Music Video
Music Video
Credits
PERFORMING ARTISTS
Jazzy B
Lead Vocals
COMPOSITION & LYRICS
Jazzy B
Composer
Raja Bhatti
Songwriter
Lyrics
ਸੀਨ ਸੋਹਣੀਏ ਮੈਂ ਤੈਨੂੰ ਇੱਕ ਗੱਲ ਦੱਸਾਂ
ਨਿੱਤ ਬਾਂਕੇ ਨਵੇਂ ਕਰਾਉਣ ਅੱਖਾਂ
ਤੱਕ ਲੈਂਦੀਆਂ ਜਿੰਨ੍ਹਾਂ ਨੂੰ ਵੀ ਅੱਖ ਭਰ ਕੇ
ਤੱਕ ਲੈਂਦੀਆਂ ਜਿੰਨ੍ਹਾਂ ਨੂੰ ਵੀ ਅੱਖ ਭਰ ਕੇ
ਫ਼ਿਰ ਦਿੰਦੀਆਂ ਨਹੀਂ ਅੱਖ ਲਾਉਣ ਅੱਖਾਂ
ਫ਼ਿਰ ਦਿੰਦੀਆਂ ਨਹੀਂ ਅੱਖ ਲਾਉਣ ਅੱਖਾਂ
ਲੁੱਟ ਲੈਂਦੇ ਦਿਨੇ-ਦਿਹਾੜੇ
ਲੁੱਟ ਲੈਂਦੇ ਦਿਨੇ-ਦਿਹਾੜੇ, ਬੜੇ ਅਫ਼ਲਾਤੂ ਆਂ
ਨੈਣ ਤੇਰੇ ਤਾਂ, ਜੱਟੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਜੱਟੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਜੱਟੀਏ...
ਅੱਖਾਂ ਦੋਨਾਲ਼ੀਆਂ 'ਚ ਭਰਿਆ ਬਰੂਦ ਤੂੰ
ਚੋਟੀ ਦੇ ਜੱਟ ਦੇ ਦਿਲ ਵਿੱਚ ਪਾਇਆ ਖਰੂਦ ਤੂੰ
ਅੱਖਾਂ ਦੋਨਾਲ਼ੀਆਂ 'ਚ ਭਰਿਆ ਬਰੂਦ ਤੂੰ
ਚੋਟੀ ਦੇ ਜੱਟ ਦੇ ਦਿਲ ਵਿੱਚ ਪਾਇਆ ਖਰੂਦ ਤੂੰ
ਮੁੰਡਾ ਵੀ ਜਹਿਰੀ ਰੱਜ ਕੇ...
ਮੁੰਡਾ ਵੀ ਜਹਿਰੀ ਰੱਜ ਕੇ, ਸੱਪਾਂ ਦਾ ਬਾਪੂ ਆ
ਨੈਣ ਤੇਰੇ ਤਾਂ, ਜੱਟੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਜੱਟੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਜੱਟੀਏ...
ਕਰਦੀ ਫ਼ਿਰੇ ਸੀਨਾ-ਜੋਰੀਆਂ ਟਾਕੀ ਹੱਥ ਧਰਕੇ ਨੀ
ਫ਼ਿਰਦੀਆਂ ਸੁਰਖੀਆਂ ਖੱਟਦੀ ਖ਼ਬਰ ਤੇਰੀ ਤੜਕੇ ਨੀ
ਕਰਦੀ ਫ਼ਿਰੇ ਸੀਨਾ-ਜੋਰੀਆਂ ਟਾਕੀ ਹੱਥ ਧਰਕੇ ਨੀ
ਫ਼ਿਰਦੀਆਂ ਸੁਰਖੀਆਂ ਖੱਟਦੀ ਖ਼ਬਰ ਤੇਰੀ ਤੜਕੇ ਨੀ
ਪੜ੍ਹ ਲੈਂਦਾ ਦਿਲ ਦੀ ਗੱਲ ਨੂੰ (ਬਹੁਤ ਅੱਛੇ, ਸਮਰ ਸਿੰਘ)
(ਕੰਧਾਲ਼ੇ ਜੱਟਾਂ ਵਾਲ਼ਿਆ, ਜੀਂਦਾ ਰਹਿ, ਜਵਾਨਾ)
ਪੜ੍ਹ ਲੈਂਦਾ ਦਿਲ ਦੀ ਗੱਲ ਨੂੰ, ਗੱਭਰੂ ਪੜ੍ਹਾਕੂ ਆ
ਨੈਣ ਤੇਰੇ ਤਾਂ, ਬੱਲੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਬੱਲੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਬੱਲੀਏ...
ਮੈਂ ਵੀ ਪੱਟੀਆਂ ਦਾ ਰਾਜਾ, ਹੁਸਨ ਤੇਰਾ ਡਾਕੂ ਨੀ
ਚੇਲਾ ਮਾਣਕ ਦਾ ਜੱਟ ਨੂੰ ਕਿਹੜਾ ਨਾ ਆਖੂ ਨੀ?
(ਇਸ ਗੀਤ ਵਿੱਚ ਕਿਸੇ ਨੂੰ ਲਾਭ ਨਾ ਜਾਊ)
(ਓਹ ਪਰ੍ਹੇ ਦੇਖੇ ਤੋਂ ਪੁੱਛੇ ਨਾਲ਼ ਦੇ ਤੋਂ)
("ਬਈ, ਮਾਣਕ ਕਹਿ ਕੀ ਗਿਆ?")
("ਬਈ, ਮਾਣਕ ਕਹਿ ਕੀ ਗਿਆ?")
ਮੈਂ ਵੀ ਪੱਟੀਆਂ ਦਾ ਰਾਜਾ, ਹੁਸਨ ਤੇਰਾ ਡਾਕੂ ਨੀ
ਚੇਲਾ ਮਾਣਕ ਦਾ ਜੱਟ ਨੂੰ ਕਿਹੜਾ ਨਾ ਆਖੂ ਨੀ?
"Jazzy B," ਕਹਿੰਦੇ, ਬੱਲੀਏ ("Jazzy B," ਕਹਿੰਦੇ, ਬੱਲੀਏ)
"Jazzy B," ਕਹਿੰਦੇ, ਬੱਲੀਏ, "ਪਿਆਰ ਦਾ ਟਾਪੂ ਆ"
ਨੈਣ ਤੇਰੇ ਤਾਂ, ਜੱਟੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਬੱਲੀਏ, ਚੰਬਲ਼ ਦੇ ਡਾਕੂ ਆਂ
ਨੈਣ ਤੇਰੇ ਤਾਂ, ਜੱਟੀਏ...
Written by: Jazzy B, Raja Bhatti