制作
出演艺人
Happy Raikoti
表演者
作曲和作词
Happy Raikoti
作词
Deep Jandu
作曲
歌词
Deep Jandu
Happy Raikoti, Sukh Sanghera, hahaha! (Ow!)
ਪਤਾ ਮੈਨੂੰ ਤੇਰੇ ਵੱਡੇ-ਵੱਡੇ ਜਿਹੇ dream ਨੇ
(ਪਤਾ ਮੈਨੂੰ ਤੇਰੇ ਵੱਡੇ-ਵੱਡੇ ਜਿਹੇ dream ਨੇ), big dreams
ਤੇਰੀਆਂ ਅੱਖਾਂ 'ਚ, ਗੋਰੀ, filmy ਜਿਹੇ scene ਨੇ
(ਤੇਰੀਆਂ ਅੱਖਾਂ 'ਚ, ਗੋਰੀ, filmy ਜਿਹੇ scene ਨੇ), mwah!
ਪਤਾ ਮੈਨੂੰ ਤੇਰੇ ਵੱਡੇ-ਵੱਡੇ ਜਿਹੇ dream ਨੇ
ਤੇਰੀਆਂ ਅੱਖਾਂ 'ਚ, ਗੋਰੀ, filmy ਜਿਹੇ scene ਨੇ
ਤੈਨੂੰ ਲੱਗਦਾ ਕਿ film'an ਦਿਖਾਉਂਗਾ (hahaha!)
ਨਾਲ਼ੇ mall'an ਵਿੱਚ shopping'an ਕਰਆਉਂਗਾ
ਮੈਂ ਐਡਾ ਵੀ ਨਹੀਂ rich, ਗੋਰੀਏ (nah-nah)
ਮੈਂ ਤਾਂ ਕੱਲਾ ਹੀ ਪਿਆਰ ਦੇ ਪਾਉਂਗਾ (yeah)
ਬੱਸ shop'an ਉੱਤੇ shopping'an ਕਰਆਉਂਗਾ
ਨਾ ਕਰੀਂ ਕਿਚ-ਕਿਚ, ਗੋਰੀਏ (yeah)
ਨਾ ਕਰੀਂ ਕਿਚ-ਕਿਚ, ਗੋਰੀਏ
ਹੋ, ਮੈਂ ਤਾਂ ਕੱਲਾ ਹੀ ਪਿਆਰ ਦੇ ਪਾਉਂਗਾ (yeah)
ਬੱਸ shop'an ਉੱਤੇ shopping'an ਕਰਆਉਂਗਾ
ਨਾ ਕਰੀਂ ਕਿਚ-ਕਿਚ, ਗੋਰੀਏ (nah, nah)
ਨਾ ਕਰੀਂ ਕਿਚ-ਕਿਚ, ਗੋਰੀਏ (nah, nah)
(ਕੱਲਾ ਹੀ, ਕੱਲਾ ਹੀ-, ਦੇ ਪਾਉਂਗਾ)
(ਕ-ਕ-ਕ-ਕੱਲਾ ਹੀ, ਕੱਲਾ ਹੀ-, ਕਿਚ-ਕਿਚ, ਗੋਰੀਏ)
(ਕੱਲਾ ਹੀ, ਕੱਲਾ ਹੀ-, ਦੇ ਪਾਉਂਗਾ)
(ਕ-ਕ-ਕ-ਕੱਲਾ ਹੀ, ਕੱਲਾ ਹੀ-, ਕਿਚ-ਕਿਚ, ਗੋਰੀਏ)
ਖਾਲੀ ਪਈ seat, ਕਰਦਾ ਨਹੀਂ cheat
ਆਜਾ, baby, ਗੇਡੀ ਲਾ ਲਈਏ
ਜੱਟ ਨੂੰ ਪਸੰਦ ਬੁੱਲਾਂ ਉੱਤੇ ਸੰਗ
ਆਜਾ, ਥੋੜ੍ਹਾ ਪਿਆਰ ਪਾ ਲਈਏ
ਜਿਹੜੀ Corvette ਉੱਤੇ ਮਾਰਦਾ ਮੈਂ ਗੇੜਿਆਂ
ਮੇਰੀ ਨਹੀਂ, ਸੱਚੀ ਦੱਸਾਂ, ਗੋਰੀਏ
गाँव का मैं लड़का हूँ, झूठ नहीं बोलता
I swear, ਸ਼ਹਿਰ ਦੀਏ ਛੋਰੀਏ (I swear, baby)
ਸੱਚੀ-ਸੱਚੀ ਦੱਸਦਾ, ਤੇਰੇ ਨਾ' ਪਿਆਰ ਐ
ਅੱਜ ਜੋ ਵੀ ਹੋਇਆ, ਹਾਂ-ਹਾਂ, ਹੋਇਆ ਪਹਿਲੀ ਵਾਰ ਐ
ਮੇਰਾ dad ਨਾ afford ਕਰ ਪਾਉਂਗਾ
ਓਹ, ਮੈਨੂੰ personal car ਨਾ ਦਿਵਾਉਂਗਾ
ਤੂੰ ਹੁਣੇ ਕਹਿਦੇ "Tich," ਗੋਰੀਏ
ਮੈਂ ਤਾਂ ਕੱਲਾ ਹੀ ਪਿਆਰ ਦੇ ਪਾਉਂਗਾ (yeah)
ਬੱਸ shop'an ਉੱਤੇ shopping'an ਕਰਆਉਂਗਾ
ਨਾ ਕਰੀਂ ਕਿਚ-ਕਿਚ, ਗੋਰੀਏ (hahahaha!)
ਨਾ ਕਰੀਂ ਕਿਚ-ਕਿਚ, ਗੋਰੀਏ
ਹੋ, ਮੈਂ ਤਾਂ ਕੱਲਾ ਹੀ ਪਿਆਰ ਦੇ ਪਾਉਂਗਾ (yeah)
ਬੱਸ shop'an ਉੱਤੇ shopping'an ਕਰਆਉਂਗਾ
ਨਾ ਕਰੀਂ ਕਿਚ-ਕਿਚ, ਗੋਰੀਏ (nah, nah)
ਨਾ ਕਰੀਂ ਕਿਚ-ਕਿਚ, ਗੋਰੀਏ (nah, nah)
Die heart fan ਕੁੜੀਆਂ ਨੇ baby ਮੇਰੀਆਂ
ਮੈਂ ਤੇਰੇ ਉੱਤੇ ਮਾਰੇਆ ਫਿਰਾਂ
ਦੇਖੀ ਕਿਤੇ ਕਰ ਜਾਈ ਨਾ ਦਿਲ ਤੂੰ break
ਸੱਚੀ, baby, ਡਰੇਆ ਫਿਰਾਂ
ਖਾਲੀ ਪਈ seat, ਕਰਦਾ ਨਹੀਂ cheat
ਆਜਾ, bady, ਗੇੜੀ ਲਾ ਲਈਏ
ਜੱਟ ਨੂੰ ਪਸੰਦ ਬੁੱਲ੍ਹਾਂ ਉੱਤੇ ਸੰਗ
ਆਜਾ, ਥੋੜ੍ਹਾ ਪਿਆਰ ਪਾ ਲਈਏ
ਇਸ਼ਕਾਂ ਦੇ ਸ਼ਹਿਰ ਵਿੱਚ, ਪਿਆਰਾਂ ਵਾਲ਼ੀ beach ਉੱਤੇ
ਕੀਤਾਂ ਮੈਂ plan ਨੀ ਮਕਾਨ ਐ
ਬਾਹਲ਼ਿਆਂ ਨਹੀਂ ਆਉਂਦੀਆਂ ਗੱਲਾਂ ਤੇਰੇ ਯਾਰ ਨੂੰ
ਖੁਸ਼ ਰੱਖੂ, ਜੱਟ ਦੀ ਜੁਬਾਨ ਐ (they all know)
ਸਿੱਧਾ ਮੂੰਹ 'ਤੇ ਬੋਲਦਾ, ਐਵੇਂ ਨਹੀਓਂ ਡੋਲਦਾ
ਦਿਲ ਵਾਲੀ ਗੱਲ, ਬਿਲੋ, ਤੇਰੇ ਅੱਗੇ ਖੋਲਦਾ
Ha-Ha-Happy Raikoti ਤੇਰਾ ਗਾਉਂਗਾ
Dee-Dee-Deep Jandu beat ਜੀਹੀ ਬਜਾਉਂਗਾ
ਤੂੰ ਦੇਖੀਂ ਗੀਤਾਂ ਵਿੱਚ, ਗੋਰੀਏ (ਦੇਖੀਂ ਗੀਤਾਂ ਵਿੱਚ)
ਮੈਂ ਤਾਂ ਕੱਲਾ ਹੀ ਪਿਆਰ ਦੇ ਪਾਉਂਗਾ (yeah)
ਬੱਸ shop'an ਉੱਤੇ shopping'an ਕਰਆਉਂਗਾ
ਨਾ ਕਰੀਂ ਕਿਚ-ਕਿਚ, ਗੋਰੀਏ (nah, nah)
ਨਾ ਕਰੀਂ ਕਿਚ-ਕਿਚ, ਗੋਰੀਏ
ਹੋ, ਮੈਂ ਤਾਂ ਕੱਲਾ ਹੀ ਪਿਆਰ ਦੇ ਪਾਉਂਗਾ (yeah)
ਬੱਸ shop'an ਉੱਤੇ shopping'an ਕਰਆਉਂਗਾ
ਨਾ ਕਰੀਂ ਕਿਚ-ਕਿਚ, ਗੋਰੀਏ (nah, nah)
ਨਾ ਕਰੀਂ ਕਿਚ-ਕਿਚ, ਗੋਰੀਏ (ow!)
Deep Jandu
Happy Raikoti, Sukh Sanghera
ਆ ਗਿਆ ਨੀ ਉਹੀ ਬਿਲੋ time
(ਕੱਲਾ ਹੀ, ਕੱਲਾ ਹੀ-, ਦੇ ਪਾਉਂਗਾ)
(ਕ-ਕ-ਕ-ਕੱਲਾ ਹੀ, ਕੱਲਾ ਹੀ-, ਕਿਚ-ਕਿਚ, ਗੋਰੀਏ)
(ਕੱਲਾ ਹੀ, ਕੱਲਾ ਹੀ-, ਦੇ ਪਾਉਂਗਾ)
(ਕ-ਕ-ਕ-ਕੱਲਾ ਹੀ, ਕੱਲਾ ਹੀ-, ਕਿਚ-ਕਿਚ, ਗੋਰੀਏ)
Written by: Deep Jandu, Happy Raikoti, Kumar Sukhsampat

