歌词

This is, GB ਪਹਿਲੀ ਵਾਰੀ, ਪਹਿਲਾ-ਪਹਿਲਾ ਪਿਆਰ ਨਈਓਂ ਪੁਲਦਾ ਆਸ਼ਕ ਨੀ ਓਹ ਜਿਹੜਾ ਸੋਹਣੀ ਬਦ ਦੇਖ ਡੁੱਲਦਾ ਜਿੰਨੂ ਜਿੰਨੂ ਚੇਤਾ ਯਾਰੋ ਪਹਿਲੇ ਇਜ਼ਹਾਰਾ ਦਾ ਕਲਯੁਗ ਵਿਚ ਓ ਬੰਦਾ ਕਹਿੰਦੇ ਮੁੱਲ ਦਾ ਜੇ ਡੁੱਲੀ ਇਹ ਸੋਚ ਕਿਸੇ ਤੇ ਤੂੰ ਹੀ ਐ ਜਿਨੂੰ ਚੱਤੋਂ ਪੈਰ ਰੱਟ ਲਾ ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ ਰੰਗ peach ਵਾਲੇ ਤੇਰੇ ਸੂਟ ਦੇ ਕੀ ਕਹਿਣੇ ਨੀ ਸੋਹਣੇ ਰੰਗ ਉੱਤੇ ਫਿੱਕੇ ਲਗਦੇ ਐ ਗਹਿਣੇ ਨੀ ਤਲੀਆ ਤੇ ਮਹਿੰਦੀ ਗੂੜੀ, ਜਿਹੜੇ ਰਾਹੀਂ ਤੋਰੀਏ ਉਸ ਰਾਹੇ ਬਹਿਕੇ ਹੁੰਦਲ ਨੇ ਪੱਤੇ ਲੈਣੇ ਜਿਹਦੇ ਨਾ ਜਾਵੀ ਮੇਰਾ ਨੂੰ ਜਹਾਨ ਛੱਡਕੇ ਰਾਂਝਾ ਬਣਕੇ ਮੈਂ ਮੰਜੀਆਂ ਵੀ ਹੱਕਲਾ ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ ਫੁੱਲਾਂ ਦੀ ਕਹਾਣੀ ਜੱਦ ਛਿੜ੍ਹਿਆ ਤੇ ਆਉਂਦੀ ਐ ਹਾਸੇ ਦੀ ਖੁਮਾਰੀ ਮੇਰਾ ਦਿਲ ਲਗ ਵਾਂਦੀ ਐ ਚਲਦੇ ਨੇ ਦਿਨ ਜ਼ਿਆਦਾ, ਲਗਦੇ ਨੀ ਗੇੜੇ ਨੀ ਖੁਸ਼ਬੂ ਤੇਰੀ ਜੋ ਸਾਨੂ ਗਲੀਆਂ ਘੁਮਾਉਂਦੀ ਐ ਇਹਨਾਂ ਰੁੱਤਾਂ 'ਚ ਸਾਨੂ ਤੂੰ ਨਾ ਦਿਸਦੀ ਓਹਨਾ ਰੁੱਤਾਂ ਤੋ ਪਾਸਾ ਹੀ ਮੈਂ ਵੱਟਲਾ ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋ ਮਾੜੇ ਲੇਖਾ ਤੋ ਜਾਕੇ ਅੱਖਾਂ ਮੀਚ ਰੱਖਲਾ
Writer(s): Harman Hundal Lyrics powered by www.musixmatch.com
instagramSharePathic_arrow_out