Lyrics

Ayy, yo, yo, The Kidd Tyre ਛੇ-ਛੇ ਇੰਚੀ ਬਾਹਰ, ਥੱਲੇ Thar ਕੁੜੀਓ (Tyre ਛੇ-ਛੇ ਇੰਚੀ ਬਾਹਰ, ਥੱਲੇ Thar ਕੁੜੀਓ) ਹਾਏ, ਵੈਲੀਆਂ ਦਾ ਰਾਜਾ ਮੇਰਾ ਯਾਰ ਕੁੜੀਓ (ਹਾਏ, ਵੈਲੀਆਂ ਦਾ ਰਾਜਾ ਮੇਰਾ...) Ayy, yo Tyre ਛੇ-ਛੇ ਇੰਚੀ ਬਾਹਰ, ਥੱਲੇ Thar ਕੁੜੀਓ ਵੈਲੀਆਂ ਦਾ ਰਾਜਾ ਮੇਰਾ ਯਾਰ ਕੁੜੀਓ ਹਿੱਕ ਚੋਟੇ ਜਿੰਨੀ ਜਾਣ, ਮਾਣ ਕਰਦੀ ਰਕਾਨ ਕੰਮ ਗਿੱਦੜਾਂ ਦਾ ਕੀ ਆ ਜਿੱਥੇ ਸ਼ੇਰ ਚਲਦੇ? ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ ਹੱਕ ਵਿਚ ਖੜੀ grenade ਵਰਗੀ ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਗੁੱਤ ਪਾਉਂਦੀ ਆ grace ਸਾਢੇ-ਤਿੰਨ foot ਦੀ (ਗੁੱਤ ਪਾਉਂਦੀ ਆ grace ਸਾਢੇ-ਤਿੰਨ foot ਦੀ) ਓ, ਪਾਇਆ ਸੂਟ ਪਟਿਆਲਾ, ਪੋਚ ਪੱਬ ਪੁੱਟਦੀ (ਪਾਇਆ ਸੂਟ ਪਟਿਆਲਾ, ਪੋਚ...) ਹਾਂ, ਗੁੱਤ ਪਾਉਂਦੀ ਆ grace ਸਾਢੇ-ਤਿੰਨ foot ਦੀ ਸੂਟ ਪਟਿਆਲਾ, ਪੋਚ ਪੱਬ ਪੁੱਟਦੀ ਓ, ਜੱਟ ਕੋਲ ਕਿਲੇ ੪੦ ਡੱਬ Bor ੪੫ ਟੇਢਾ ਤੱਕ ਜਾਊਗਾ ਕਿਹੜਾ? ਸਿੱਧੇ fire ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ ਹੱਕ ਵਿਚ ਖੜੀ grenade ਵਰਗੀ ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਟੌਰ ਦੇਖ ਜੱਟੀ ਦੀ trend ਹਿੱਲਦੇ (ਟੌਰ ਦੇਖ ਜੱਟੀ ਦੀ trend ਹਿੱਲਦੇ) ਹਾਏ, ਦਿਲ ਫ਼ੜ ਬਹਿੰਦੇ ਜਿਹੜੇ ਮਾੜੇ ਦਿਲ ਦੇ (ਦਿਲ ਫ਼ੜ ਬਹਿੰਦੇ ਜਿਹੜੇ...) ਟੌਰ ਦੇਖ ਜੱਟੀ ਦੀ trend ਹਿੱਲਦੇ ਦਿਲ ਫ਼ੜ ਬਹਿੰਦੇ ਜਿਹੜੇ ਮਾੜੇ ਦਿਲ ਦੇ ਓ, ਮੋਢੇ ਨਾਲ ਮੋਢਾ ਜੋੜ ਖੜੇ ਜੱਟ landlord ਮੁੰਡਿਆਂ ਦੇ ਸਾਹ ਠਹਿਰ-ਠਹਿਰ ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ ਹੱਕ ਵਿਚ ਖੜੀ grenade ਵਰਗੀ ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਜੱਸੀ ਲੋਹਕਿਆ, ਜੱਸੀ ਲੋਹਕਿਆ ਜੱਸੀ ਲੋਹਕਿਆ, ਜੱਸੀ ਲੋਹਕਿਆ ਜੱਟੀਆਂ ਦੇ ਜੱਟਾਂ ਨਾ' affair ਚੱਲਦੇ ਜੱਟੀਆਂ ਦੇ ਜੱਟਾਂ ਨਾ' affair ਚੱਲਦੇ Ayy, yo, yo, Baani Sandhu
Writer(s): The Kidd, Jassi Lokha Lyrics powered by www.musixmatch.com
instagramSharePathic_arrow_out