album cover
Shehar Patia
album cover
Shehar Patia was released on November 21, 2024 by Times Music – Speed Records as a part of the album Shehar Patia - Single
November 21, 2024
LabelTimes Music – Speed Records
BPM91
Melodicness
Acousticness
Valence
Danceability
Energy

Music Video

Music Video

Lyrics

Cheetah!
ਰਹੀ secure ਨੁਕਸਾਨ ਨਾ ਕਰਾ ਲਈ
ਵੱਡਾ ਬਣਦਾ star, ਕਿਤੇ ਚੰਨ ਨਾ ਚੜ੍ਹਾ ਲਈ
ਤੋੜਦਾ ਨਾ ਦਿਲ, ਬਿੱਲੋ, ਕਿਸੇ ਖੰਡ ਦਾ
ਅੱਖ ਜਿਹੀ ਮਿਲਾ ਜਵੇਂ ਨੀ, ਜਿੱਥੋਂ ਲੰਘਦਾ
ਲੰਘਦੀ ਰਕਾਨ, ਚੱਕੇ ਜਾਮ ਕਰਦੀ ਨੀ
ਤੂੰ ਹੱਟ ਕੇ ਵਖਾ, ਹੱਟ ਕੇ ਵਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ, ਪੱਟ ਕੇ ਵਖਾ
ਓ, ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ (ਪੱਟ ਕੇ ਵਖਾ)
ਹੋਈ ਫ਼ਿਰਦੀ ਆ fan ਨੀ, ਮੰਡੀਰ ਜੱਟ ਦੀ
ਘੋੜੀ ਮੇਰੇ ਦੋਵੇਂ border'an ਦੀ ਮਿੱਟੀ ਪੱਟਦੀ
ਅੱਡੀ ਫ਼ਿਰਦੀ ਆ COCO ਵੇ, Channel ਨਾ' ਚਕਾਈ
ਏਹੇ ਹਵਾਖੋਰੀਆਂ ਵੇ, ਕਿਸੇ ਹੋਰ ਨੂੰ ਵਿਖਾਈ
ਹਵਾਖੋਰੀ ਕੱਢਦੀ ਆ ਟੌਰ ਜੱਟੀ ਦੀ ਨੀ
ਫ਼ੇਰ ਜੱਚ ਕੇ ਵਖਾ, ਜੱਚ ਕੇ ਵਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ, ਪੱਟ ਕੇ ਵਖਾ
ਓ, ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ (ਪੱਟ ਕੇ ਵਖਾ)
ਹੋ, ਇੱਕ ਸ਼ਹਿਰ ਮੁੱਲ ਲੈ ਕੇ ਤੂੰ ਵਜਾਵੇ ਤਾੜੀਆਂ
ਵੀਰ ਬੰਦਾ ਮਾਰ ਚੁੱਕਦੇ ਨੇ ਜ਼ਿੰਮੇਵਾਰੀਆਂ
ਹੋ, ਬੰਦਾ ਘਰੋਂ ਇੱਕੋ phone 'ਤੇ ਚੱਕਾ ਲਈਦਾ, ਬਿੱਲੋ
ਆਪ 25 ਦਾ ਤੇ ਰੱਖਾ 45 ਦਾ, ਬਿੱਲੋ
Micheal ਵੇ, ਅੱਖ ਕੋਲ਼ੋਂ ਬੱਚਦਾ ਨਾ ਕੋਈ
ਤੂੰ ਵੀ ਬੱਚ ਕੇ ਵਖਾ, ਬੱਚ ਕੇ ਵਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ, ਪੱਟ ਕੇ ਵਖਾ
ਓ, ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ (ਪੱਟ ਕੇ ਵਖਾ)
ਬਈਆਂ ਅਖਾੜਿਆਂ ਦੇ ਮੰਗਣੇ ਹਿਸਾਬ
ਘੋੜੇ ਕਿੰਨੇ ਮੈਂ ਭਜਾਏ ਆ ਨੀ ਬਿਨਾਂ, ਹਾਏ, ਲਗਾਮ ਤੋਂ
ਜਿਹੜੇ ਲਾਣੇ ਦੀ ਤਰੀਫ਼ ਫ਼ਿਰੇ ਕਰਦੀ ਨੀ
ਕੰਮ ਕਈ ਕਢਾਏ ਉਹਨਾਂ ਮੇਰੇ, ਬਿੱਲੋ, ਨਾਮ ਤੋਂ
ਸੱਪ ਵਾਲ਼ ਖਾਂਦੇ ਆ curve, ਕੁੜੇ, ਲੱਕ ਦੀ
ਦਿਲ ਬੈਠੀ ਹਾਰ, ਤੇਰੇ ਤੋਂ ਆਕੜਾਂ ਵੀ ਰੱਖਤੀ
ਪਾਰੇ ਵਰਗੇ ਨੀ, ਤੂੰ ਹੱਡਾਂ ਵਿੱਚ ਜੱਟ ਦੇ ਨੀ
ਰੱਚ ਕੇ ਵਖਾ, ਰੱਚ ਕੇ ਵਖਾ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ, ਪੱਟ ਕੇ ਵਖਾ
ਓ, ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟਿਆ ਵੇ
ਜੱਟ ਪੱਟ ਕੇ ਵਖਾ (ਪੱਟ ਕੇ ਵਖਾ)
Written by: Micheal
instagramSharePathic_arrow_out􀆄 copy􀐅􀋲

Loading...