album cover
Akh Laal
album cover
Akh Laal was released on July 14, 2022 by Sky Digital as a part of the album Akh Laal - Single
July 14, 2022
LabelSky Digital
BPM93
Melodicness
Acousticness
Valence
Danceability
Energy

Music Video

Music Video

Lyrics

ਓਹ ਜੱਟ ਕੱਲਾ ਏ ਤੇ ਵੈਰ ਸਾਰੇ ਪਿੰਡ ਨਾਲ ਵੇ,
ਪੈਣ ੨੬ਆਂ ਤੇ ਪੁਲਿਸ ਨੂੰ ਰਹਿੰਦੀ ਭਾਲ ਵੇ,
ਲੱਲੀ ਚੱਲੀ ਦੀ ਬਣਾਕੇ ਜੱਟਾ ਰੇਲ ਰੱਖਦਾ ਏ,
ਓਹ ਚੰਦ ਮਾਰ ਕੇ ਕੰਨਾਂ ਤੇ ਕੱਢੇ ਕੱਬੀ ਗਾਲ ਵੇ.
ਓਹ ਰੀਝੇ ਤੜਕੇ ਪਤੀਲੇ ਵਿੱਚ ਮੀਟ ਸੋਹਣੀਏ ਨੀ,
ਹੁੰਦੀ ਅਸਲੇ ਨੇ ਮੱਲੀ ਖੱਬੀ ਸੀਟ ਸੋਹਣੀਏ ਨੀ,
ਤੇਰਾ ਜੱਟ ਨਾਲ ਦੇਖ ਲੇ ਤੂੰ ਨਾਮ ਜੋੜਕੇ,
ਹੋ ਡਰ ਦਿਲ ਵਿੱਚ ਹੋਜੂਗਾ ਡਿਲੀਟ ਸੋਹਣੀਏ।
ਓਹ ਬਾਕੀ ਸੱਬ ਮਨਜ਼ੂਰ ਗੱਲਾਂ ਤੇਰੀਆਂ,
ਵੇ ਬੇਸ ਇੱਕੋ ਹੀ ਸਵਾਲ ਵੇ.
ਵੇ ਤੂੰ ਬੈਠੀਆਂ ਰੱਗਾਂ 'ਚ ਕਾਹਤੋਂ ਬੋਲਦਾ,
ਤੇ ਉੱਤੋ ਤੇਰੀ ਅੱਖ ਲਾਲ ਵੇ,
ਮੈਨੂੰ ਸੱਚੋ ਸੱਚ ਦੱਸ ਪੱਟ ਹੋਣਿਆ,
ਤੂੰ ਖਨਾ ਕਿ ਏ ਚਾਹ ਦੇ ਨਾਲ ਵੇ.
ਵੇ ਤੂੰ ਬੈਠੀਆਂ ਰੱਗਾਂ 'ਚ ਕਾਹਤੋਂ ਬੋਲਦਾ,
ਤੇ ਉੱਤੋ ਤੇਰੀ ਅੱਖ ਲਾਲ ਵੇ,
ਮੈਨੂੰ ਸੱਚੋ ਸੱਚ ਦੱਸ ਪੱਟ ਹੋਣਿਆ,
ਤੂੰ ਖਨਾ ਕਿ ਏ ਚਾਹ ਦੇ ਨਾਲ ਵੇ.
ਵੇ ਚੜ੍ਹ ਦੀ ਜਵਾਨੀ ਮੇਰੀ ਅੱਖ ਮਸਤਾਨੀ,
ਮੈਨੂੰ ਲੱਗਿਆ ਵਿਆਹ ਵਾਲਾ ਸਾਲ ਹਨੀਆ,
ਸਿੱਧੀ ਤਰ੍ਹਾ ਆਖ ਤੇਰਾ ਜੱਟ ਬਿਨਾ ਔਖਾ,
ਕਾਹਨੂੰ ਵੱਲ ਜੇ ਪਾਕੇ ਪਾਉਣੀ ਏ ਕਹਾਣੀਆਂ।
ਵੇ ਤੂੰ ਸੱਚ ਦੱਸ ਨਸ਼ਾ ਹੋਰ ਕਿਹੜਾ ਕਰਦਾ,
ਐਵੇਂ ਝੱਲੀਏ ਰਹਿਣਾ ਏ ਤੇਰਾ ਦਿਲ ਡਰਦਾ,
ਸ਼ੌਂਕ ਇੱਕ ਦੋ ਚੀਜ਼ਾਂ ਦੇ ਬੇਸ ਸੋਹਣੀਏ,
ਨਾ ਵੈਲ ਬੋਹਤੇ ਰੱਖੇ ਪਾਲੇ ਆ।
ਮੈਂ ਨੀ ਬੋਲਦਾ ਰੱਗਾ ਦੇ ਵਿੱਚ ਸੋਹਣੀਏ,
ਬੁਲਾਉਂਦਾ ਮੈਨੂੰ ਕਾਲਾ ਮਾਲ ਏ,
ਓਹਨੂੰ ਨਾਗਿਨੀ ਬਲੈਕ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਆ.
ਮੈਂ ਨੀ ਬੋਲਦਾ ਰੱਗਾ ਦੇ ਵਿੱਚ ਸੋਹਣੀਏ,
ਬੁਲਾਉਂਦਾ ਮੈਨੂੰ ਕਾਲਾ ਮਾਲ ਏ,
ਓਹਨੂੰ ਨਾਗਿਨੀ ਬਲੈਕ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਆ.
ਵੇ ਲੀਡਰਾਂ ਦੇ ਵਾਂਗੂ ਤੈਨੂੰ ਵੱਜਦੇ ਸਲੂਟ,
ਤੈਨੂੰ ਵੇਖ ਵੇਖ ਐਂਟੀਆਂ ਦੇ ਚਿੱਤ ਸੁਣਦੇ,
ਨੀ ਪੀਠ ਪਿੱਛੇ ਨੈਗੇਟਿਵ ਕਰਦੇ ਬਿਆਨ,
ਜੇਹੜੇ ਸਾਮਨੇ ਤਾਂ ਸਾਲੇ ਬੋਲਣੋ ਵੀ ਡਰਦੇ.
ਤੇਰੀ ਇਸ ਗੱਲ ਉੱਤੇ ਮਰਦੀ ਏ ਜੱਟਾ ਵੇ,
ਤੂੰ ਛੱਡ ਕੇ ਕਦੇ ਨਾ ਮੈਦਾਨ ਭੱਜਦਾ,
ਗੱਲਾਂ ਦੇ ਜਹਾਜ ਕਦੇ ਜੱਟ ਨਾ ਬਣਾਉਂਦਾ,
ਸਿੱਧਾ ਕਾਰਤੂਸ ਵਾਂਗੂ ਹਿੱਕ ਵਿੱਚ ਵੱਜਦਾ।
ਜੇਹੜੇ ਫਿਰਦੇ ਗਰਾਰੀਆਂ ਫਸਾਈ,
ਜੱਟ ਓਹਨਾਂ ਦੀ ਚਕਾਉਂਦਾ ਚਾਲ ਆ.
ਮੈਂ ਨੀ ਬੋਲਦਾ ਰੱਗਾ ਦੇ ਵਿੱਚ ਸੋਹਣੀਏ,
ਬੁਲਾਉਂਦਾ ਮੈਨੂੰ ਕਾਲਾ ਮਾਲ ਆ,
ਓਹਨੂੰ ਨਾਗਿਨੀ ਬਲੈਕ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਆ.
ਹੋਰ ਨਾ ਕੋਈ ਨਸ਼ਾ ਇੱਕੋ ਚੀਜ਼ ਦਾ ਕ੍ਰੇਜ਼ ਏ,
ਨੀ ਮਿੱਠਾ ਪੱਤੀ ਵਡ ਪਰ ਦੁੱਧ ਕਾ ਪਰਹੇਜ਼ ਹੈ ਨੀ,
ਹੱਦਾਂ ਵਿਚੋਂ ਰੱਜ ਗਈ ਏ ਗੱਲ ਨਹੀਓ ਵੱਸ ਦੀ ਏ,
ਸਾਰਿਆਂ ਦੀ ਬਣੀ ਨਹੀਓ ਕਿਸੇ ਨੂੰ ਹੀ ਪਚਦੀ ਆ.
ਓਹ ਇੱਕ ਕਾਲਾ ਮਾਲ ਬਿੱਲੋ ਦੂਜੀ ਤੇਰੀ ਅੱਖ,
ਏਨਾ ਦੋਵਾਂ ਤੋਂ ਬਗੈਰ ਮੇਰੀ ਜਾਨ ਨਹੀਓ ਬਚਦੀ ਆ,
ਓਹ ਗੱਲਾਂ ਮਿੱਠੀਆਂ ਨਾਲ ਸੱਬੀ ਪੱਟਦਾ,
ਪਤੰਦਰ ਦੀ ਨਵੀਂ ਚਾਲ ਏ.
ਮੈਂ ਨੀ ਬੋਲਦਾ ਰੱਗਾ ਦੇ ਵਿੱਚ ਸੋਹਣੀਏ,
ਬੁਲਾਉਂਦਾ ਮੈਨੂੰ ਕਾਲਾ ਮਾਲ ਆ,
ਓਹਨੂੰ ਨਾਗਿਨੀ ਬਲੈਕ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਆ.
ਵੇ ਤੂੰ ਬੈਠੀਆਂ ਰੱਗਾਂ 'ਚ ਕਾਹਤੋਂ ਬੋਲਦਾ,
ਤੇ ਉੱਤੋ ਤੇਰੀ ਅੱਖ ਲਾਲ ਵੇ,
ਮੈਨੂੰ ਸੱਚੋ ਸੱਚ ਦੱਸ ਪੱਟ ਹੋਣਿਆ,
ਤੂੰ ਖਨਾ ਕਿ ਏ ਚਾਹ ਦੇ ਨਾਲ ਵੇ.
Written by: Saabi Bhinder
instagramSharePathic_arrow_out􀆄 copy􀐅􀋲

Loading...