Music Video

Tere Piche Piche (Video) Baani Sandhu | Mixsingh | Babbu | Gurinder Bawa | Punjabi Song
Watch {trackName} music video by {artistName}

Featured In

Listen to The Boss Lady by Baani Sandhu
ALBUMThe Boss LadyBaani Sandhu
Listen to Ultimate Punjabi featuring Baani Sandhu
PLAYLISTUltimate PunjabiApple Music Punjabi

Credits

PERFORMING ARTISTS
Baani Sandhu
Baani Sandhu
Performer
COMPOSITION & LYRICS
Mix Singh
Mix Singh
Composer
Babbu
Babbu
Songwriter

Lyrics

MixSingh in the house ਤੇਰੇ ਹੱਥ ਉੱਤੇ ਪੱਟੀਆਂ ਮੈਂ ਕਰਦੀ ਨਾਲ਼ੇ ਰੋਵਾਂ, ਨਾਲ਼ੇ ਆਉਂਦਾ ਪਿਆਰ, ਮੁੰਡਿਆ ਨਾ-ਨਾ, ਮੇਰੇ ਪਿੱਛੇ ਐਵੇਂ ਲੜਿਆ ਨਾ ਕਰ ਤੈਨੂੰ ਮੈਂ ਹਟਾਵਾਂ ਹਰ ਵਾਰ, ਮੁੰਡਿਆ ਗੱਲ ਇੱਕ ਪਾਸੇ ਚੱਲੇ ਮੇਰੇ ਨਾ' ਪਿਆਰ ਦੀ ਦੂਜੇ ਪਾਸੇ ਮੁੰਡਿਆਂ ਨਾ' ਵੈਰ ਚੱਲਦੇ (ਦੂਜੇ ਪਾਸੇ ਮੁੰਡਿਆਂ ਨਾ' ਵੈਰ ਚੱਲਦੇ) ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ? (ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?) ਅੱਧੀ ਰਾਤੀ ਆਵੇ, ਤੜਕੇ ਤੂੰ ਨਿਕਲ਼ੇ ਬੱਚਿਆਂ ਨੂੰ ਕਿੱਥੇ ਤੂੰ school ਛੱਡਣਾ ਮੈਨੂੰ ਹੁਣ ਇੱਕੋ-ਇੱਕ ਹੱਲ ਲਗਦਾ ਤੈਨੂੰ ਪੈਣਾ India 'ਚੋਂ ਬਾਹਰ ਕੱਢਣਾ ਲੋਕੀਂ ਮੇਰੇ ਦੇਖਦੇ ਫ਼ਿਕਰ face 'ਤੇ ਪੈਸਾ ਲਗਦਾ ਆ ਨਿੱਤ ਨਵੇਂ case 'ਤੇ ਤੈਨੂੰ ਲੈ ਜਾਊਂ ਬਾਹਰ ਆਪਣੇ ਮੈਂ base 'ਤੇ ਰੱਖੂੰ ਤੈਨੂੰ ਅੱਖਾਂ ਸਾਹਵੇਂ ਹਰ ਪਲ ਵੇ ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ? Function ਕੱਲੀ ਮੈਂ attend ਕਰਦੀ ਕਿੰਨਾ ਚੰਗਾ ਹੋਵੇ ਦੋਵੇਂ ਕੱਠੇ ਜਾਈਏ ਵੇ ਆਪਾਂ ਵੀ ਹੋਰਾਂ ਦੇ ਵਾਂਗੂ ਕੱਠੇ ਘੁੰਮੀਏ ਹੋਰਾਂ ਵਾਂਗੂ film'an ਦੇਖਣ ਜਾਈਏ ਵੇ ਨਾ ਹੀ ਬਹੁਤਾ name, ਨਾ ਹੀ fame ਚਾਹੀਦੈ ਮੇਰੇ ਨਾਮ ਪਿੱਛੇ ਤੇਰਾ surname ਚਾਹੀਦੈ ਪਹਿਲਾਂ ਵਾਲ਼ਾ simple, ਤੂੰ same ਚਾਹੀਦੈ ਕਰਾਂ ਮੈਂ care ਤੇਰੀ ਪਲ-ਪਲ ਵੇ ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ? ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?
Writer(s): Babbu, Mix Singh Lyrics powered by www.musixmatch.com
instagramSharePathic_arrow_out