUCTION & ENGINEERING
Deep Jandu
Deep Jandu
Producer

Lyrics

ਦੀਪ ਜੰਡੂ!
ਹੋ ਮੇਰੇ ਵੈਰੀਆਂ ਨਾਲ ਟਾਊਨ ਤੇਰਾ ਭਰਿਆ ਪਿਆ
ਕੱਲੇ ਕੱਲੇ ਦੀ ਅੱਖਾਂ ਤੇ ਜੱਟ ਚੜ੍ਹਿਆ ਪਿਆ
ਹੋ ਕਿੱਤੇ ਹੋ ਜਾਣਾ ਹੈਪਨ ਹਾਏ ਪਾਤਾ ਨੀ ਕੋਈ
ਕਿੱਤੇ ਖੜ੍ਹ ਜਾਣਾ ਵੈਪਨ ਹਾਏ ਪਾਤਾ ਨੀ ਕੋਈ
ਹੋ ਰੋਲ ਰੱਪਿਆਂ ਚ ਲਾਈਫ ਸਾਡੀ ਲੰਗੀ ਜਾਂਦੀ ਆ
ਘੁਮਾਇਆ ਨਹੀਓ ਜਾਣਾ ਏ ਫਰਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਓਹ ਔਖੀ ਸਿਚੂਏਸ਼ਨ ਆ ਤੇਰੇ ਨਾਲ ਰਿਲੇਸ਼ਨ
ਨਿਭਾਇਆ ਨਹੀਓ ਜਾਣਾ ਜੱਟੀਏ
ਹੋ ਲੀਕ ਵੱਜ ਜਾਨੀ ਚਾਹਵਾਂ ਤੇ ਨਾ
ਸੋਹਣੇ ਸੋਹਣੇ ਰਾਹਵਾਂ ਤੇ ਘੁਮਾਇਆ ਨਹੀਓ ਜਣਾ ਜੱਟੀਏ
ਓਹ ਔਖੀ ਸਿਚੂਏਸ਼ਨ ਆ ਤੇਰੇ ਨਾਲ ਰਿਲੇਸ਼ਨ
ਨਿਭਾਇਆ ਨਹੀਓ ਜਾਣਾ ਜੱਟੀਏ
ਹੋ ਲੀਕ ਵੱਜ ਜਾਨੀ ਚਾਹਵਾਂ ਤੇ ਨਾ
ਸੋਹਣੇ ਸੋਹਣੇ ਰਾਹਵਾਂ ਤੇ ਘੁਮਾਇਆ ਨਹੀਓ ਜਣਾ ਜੱਟੀਏ
ਵੈਰੀ ਮੇਰੀ ਮੌਤ ਦੀ ਆ ਬੁਕਿੰਗ ਕੁੜੇ
ਕਰੀ ਬੈਠੇ ਸਾਰੇ ਐਡਵਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਆ ਗਿਆ ਨੀ ਓਹੀ ਬਿੱਲੋ ਟਾਈਮ!
ਓਹ ਸੁਣਿਆ ਨੀ ਜਾਣਾ ਤੇਰੀ ਮਿੱਠੀਆਂ ਏ ਬਾਤਾਂ ਨੂੰ
ਤਰਸਿਆ ਕਰੇਂਗੀ ਤੂੰ ਫੇਰ ਮੁਲਾਕਾਤਾਂ ਨੂੰ
ਸਵੇਰ ਕਿੱਥੇ ਹੋਰ ਤੇ ਦੁਪਹਰ ਕੀਤੇ ਹੋਰ ਨੀ
ਲੋਕੇਸ਼ਨ ਨੀ ਪੱਕੀ ਕੋਈ ਮਿਤਰਾਂ ਦੀ ਰਾਤਾਂ ਨੂੰ
ਫ਼ਰਮਾਨ ਫ਼ਰਮਾਨ ਫ਼ਰਮਾਨ ਨੀ ਬਿੱਲੋ
ਕੋਈ ਕੱਢੂ ਤੈ ਤੋਂ ਪਹਿਲਾਂ ਮੇਰੀ ਜਾਨ ਨੀ ਬਿੱਲੋ
ਤਰਸੇ ਹੀ ਫਿਰਦੇ ਆ ਐਂਟੀ ਦੇਖਲਾਂ
ਲਾਸ਼ ਮੇਰੀ ਉੱਤੇ ਕਰਨੇ ਨੂੰ ਡਾਂਸ ਗੋਰੀਏ
(ਲਾਸ਼ ਮੇਰੀ ਉੱਤੇ ਕਰਨੇ ਨੂੰ ਡਾਂਸ ਗੋਰੀਏ)
ਹੋ
ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰ ਨੀ
ਸਾਡੇ ਗੋਲੀ ਗੁਲੀ ਵੱਜਣੇ ਦਾ ਚਾਂਸ ਗੋਰੀਏ
ਦੀਪ ਜੰਡੂ
ਕਰਨ ਰੰਧਾਵਾ
Written by: Farmaan
instagramSharePathic_arrow_out􀆄 copy􀐅􀋲

Loading...